Saturday, November 2, 2013

Vikram Saraan- My House and Neighborhood

ਮੇਰਾ ਘਰ ਨੋਵੀ ਵਿੱਚ ਹੈ। ਮੇਰੇ ਘਰ ਵਿੱਚ ਤਿੰਨ ਮੰਜ਼ਲ ਹਨ। ਮੇਰੇ ਘਰ ਵਿੱਚ ਇੱਕ ਰਸੋਈ ਹੈ ਤੇ ਇੱਕ ਖਾਣ ਵਾਲਾ ਕਮਰਾ ਹੈ।  ਦੂਜੀ ਮੰਜ਼ਲ ਤੇ ਇੱਕ ਗੁਸਲਖਾਨਾ ਵੀ ਹੈ ਅਤੇ ਇੱਕ ਬੈਠਕ ਹੈ।  ਪੌੜੀਆਂ ਚਰਕੈ ਤੀਜੀ ਮੰਜ਼ਲ ਹੈ।  ਤੀਜੀ ਮੰਜ਼ਲ ਤੇ  ਚਾਰ ਸੌਣ ਵਾਲੇ ਕਮਰੇ ਹਨ।  ਦੋ ਹੋਰ ਗੁਸਲਖਾਨੇ ਵੀ ਹਨ।  ਤੀਜੀ ਮੰਜ਼ਲ ਦੀ ਦਰੀ ਹਰੀ ਹੈ।  ਕੰਧ ਚਿਤੈ ਹਨ।  ਮੇਰੇ ਕਾਮਰੇ ਵਿੱਚ ਇੱਕ ਵੱਡੀ ਖਿੜਕੀ ਹੈ।  ਇੱਕ ਵੱਡਾ ਮੰਜਾ ਵੀ ਹੈ। ਮੇਰੇ ਘਰ ਦੇ ਅਗੇ ਇੱਕ ਬਗੀਚਾ ਹੈ।  ਬਗੀਚੇ ਦੇ ਵਿੱਚ ਬਹੁਤ ਰੰਗ ਬਰਾਂਗੈ ਫੁੱਲ ਹਨ।  ਮੇਰੇ ਨਾਲ ਮੇਰੇ ਦਾਦੀ-ਜੀ ਰੈਨਡੇ ਹਨ ਅਤੇ ਉਹ ਬਗੀਚੇ ਤੇ ਬਹੁਤ ਕਮ ਕਰਦੇ ਹਨ। ਮੇਰੇ ਘਰ ਦੇ ਸੱਜੇ ਪਸੇ ਮੇਰਾ ਦੋਸਤ ਅਤੇ ਗਵਾਂਡੀ ਉਮਰ ਰੈਂਦਾ ਹੈ। ਮੇਰੇ ਘਰ ਦੇ ਅੱਗੇ ਗੁਜਰਿਤੀ ਪਰਵਾਰ ਰਹਿੰਦੇ ਹਨ। ਮੇਰੇ ਘਰ ਦੇ ਬਹੁਤ ਨਜਦੀਕ ਮੇਰਾ ਪਰਨਾ ਸਕੂਲ ਸੀ ਪਰ ਮੇਰਾ ਯੂਨਿਵੇਰ੍ਸਿਟੀ ਵੀਹ ਮਿੰਟ ਦੂਰ ਹੈ। ਮੇਰੇ ਪਰਨੇ ਸਕੂਲ ਦੇ ਖੱਬੇ ਪਸੇ ਇੱਕ ਨਵੀ ਲਾਇਬ੍ਰੇਰੀ ਹੈ। ਮੇਰੇ ਘਰ ਦੇ ਲਾਗੇ ਖਾਣਾ ਖਾਣ ਵਾਲੀਆਂ ਬਹੁਤ ਦੁਕਾਨਾ ਵੀ ਹਨ। ਮੇਰੇ ਘਰ ਦੇ ਪੰਜ ਮਿੰਟ ਦੂਰ ਇੱਕ ਵੱਡਾ ਹਸ੍ਪਿਤਾਲ ਹੈ। ਪਰ ਮੇਰੇ ਘਰ ਦੇ ਲਾਗੇ ਕੋਈ ਇੰਡੀਆਂ ਦੁਕਾਨ ਨਹੀ ਹੈ। ਮੇਰੇ ਸਾਰੇ ਗੁਆਂਢ ਬਹੁਤ ਚੰਗੇ ਤੇ ਮੁਦਾਤਗਰ ਹਨ। ਮੇਰਾ ਸਾਰਾ ਸ਼ਹਿਰ ਬਹੁਤ ਸਾਫ਼ ਸੂਤਰਾ ਅਤੇ ਸ਼ਾਂਤ ਹੈ। ਮੈਨੂ ਨੋਵੀ ਪਸੰਦ ਹੈ। 

No comments:

Post a Comment