ਗੁਰਦਾਸ ਮਾਨ ਇਕ ਗਾਇਕ, ਗੀਤਕਾਰ, ਅਤੇ ਅਦਾਕਾਰ ਹੈ। ਗੁਰਦਾਸ ਮਾਨ ਦਾ ਜਨਮ ਜਨਵਰੀ 4, 1957, ਪਿੰਡ ਗਿਦਰਬਾਹਾ (ਪੰਜਾਬ) ਵਿੱਚ ਭਾਰਤ ਵਿੱਚ ਹੋਇਆ। ਉਸਦੇ ਪਿਤਾ ਦਾ ਨਾ ਸਰਦਾਰ ਗੁਰਦੇਵ ਸਿੰਘ ਮਾਨ ਅਤੇ ਮਾਤਾ ਦਾ
ਨਾ ਬੀਬੀ ਤੇਜ ਕੌਰ ਹੈ। ਗੁਰਦਾਸ ਮਾਨ ਦੀ ਪਤਨੀ ਦਾ ਨਾ ਮਨਜੀਤ ਕੌਰ ਹੈ ਅਤੇ ਇਹਨਾ ਦਾ ਇਕ ਪੁਤਰ ਹੈ ਜਿਸ ਦਾ ਨਾ ਗੁਰੇਕਮ ਹੈ। ਗੁਰਦਾਸ ਮਾਨ ਖੇਡਾ ਪਸੰਦ ਕਰਦਾ ਹੈ ਅਤੇ ਇਸ ਕਰਕੇ ਉਹ ਪਟਿਆਲਾ ਆ ਗਿਆ ਕਿਉਂਕਿ ਪਟਿਆਲਾ "Nation's Institute of Sports" ਦਾ ਘਰ ਹੈ। ਪਟਿਆਲੇ ਆ ਕੇ, ਇਸ ਨੇ ਬਿਜਲੀ "board" ਦੇ ਮਹਿਕਮੇ ਵਿੱਚ ਕੰਮ ਵੀ ਕੀਤਾ। ਗੁਰਦਾਸ ਮਾਨ ਨੇ "honorary degree of Doctor of Music" "Wolverhampton" ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।
ਇਸ ਦਾ ਇਕ ਬਹੁਤ ਹੀ ਪ੍ਰਸਿਧ ਗਾਣਾ "ਦਿਲ ਦਾ ਮਾਮਲਾ ਹੈ" ਜਿਸ ਨੂੰ ਇਸ ਨੇ 1980 ਵਿੱਚ ਗਾਇਆ ਸੀ। ਇਸ ਗਾਣੇ ਨੇ ਇਸ ਨੂੰ ਇਹਨਾ ਪ੍ਰਸਿਧ ਕਰ ਦਿਤਾ, ਕਿ ਇਹ ਲੋਕਾਂ ਦਾ ਹਰਮਨ ਪਿਆਰਾ ਗਾਇਕ ਬਣ ਗਿਆ। 1980 ਤੋਂ ਹੁਣ ਤਕ ਇਸ ਨੇ 300+ ਗਾਣੇ ਲਿਖੇ ਅਤੇ ਗਾਏ ਹਨ ਅਤੇ 34 "albums" ਬਨਾਏ। 2009 ਵਿੱਚ ਗੁਰਦਾਸ ਮਾਨ ਨੂੰ UK Asian Music Awards ਵਿੱਚ "best international album" ਇਨਾਮ ਮਿਲਿਆ। 2011 ਵਿੱਚ ਉਸ ਨੇ Royal Albert ਹਾਲ ਵਿੱਚ ਗਾਇਆ ਅਤੇ ਉਸ ਹਾਲ ਵਿੱਚ ਗਾਉਣ ਤੋਂ ਬਾਅਦ ਉਸ ਨੂੰ ਬਹੁਤ ਫਕਰ ਮਹਿਸੂਸ ਹੋਇਆ ਕਿਉਂਕਿ ਲਤਾ ਮੰਗੇਸ਼ਕਰ ਅਤੇ ਨੁਸਰਤ ਫਤੇ ਅਲੀ ਖਾਨ ਨੇ ਵੀ ਉਸ ਹਾਲ ਵਿੱਚ ਗਾਇਆ ਸੀ।
ਗੁਰਦਾਸ ਮਾਨ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਅਤੇ ਕਰ ਰਿਹਾ ਹੈ। ਉਸਦੀਆਂ ਦੋ ਫਿਲਮਾਂ ਬਹੁਤ ਮਸ਼ਹੂਰ ਹਨ ਜਿਨਾ ਦੇ ਨਾ Shah-Ishq da Waaris ਅਤੇ Shaheed-E-Mohabbat ਹਨ। 2005 ਵਿੱਚ ਉਸ ਨੂੰ Jury ਇਨਾਮ ਪਰਧਾਨ ਮੰਤਰੀ ਤੋਂ ਮਿਲਿਆ।
ਗੁਰਦਾਸ ਮਾਨ ਮੈਂ ਪਸੰਦ ਕਰਦਾ ਹਾਂ ਕਿਉਂਕਿ ਉਸਦੇ ਗਾਣਿਆ ਦਾ ਹਮੇਸ਼ਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਅਤੇ ਉਸਦੇ ਗਾਣੇ ਹਰੇਕ ਨੂੰ ਪ੍ਰਭਾਵਤ ਕਰਦੇ ਹਨ। ਭੰਗੜਾ ਦੇ ਮੁਕਾਬਲੇ ਵਿੱਚ ਉਸਦੇ ਗਾਣੇ ਬਹੁਤ ਮਸ਼ਹੂਰ ਹਨ। ਹਰ ਇਕ ਉਮਰ ਦਾ ਆਦਮੀ ਉਸਦੇ ਗਾਣੇ ਪਸੰਦ ਕਰਦਾ ਹੈ। ਮੈਂ ਜਿਸ ਵੀ ਪਾਰਟੀ ਵਿੱਚ ਗਿਆ ਹਾਂ, ਉੱਥੇ ਗੁਰਦਾਸ ਮਾਨ ਦੇ ਗਾਣੇ ਜਰੂਰ ਸੁੰਨ ਨੂੰ ਮਿਲਦੇ ਹਨ।