ਮੇਰੇ ਸਭਤੋਂ ਚੰਗੇ ਦੋਸਤ ਦਾ ਨਾਮ ਓਮਾਰ ਹੈ। ਓਮਾਰ ਦੀ ਉਮਾਰ ਅਠਾਰਾਂ ਸਾਲ ਹੈ। ਦੱਸ ਸਾਲ ਪਹਿਲੋਂ ਉਹ ਲਿਵੋਨਿਆ ਤੋਂ ਨੋਵੀ ਆਗਿਆ ਅਤੇ ਮੇਰਾ ਗੁਆਂਢੀ ਬਣ ਗਿਆ। ਜਦੋਂ ਪਹਿਲੋਂ -ਪਹਿਲੋਂ ਆਇਆ ਸੀ, ਮੈਨੂੰ ਉਹ ਬਹੁਤ ਅਜੀਬ ਲਗਦਾ ਸੀ। ਫਿਰ, ਜਲਦੀ ਹੀ, ਅਸੀਂ ਚੰਗੇ ਦੋਸਤ ਬਣ ਗਏ। ਅਸੀਂ ਬਾਹਰ ਖੇਡਦੇ ਹੁੰਦੇ ਸੀ, ਜਦੋਂ ਅਸੀਂ ਛੋਟੇ ਸੀ। ਅਸੀਂ ਸਾਈਕਲ ਚਲਾ ਕੇ ਸਕੂਲ ਜਾਂਦੇ ਸੀ ਤੇ ਟੈਨਿਸ ਖੇਡਦੇ ਸੀ। ਮੇਰੇ ਘਰ ਦੇ ਅੱਗੇ ਅਸੀਂ ਬਾਸ੍ਕਿਟ੍ਬਾਲ ਖੇਡਦੇ ਸੀ। ਜਦੋਂ ਅਸੀਂ ਛੋਟੇ ਸੀ ਅਸੀਂ ਇੱਕ ਹੀ ਸਕੂਲ ਜਾਂਦੇ ਸੀ ਤੇ ਕਦੀ-ਕਦੀ ਇੱਕ ਹੀ ਕਲਾਸ ਵਿੱਚ ਪੜਦੇ ਸੀ। ਅਸੀਂ ਇਕੱਠੇ ਹੋਮਵਰਕ ਕਰਦੇ ਸੀ ਅਤੇ ਇਕੱਠੇ ਪੜਦੇ ਸੀ। ਓਮਾਰ ਹਮੇਸ਼ਾ ਮੇਰੇ ਘਰ ਹੁੰਦਾ ਸੀ ਜਾਂ ਮੈਂ ਓਦੇ ਘਰ ਹੁੰਦਾ ਸੀ। ਓਮਾਰ ਦਾ ਭਰਾ ਵੀ ਮੇਰਾ ਚੰਗਾ ਦੋਸਤ ਸੀ। ਉਸਦਾ ਨਾਂ ਲੈਥ ਹੈ। ਓਮਾਰ ਬਹੁਤਹਸਾਉਣੇ ਤੇ ਰੋਚਕ ਸਭਾ ਦਾ ਮੁੰਡਾ ਹੈ। ਪੜ੍ਹਨ ਵਿੱਚ ਹੁਸ਼ਿਆਰ ਹੈ। ਓਮਾਰ ਬਹੁਤ ਪਤਲਾ ਅਤੇ ਲੰਮਾ ਹੈ। ਉਸਦੇ ਵਾਲ ਕਾਲੇ ਹਨ। ਉਹ ਵਿਦੇਸੀ ਹੈ ਤੇ ਪਾਲੇਸ੍ਤਿਨ ਤੋਂ ਹੈ। ਉਹ ਫੁਰਤੀਲਾ ਹੈ ਤੇ ਸਕੂਲ ਵਿੱਚ ਟੇੰਨਿਸ ਤੇ ਸਾਕਰ ਖੇਡਦਾ ਸੀ। ਉਹ ਮਿਸ਼ੀਗਨ ਸਟੈਟ ਯੂਨਿਵਰਸਿਟੀ ਵਿੱਚ ਵਿਧਿਆਰਥੀ ਹੈ। ਉਹ ਡਾਕਟਰ ਬਨਣਾ ਚਾਹੁੰਦਾ ਹੈ। ਓਮਾਰ ਨੂੰ ਪੰਜਾਬੀ ਖਾਣਾ ਬਹੁਤ ਪਸੰਦ ਹੈ। ਓਮਾਰ ਵੇਹਲੇ ਸਮੇ ਵਿੱਚ ਤਾਸ਼ ਖੇਡਦਾ ਹੈ ਤੇ ਟੀ ਵੀ ਦੇਖਦਾ ਹੈ। ਸਭ ਓਮਾਰ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਹਮੇਸ਼ਾ ਖੁਸ਼ ਰਹਿੰਦਾ ਹੈ।
Friday, November 29, 2013
Monday, November 25, 2013
Daily Activities - Amaraj Judge
ਸਤ ਸ੍ਰੀ ਅਕਾਲ, ਮੇਰਾ ਨਾਂ ਅਮਰਾਜ ਜਜ ਹੈ | ਸਾਦਾ ਦਿਂਨ ਮੈਂ ਬਹੁਤ ਚੀਜ਼ਾਂ ਕਰਦਾ ਹਾਂ | ਮੈਂ ਰੋਜ਼ ਨੂੰ ਅੱਠ ਵਜੇ ਉਠਦਾ ਹਾਂ | ਮੈਂ ਮਿਿਛਗਨ ਯੂਨਿਵਰਸਿਟੀ ਦਾ ਵਿਦਿਆਰਥੀ ਹਾਂ ਤੇ ਰੋਜ਼ ਿਦਨ ਮੈਂ ਜਮਾਤ ਜਾਂਦਾ ਹਾਂ | ਜਮਾਤ ਿਵੱਚ ਮੈਂ ਿਧਆਣ ਨਾਲ ਿਲਖਦਾ ਤੇ ਸੁਣਦਾ ਹੈ | ਮੈਂ ਰੋਜ਼ ਦਿਨ ਖਾਣਾ ਖ਼ਰੀਦਾ ਤੇ ਖਾਂਦਾ ਹਾਂ | ਮੈਂ ਖਾਣਾ ਨਹੀਂ ਬਣਾਂਦਾ ਿਕਉਿਕ ਮੈਂ ਨਹੀਂ ਪਤਾ | ਸਵਰੇ ਨੂੰ ਮੈਂ ਰੋਜ਼ ਕੋਫ਼ੀ ਪੀਂਦਾ ਹਾਂ ਪਰ ਮੇਰਾ ਮਨਪਸੰਦ ਖਾਣਾ ਚਾਹ ਹੈਂ | ਦੁਪਹਿਰ ਨੂੰ ਮੈਂ ਘਰ ਜਾਂਦਾ ਹਾਂ ਤੇ ਮੇਰੇ ਦੋਸਤ ਦੇ ਨਾਲ ਖੇਡ ਦੇਖਦੇ ਹਾਂ | ਮੇਰਾ ਮਨਪਸੰਦ ਟੀਮ ਮਿਿਛਗਨ ਹੈ | ਰਾਤ ਨੂੰ ਮੈਂ ਜਮਾਤ ਵਾਲਾ ਕਮ ਕਰਦਾ ਹੈ | ਮੇਰਾ ਕਮ ਬਹੁਤ ਔਖਾ ਹੈ | ਨੀਂਦ ਦਾ ਪਹੀਲਾ ਮੈਂ ਵਰਹਾਦਾ ਹੈ | ਮੈਂ ਰਾਤ ਨੂੰ ਮੇਰੇ ਮਾਤਾ ਪਿਤਾ ਜਿ ਦੇ ਨਾਲ ਬੋਲਦਾ ਹਾਂ |
ਸ਼ਨੀਵਾਰ-ਐਤਵਾਰ ਨੂੰ ਮੇਰੇ ਦੋਸਤ ਦੇ ਨਾਲ ਬਹੁਤ ਫਿਲਮ ਲੰਬੀ ਦੇਖਦੇ ਹਾਂ | ਸਵਰੇ ਨੂੰ ਮੈਂ ਨੇਮੀ ਦੀ ਇਮਾਰਤ ਿਵੱਚ ਟੁਰਦਾ ਤੇ ਤਰਦਾ ਹੈਂ |
ਮੇਰਾ ਦੋਸਤ ਦੀ ਗੱਡੀ ਸ਼ਹਿਰ ਿਵੱਚ ਚਲਾਦਾ ਹੈ | ਸ਼ਨੀਵਾਰ-ਐਤਵਾਰ ਨੂੰ ਮੈਂ ਦੁਕਾਨ ਜਾਂਦਾ ਤੇ ਮੈਂ ਕਪਰੇ ਖ਼ਰੀਦਾ |
ਸਾਰੇ ਦਿੰਨ ਮੈਂ ਬਜੁਤ ਕਮ ਕੀਤਦਾ |
ਕਦੋ ਮੈਂ ਕੈਲੀਫ਼ੋਰਨਿਆ ਦੇ ਘਰ ਿਵੱਚ ਹੈ, ਮੈਂ ਖੇਡਦਾ ਦੇ ਨਾਲ ਮੇਰੀ ਭੈਣ | ਮੈਂ ਬਹੁਤ ਚੰਗੀਅਾਂ ਚੀਜ਼ਾਂ ਖਾਂਦਾ ਕਦੋ ਮੈਂ ਮੇਰਾ ਘਰ ਿਵੱਚ ਹੈ | ਮੇਰੀ ਭੈਣ ਸਾਰੇ ਦਿਂਨ ਮੰਜੀ ਤੇ ਸੌਦੀ ਹੈ |
ਸ਼ਨੀਵਾਰ-ਐਤਵਾਰ ਨੂੰ ਮੇਰੇ ਦੋਸਤ ਦੇ ਨਾਲ ਬਹੁਤ ਫਿਲਮ ਲੰਬੀ ਦੇਖਦੇ ਹਾਂ | ਸਵਰੇ ਨੂੰ ਮੈਂ ਨੇਮੀ ਦੀ ਇਮਾਰਤ ਿਵੱਚ ਟੁਰਦਾ ਤੇ ਤਰਦਾ ਹੈਂ |
ਮੇਰਾ ਦੋਸਤ ਦੀ ਗੱਡੀ ਸ਼ਹਿਰ ਿਵੱਚ ਚਲਾਦਾ ਹੈ | ਸ਼ਨੀਵਾਰ-ਐਤਵਾਰ ਨੂੰ ਮੈਂ ਦੁਕਾਨ ਜਾਂਦਾ ਤੇ ਮੈਂ ਕਪਰੇ ਖ਼ਰੀਦਾ |
ਸਾਰੇ ਦਿੰਨ ਮੈਂ ਬਜੁਤ ਕਮ ਕੀਤਦਾ |
ਕਦੋ ਮੈਂ ਕੈਲੀਫ਼ੋਰਨਿਆ ਦੇ ਘਰ ਿਵੱਚ ਹੈ, ਮੈਂ ਖੇਡਦਾ ਦੇ ਨਾਲ ਮੇਰੀ ਭੈਣ | ਮੈਂ ਬਹੁਤ ਚੰਗੀਅਾਂ ਚੀਜ਼ਾਂ ਖਾਂਦਾ ਕਦੋ ਮੈਂ ਮੇਰਾ ਘਰ ਿਵੱਚ ਹੈ | ਮੇਰੀ ਭੈਣ ਸਾਰੇ ਦਿਂਨ ਮੰਜੀ ਤੇ ਸੌਦੀ ਹੈ |
ਜੈਸਮਿਨ ਦਾ ਦਿਨ
ਮੇਰੇ ਦਿਨ ਦੋ ਤਰ੍ਹਾਂ ਦੇ ਹਨ| ਇਕ ਹੈ ਜੋ ਦਿਨ ਹਫਤੇ ਦੌਰਾਨ ਆਉਂਦਾ ਹੈ ਅਤੇ ਇਕ ਹੈ ਜੋ ਵੀਕੇੰਡ ਨੂ ਆਉਂਦਾ ਹੈ| ਪਹਿਲਾਂ ਮੈਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਦੇ ਬਾਰੇ ਦੱਸਾਂਗੀ| ਇਸ ਦਿਨਾਂ ਨੂੰ ਮੈਂ ਅੱਠ ਜਾ ਨੌ ਵਜੇ ਉਠਦੀ ਹਾਂ| ਜਦੋਂ ਮੇਰਾ ਅਲਾਰਮ ਖਤਮ ਹੋ ਜਾਂਦਾ ਤਾਂ ਮੈਂ ਆਪਣੇ ਚੱਪਲ ਪਾਉਂਦੀ ਹਾਂ ਤੇ ਆਪਣਾ ਕਾਫੀ ਪਾਟ ਸ਼ੁਰੂ ਕਰ ਦਿੰਦੀ ਹਾਂ| ਜਦੋਂ ਮੈਂ ਕਾਫੀ ਦਾ ਇੰਤੇਜ਼ਾਰ ਕਰ ਰਹੀ ਹਾਂ ਤਾਂ ਮੈਂ ਤਿਆਰੀਆਂ ਕਰਦੀ ਹਾਂ| ਪਹਿਲਾਂ ਮੈਂ ਆਪਣੇ ਦੰਦਾਂ ਬਰਸ਼ ਕਰਦੀ ਹਾਂ ਫਿਰ ਆਪਣੇ ਬਾਲਾਂ ਨੂ ਬਰਸ਼ ਕਰਦੀ ਹਾਂ| ਉਸ ਦੇ ਬਾਅਦ ਮੈਂ ਦਿਨ ਦੇ ਕਪੜੇ ਚੁਣਕਰ ਪਾਉਂਦੀ ਹਾਂ ਅਤੇ ਮੇਰਾ ਕਾਫੀ ਪੀਂਦੀ ਹਾਂ| ਜਦੋਂ ਮੈਂ ਤਿਆਰ ਹਾਂ ਤਾਂ ਮੈਂ ਕਲਾਸ ਜਾਂਦੀ ਹਾਂ| ਦਿਨਾਂ ਦੌਰਾਨ ਮੈਂ ਕਲਾਸ ਵਿੱਚ ਰਹਿੰਦੀ ਹਾਂ ਅਤੇ ਮੈਂ ਕਦੇ ਕਦੇ ਖਾਣੇ ਖਾਨ ਆਪਣੇ ਘਰ ਪਰਤਦੀ ਹਾਂ| ਸ਼ਾਮ ਨੂੰ ਮੈਂ ਸਿਰਫ ਖਾਣਾ ਬਣਾਉਂਦੀ ਤੇ ਹੋਮਵਰਕ ਕਰਦੀ ਹਾਂ|
ਵੀਕੇੰਡ ਨੂੰ ਮੇਰੇ ਦਿਨ ਬਹੁਤ ਨਿਆਰੇ ਨਹੀਂ ਹਨ| ਫ਼ਰਕ ਇਹ ਹੈ ਕਿ ਮੈਂ ਕੁਝ ਬਰੁੰਚ ਵੰਚ ਬਣਾਉ ਸਕਦੀ ਹਾਂ ਅਤੇ ਬਹੁਤ ਚੰਗਾ ਹੈ ਕਿਓਂਕਿ ਇਹ ਮੇਰਾ ਮਨਪਸੰਦ ਭੋਜਨ ਹੈ| ਦੂਸਰਾ ਫ਼ਰਕ ਹੈ ਕਿ ਮੈਂਨੂੰ ਕਲਾਸ ਨਹੀਂ ਜਾਣਾ ਹੈ ਪਰ ਫਿਰ ਵੀ ਮੈਂ ਬਹੁਤ ਕੰਮ ਕਰਦੀ ਹਾਂ| ਕਦੇ ਕਦੇ ਮੈਂ ਵੀਕੇੰਡ ਨੂੰ ਖਾਨੇ ਖਾਨ ਜਾਂ ਦੋਸਤਾਂ ਨੂੰ ਮਿਲਣ ਬਾਹਰ ਨਿਕਲ ਸਕਦੀ ਹਾਂ| ਉਮੀਦ ਹੈ ਕਿ ਅਗਲੇ ਸੇਮੇਸਟਰ ਇੰਨਾ ਰੁਝੇ ਨਹੀਂ ਹੋਵੇ ਅਤੇ ਮੇਰੇ ਕੋਲ ਕੁਝ ਹੋਰ ਫੁਰਸਤ ਹੋਵੇ ਕਿਓਨੀ ਮੈਂ ਬਹੁਤ ਥਕ ਗਈ ਹਾਂ!
Sunday, November 24, 2013
Daily activities - Jasneet
ਸਵੇਰੇ ਓਟਕੇ ਮੇਰਾ ਸਿਧਾ ਸਧਾ ਪਲੇਨ ਹੈ. ਜਦੋ ਮੇਰੀ ਕਲੇਸ 8:30 ਸ਼ੁਰੂ ਹੁੰਦੀ, ਮੈਂ 6:30 ਓਤ੍ਦੀ ਹਾ. ਪਹਲੇ ਓਟਕੇ ਦੰਡਾ ਨੂ ਬਰੁਸ਼ ਕਰਕੇ, ਮੂਹ ਨੂ ਸਾਫ਼ ਕਰਕੇ ਤੇਯਾਰ ਹੁੰਦੀ ਹਾ. ਕਦੀ ਕਦੀ ਮੈਂ ਢੰਗ ਦੇ ਕਪਰੇ ਪੋੰਦੀ ਹੈ, ਨਹੀ ਤਾ ਸਾਰੇ ਜੇਹਾ ਕਪਰੇ ਸਕੂਲ ਸਕੂਲ ਜਾਂਦੀ ਹਾ. ਗਾਰਮਆ ਵੇਲੇ ਬਸ ਇਕ ਜੀਨ ਦੀ ਪੇੰਟ ਤੇ ਕਮੀਜ ਪੋੰਦੀ ਸੀ, ਪਰ ਹੁਣ ਸਰ੍ਦਿਆ ਆਗੈਆ ਤੇ ਮੈਂ ਦੋ ਕਮੀਜਾ ਤੇ ਇਕ ਕੋਟ ਵੀ ਪੋੰਦੀ ਹਾ. ਤੇਯਾਰ ਹੋਕੇ, ਮੈਂ ਥੋੜਾ ਪਾਰਧੀ ਹੈ ਤੇ ਜੇਹਰਾ ਸਕੂਲ ਦਾ ਕਮ ਨਹੀ ਕੀਤਾ, ਓਹ ਕਥਾਮ ਕਰਦੀ ਹੈ. ਕਦੀ ਕਦੀ ਮੈਂ ਨੋਹਣਦੀ ਹਾ ਸਵੇਰੇ, ਜੇਹ ਵਕਤ ਹੇਗਾ, ਨਹੀ ਤੇ ਰਾਤ ਨੂ ਨੋਹ੍ਨ੍ਦੀ ਹਾ. ਤੇਯਾਰ ਹੁਣ ਵਾਸਤੇ ਮਨੂ ਕਦੀ ਕਦੀ 30 ਯਾ 45 ਮਿੰਟ ਲਗਦੇ। ਫਿਰ ਜਦੋ ਮੇਰਾ ਸਕੂਲ ਦਾ ਕਾਮ ਕਥਾਮ ਹੁੰਦਾ, ਮੈਂ ਖਾਣ ਨੂ ਕੁਛ ਬਾਨੋੰਦੀ ਹਾ। ਏਸ ਵੇਲੇ ਮੈਂ ਮੇਰੀ ਮਮੀ ਨੂ ਕਾਲ ਕਰਦੀ ਹਾ ਤੇ ਗਲ ਕਰਦੀ। ਮੇਰਾ ਖਾਣਾ ਏਨਾ ਵਾਦਿਯ ਨਹੀ ਹਾ , ਪਰ ਹੋਰ ਕੋਈ ਰਾਹ ਨਹੀ ਹੈ. ਜੇਹ ਵਕਤ ਮਿਲਿਆ, ਮੈਂ ਇਕ ਸਾਧੀ ਰੋਟੀ ਬਾਨੋੰਦੀ ਹਾ, ਨਹੀ ਤਾ ਇਕ ਕੇਲਾ ਯਾ ਫਿਰ ਇਕ ਸੇਬ ਖਾਂਦੀ ਹਾ. ਮਮੀ ਮੇਨੂ ਪਾਟ ਕਰਨ ਨੂ ਖੇੰਦੀ ਹੈ.ਫਿਰ ਮੈਂ ਮੂਲ ਮੰਤਰ ਕਰਦੀ ਹੈ. ਪਤਾ ਨਹੀ ਮੇਰਾ ਟੀਮ ਕਿਥੇ ਚਲ ਜਾਂਦਾ ਸਵੇਰੇ।
Daily Activities - Gulshan Singh
ਮੈਂ ਰੋਜ ਸਵੇਰੇ ਸਾਡੇ ਨੌਂ ਵਜੇ ਉਠਦਾ ਹਾਂ। ਉਠਣ ਤੋਂ ਬਾਅਦ, ਮੈਂ ਨਹਾ ਕੇ ਜਮਾਤ ਵਾਸਤੇ ਤਿਆਰ ਹੁੰਦਾ ਹਾਂ। ਫਿਰ ਮੈਂ ਨਾਸ਼ਤਾ ਖਾ ਕੇ ਜਮਾਤ ਜਾਂਦਾ ਹਾਂ। ਨਾਸ਼ਤੇ ਵਾਸਤੇ ਮੈਂ ਅਕਸਰ ਸਿਰੀਅਲ ਖਾਂਦਾ ਹਾਂ। ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਮੇਰੀਆਂ ਜਮਾਤਾਂ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤਕ ਹੁੰਦੀਆ ਹਨ। ਮੰਗਲਵਾਰ ਅਤੇ ਵੀਰਵਾਰ ਮੇਰੀਆਂ ਜਮਾਤਾਂ ਗਿਆਰਾਂ ਵਜੇ ਤੋਂ ਲੈ ਕੇ ਸਾਡੇ ਚਾਰ ਵਜੇ ਤਕ ਹੁੰਦੀਆਂ ਹਨ। ਜਮਾਤਾਂ ਖਤਮ ਹੋਣ ਤੋਂ ਬਾਅਦ ਮੈਂ ਹੋਮਵਰਕ ਅਤੇ ਪੜ੍ਹਾਈ ਕਰਦਾ ਹਾਂ। ਮੈਂ ਕਮਪਿਊਟਰ ਸਾਇੰਸ ਪੜ੍ਹਦਾ ਹਾਂ, ਤੇ ਇਹ ਬਹੁਤ ਔਕਾ ਮੇਜਰ ਹੈ। ਮੈਂ ਸ਼ਨੀਵਾਰ ਅਤੇ ਐਤਵਾਰ ਵੀ ਹੋਮਵਰਕ ਕਰਦਾ ਹਾਂ, ਪਰ ਮੈਨੂੰ ਕਦੀ-ਕਦੀ ਦੋਸਤਾਂ ਨੂੰ ਮਿਲਣ ਦਾ ਵਕਤ ਮਿਲਦਾ ਹੈ। ਅਸੀਂ ਫਿਲਮਾਂ ਦੇਖਦੇ ਹਾਂ ਅਤੇ ਖੇਡਾਂ ਖੇਡਦੇ ਹਾਂ। ਜਦੋਂ ਮੈਨੂੰ ਅਰਾਮ ਕਰਨ ਦਾ ਵਕਤ ਮਿਲਦਾ ਹੈਂ, ਮੈਂ ਟੀਵੀ ਦੇਖਦਾ ਹਾਂ ਜਾ ਮੈਂ ਕਮਪਿਊਟਰ ਪ੍ਰੋਗ੍ਰੈਮ ਲਿਖਦਾ ਹਾਂ। ਮੈਂ ਫੋਨ ਵਾਸਤੇ ਪ੍ਰੋਗ੍ਰੈਮ ਲਿਖਦਾ ਹਾਂ ਅਤੇ ਇੰਟਰਨੈਟ ਵਾਸਤੇ ਵੈਬਸਾਇਟ ਬਣਾਉਂਦਾ ਹਾਂ। ਗਰਮੀਆਂ ਵਿੱਚ ਮੇਰੇ ਕੋਲ ਜਿਆਦਾ ਵਕਤ ਹੁੰਦਾ ਹੈ ਜਿਸ ਕਰ ਕੇ ਮੈਂ ਹੋਰ ਚੀਜਾ ਕਰਦਾ ਹਾਂ। ਜਿਵੇਂ ਕਿ, ਮੈਂ ਫੁਟਬਾਲ ਖੇਡਦਾ ਹਾਂ। ਫੁਟਬਾਲ ਮੇਰੀ ਮਨ ਪਸੰਦ ਖੇਡ ਹੈ। ਮੈਨੂੰ ਫ੍ਰਿਸਬੀ ਵੀ ਬਹੁਤ ਚੰਗੀ ਲਗਦੀ ਹੈ। ਹਰ ਦੂਜੇ ਦਿਨ, ਮੈਂ ਬਾਹਰ ਜਾ ਕੇ ਚਾਰ ਮੀਲ ਦੌਰਦਾ ਹਾਂ। ਮੈਂ ਇਹ ਆਪਣੀ ਸਿਹਤ ਚੰਗੀ ਰੱਖਨ ਵਾਸਤੇ ਕਰਦਾ ਹਾਂ।
Daily Activities - Ali
ਮੈਂ ਹਰ ਰੋਜ ਉਠ ਕੇ ਬਾਥਰੂਮ ਜਾਂਦਾ ਹਾਂ। ਮੈਂ ਦੰਥ ਬਰੁਸ਼ ਕਰਦਾ ਹਾਂ ਤੇ ਨਾਹੰਦਾ ਹਾਂ। ਉਸਦੇ ਬਾਦ ਮੈਂ ਨਾਸ਼ਤਾ ਕਰਦਾ ਹਾਂ ਤੇ ਤੇਯਾਰ ਹੋਂਦਾ ਹਾਂ। ਫਿਰ ਮੈਂ ਕਲਾਸ ਤੇ ਜਾਂਦਾ ਹਾਂ। ਕਲਾਸ ਦੇ ਬਾਦ ਮੈਂ ਕੁਝ ਖਾਨ ਵਾਸਤੇ ਘਰ ਵਾਪਿਸ ਆਉਂਦਾ ਹਾਂ ਤੇ ਉਡੇ ਬਾਦ ਫਿਰ ਕਲਾਸ ਤੇ ਜਾਂਦਾ ਹਾਂ। ਦਿਨ ਦੀ ਅਖੀਰਲੀ ਕਲਾਸ ਦੇ ਬਾਦ ਮੈਂ ਜੋਬ ਤੇ ਜਾਂਦਾ ਹਾਂ ਤੇ ਉਥੇ ਕੁਝ ਘੰਟੇ ਕਮ ਕਰ੍ਧਾ ਹਾਂ। ਕਾਮ ਦੇ ਬਾਦ ਮੈਂ ਅਪਨੇ ਕਲਬ ਦੀ ਮੀਟਿੰਗ ਤੇ ਜਾਂਦਾ ਹਾਂ। ਮੇਰੇ ਕਲਬ ਦਾ ਨਾਂ ਸਰਕਲ ਕੇ ਹੈ ਤੇ ਅਸੀ ਕ੍ਮੁਨਿਟੀ ਸਰਵਿਸ ਕਰਦੇ ਹਾਂ। ਅਪਨੀ ਮੀਟਿੰਗ ਦੇ ਬਾਦ ਮੇਰੀ ਏਕ ਹੋਰ ਮੀਟਿੰਗ ਹੋਂਦੀ ਹੈ, "ਡਾੰਸ ਮਾਰਾਥੋਂ " ਲਈ। ਮੈਂ ਅਪਨੀ ਟੀਮ ਦਾ ਕੈਪਟਨ ਹਾਂ ਤੇ ਅਸੀ ਬਚਨ ਦੇ ਹਸਪਤਾਲ ਵਾਸਤੇ ਪੈਸੇ ਰੇਜ਼ ਕਰਦੇ ਹਾਂ। ਅਪਨੀ ਸਾਰੀ ਮੀਟਿੰਗਾਂ ਤੋ ਫਾਰਗ ਹੋ ਕੇ ਮੈਂ ਖਾਨਾ ਖਾਣ ਘਰ ਜਾਂਦਾ ਹਾਂ। ਕਦੀ ਕਦੀ ਮੈਂ ਬਾਹਰ ਤੋ ਹੀ ਕੁਝ ਖਰੀਦ ਲੇੰਦਾ ਹਾਂ ਜਦੋ ਮੇੰਉ ਕੁਝ ਬਣਨ ਦਾ ਦਿਲ ਨਹੀ ਕਰਦਾ। ਖਾਨੇ ਦੇ ਬਾਦ ਮੈਂ ਆਪਣਾ ਸਕੂਲ ਦਾ ਕਾਮ ਕਰਦਾਂ ਹਾਂ। ਕਦੀ ਮੈਂ ਕਾਮ ਘਰ ਤੇ ਹੀ ਕਰ ਲੇੰਦਾ ਹਾਂ ਤੇ ਕਦੀ ਮੈਂ ਲਿਬ੍ਰਾਰੀ ਜਾ ਕੇ ਕਾਮ ਕਰਦਾ ਹਾਂ। ਕਾਮ ਖਾਥਾਮ ਕਰਨ ਦੇ ਬਾਦ ਮੈਂ ਘਰ ਜਾ ਕੇ ਸੋ ਜਾਂਦਾ ਹਾਂ। ਇਹ ਮੇਰਾ ਜੋਮੇਰਤ ਦਾ ਸ੍ਕੇਜੁਲ ਹੈ। ਹਰ ਦਿਨ ਮੇਰਾ ਸ੍ਕੇਜੁਲ ਬਦਲ ਦਾ ਰਹੰਦਾ ਹੈ।
Saturday, November 23, 2013
Daily Activities-BSG
ਸਤ ਸ੍ਰੀ ਅਕਾਲ, ਮੇਰਾ ਨਾਂ ਭਵਨੀਤ ਸਿੰਘ ਹੈ। ਮੈ ਮਿਛੀਗਨ ਯੂਨਿਵਰਸਿਟੀ ਦਾ ਵਿਦਿਆਰਥੀ ਹਾਂ ਅਤੇ ਮੈ ਉੱਥੇ ਅੰਤਰੋਪਾਲੋਜੀ ਪੜ੍ਹਦਾ ਹਾਂ। ਮੈ ਸਾਉਥ ਯੂਨਿਵਰਸਿਟੀ ਸੜਕ ਤੇ ਰਹਿੰਦਾ ਹਾਂ। ਮੈ ਸੋਮਵਾਰ ਤੋਂ ਵੀਰਵਾਰ ਤਕ ਦਸ ਵਜੇ ਉੱਠਦਾ ਹਾਂ ਕਿਉਂਕੇ ਮੇਰੀ ਪੰਜਾਬੀ ਦੀ ਕਲਾਸ ਗਿਆਰਾਂ ਵਜੇ ਸ਼ੁਰੂ ਹੁੰਦੀ ਹੈ। ਕਲਾਸ ਤੋਂ ਬਆਦ, ਮੈ ਪੁਸਤਕਾਲਾ ਜਾਂਦਾ ਹਾਂ ਅਤੇ ਮੈ ਉੱਥੇ "homework" ਕਰਦਾ ਹਾਂ। ਫੇਰ , ਮਰੀਆਂ ਅਗਲਈਆਂ ਕਲਾਸਾਂ ਇਕ ਤੋਂ ਚਾਰ ਵਜੇ ਤਕ ਹੁੰਦੀਆਂ ਹਨ । ਜਦੋਂ ਮੇਰੀਆਂ ਕਲਾਸਾਂ ਖਤਮ ਹੁੰਦੀਆਂ ਹਨ , ਫੇਰ ਮੈਂ ਸ਼ਾਮ ਨੂੰ ਹੋਰ "homework" ਕਰਦਾ ਹਾਂ ਅਤੇ "meetings" ਤੇ ਜਾਂਦਾ ਹਾਂ । ਮੈਂ ਸ਼ੁਕਰਵਾਰ ਨੂੰ ਮੇਰੀ ਪੰਜਾਬੀ ਦੀ ਕਲਾਸ ਨਹੀਂ ਹੁੰਦੀ ਹੈ। ਇਸ ਕਰਕੇ , ਮੈਂ ਗਿਆਰਾਂ ਵਜੇ ਉੱਠਦਾ ਹਾਂ ਅਤੇ ਮੇਰੀਆਂ ਕਲਾਸਾਂ ਇਕ ਤੋਂ ਪੰਜ ਵਜੇ ਤਕ ਹੁੰਦੀਆਂ ਹਨ। ਫੇਰ, ਛੇ ਵਜੇ ਮੇਰੇ ਮਾਤਾ-ਪਿਤਾ ਜੀ ਮੈਨੂੰ ਯੂਨਿਵਰਸਿਟੀ ਤੋਂ ਲੈਣ ਆਉਦੇ ਹਨ। ਮੈਂ ਅਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਂਦਾ ਹਾਂ ਅਤੇ ਮੈ ਅੱਠ ਤੋਂ ਬਾਰਾਂ ਵਜੇ ਤਕ ਭੰਗੜਾ ਪਾਉਂਦਾ ਹਾਂ।
ਛਨਿੱਚਰਵਾਰ ਨੂੰ ਸਵੇਰੇ ਮੈਂ ਮਾਤਾ-ਪਿਤਾ ਜੀ ਨਾਲ ਘਰ ਦੇ ਕਈ ਕੰਮਾ ਵਿੱਚ ਮਦਦ ਕਰਦਾ ਹਾਂ। ਜਦੋਂ ਮੇਰੀ ਮਾਤਾ ਜੀ ਖਾਣਾ ਬਣਾਉਂਦੇ ਹਨ, ਮੈਂ ਉਹਨਾ ਦੀ ਮੇਜ਼ ਲਗਾਉਣ ਵਿੱਚ ਸਹਾਇਤਾ ਕਰਦਾ ਹਾਂ। ਮੈਂ ਬਾਰਾਂ ਤੋਂ ਛੇ ਵਜੇ ਤਕ ਭੰਗੜਾ ਦੀ ਪ੍ਰੈਕਟਿਸ ਕਰਦਾ ਹਾਂ ਕਿਉਂਕਿ ਸਾਡਾ ਮੁਕਾਬਲਾ ਮਾਰਚ ਵਿੱਚ ਹੈ। ਮੈਂ ਐਤਵਾਰ ਨੂੰ ਵਾਪਸ ਯੂਨਿਵਰਸਿਟੀ ਆ ਜਾਂਦਾ ਹਾਂ।
ਛਨਿੱਚਰਵਾਰ ਨੂੰ ਸਵੇਰੇ ਮੈਂ ਮਾਤਾ-ਪਿਤਾ ਜੀ ਨਾਲ ਘਰ ਦੇ ਕਈ ਕੰਮਾ ਵਿੱਚ ਮਦਦ ਕਰਦਾ ਹਾਂ। ਜਦੋਂ ਮੇਰੀ ਮਾਤਾ ਜੀ ਖਾਣਾ ਬਣਾਉਂਦੇ ਹਨ, ਮੈਂ ਉਹਨਾ ਦੀ ਮੇਜ਼ ਲਗਾਉਣ ਵਿੱਚ ਸਹਾਇਤਾ ਕਰਦਾ ਹਾਂ। ਮੈਂ ਬਾਰਾਂ ਤੋਂ ਛੇ ਵਜੇ ਤਕ ਭੰਗੜਾ ਦੀ ਪ੍ਰੈਕਟਿਸ ਕਰਦਾ ਹਾਂ ਕਿਉਂਕਿ ਸਾਡਾ ਮੁਕਾਬਲਾ ਮਾਰਚ ਵਿੱਚ ਹੈ। ਮੈਂ ਐਤਵਾਰ ਨੂੰ ਵਾਪਸ ਯੂਨਿਵਰਸਿਟੀ ਆ ਜਾਂਦਾ ਹਾਂ।
Friday, November 22, 2013
Vikram Saraan- Daily Activities
ਮੈਂ ਰੋਜ ਸਵੇਰੇ ਨੌਂ ਵਜੇ ਉਠਦਾ ਹਾਂ। ਮੈਂ ਆਪਣੇ ਬਿਸਤਰੇ ਤੋਂ ਥਲੇ ਚੜ੍ਹਕੇ ਆਪਣਾ ਅਲਾਰਮ ਬੰਦ ਕਰੋਦਾ ਹਾਂ। ਮੈਂ ਫਿਰ ਵਾਪਸ ਸੋਜੁਂਦਾ ਹਾਂ ਦੱਸ, ਪੰਦਰਾਂ ਮਿੰਟ ਲਈ। ਫਿਰ ਉਠਕੇ ਮੈਂ ਗੁਸਲਖਾਨਾ ਜਾਂਦਾ ਹੈਂ ਤੇ ਮੇਰੇ ਦੰਦ ਬਰਸ਼ ਕਰਦਾ ਹਾਂ। ਉਸ ਤੋਂ ਬਾਦ ਮੈਂ ਨਹਾਨਦਾ ਹੈਂ। ਨਿਕੁਲ ਕੇ ਮੈਂ ਵਾਪਸ ਅਪਣੇ ਕਮਰੇ ਵਿੱਚ ਜਾਂਦਾ ਹਾਂ ਅਤੇ ਤਿਆਰ ਹੁੰਦਾ ਹਾਂ ਤੇ ਕਪਰੇ ਪੰਦਾ ਹਾਂ। ਫਿਰ ਜਾ ਮੈਂ ਅਪਣੇ ਕੰਪਿਊਟਰ ਤੇ ਜਾਂਦਾ ਹਾਂ, ਖੁਬਰ ਪਰਦਾ ਤੇ ਕੇਧਨ ਦੇ ਸਕੋਰ ਦੇਖਦਾ ਹਾਂ, ਜਾ ਮੈਂ ਪੜ੍ਹਦਾ ਹਾਂ ਜਾ ਮੇਰੇ ਕੋਲ ਇਮਤਿਹਾਨ ਹੈ ਉਸ ਦਿੰਨ। ਕਢੀ ਕਢੀ ਮੈਂ ਸਵੇਰੇ ਹੋਮਵਰਕ ਕਥਾਮ ਕਰਦਾ ਹਾਂ। ਮੈਂ ਫਿਰ ਨਾਸ਼ਤਾ ਖਾਂਦਾ ਹਾਂ। ਜਾ ਮੈਂ ਸ਼ੈਤੀ ਵਿੱਚ ਹਾਂ ਫਿਰ ਮੈਂ ਕੁਝ ਛੋਟੀ ਚੀਜ਼ ਕਮਰੇ ਵਿੱਚ ਖਾਂਦਾ ਹਾਂ। ਜਾ ਮੇਰੇ ਕੋਲ ਸਮਾਂ ਹੈ ਮੈਂ ਦਿਨਿੰਗ ਹਾਲ ਜਾਂਦਾ ਹਾਂ। ਉਸਤੋਂ ਬਾਦ ਮੈਂ ਬੁਸ ਅੱਡੇ ਵਾਲ ਤੁਰਦਾ ਹਾਂ। ਮੈਂ ਬੁਸ ਚਾਰਧਾ ਹਾਂ ਤੇ ਰੈਕਹਮ ਅੱਡੇ ਤੇ ਨਿਕੁਲਦਾ ਹਾਂ। ਮੇਰੀ ਪੰਜਾਬੀ ਕਲਾਸ ਰੋਜ ਗਿਆਰਾਂ ਵਜੇ ਮਿਲਦੀ ਹੈ। ਪੰਜਾਬੀ ਕਲਾਸ ਵਿੱਚ ਮੈਂ ਪੰਜਾਬੀ ਬੋਲਣਾ ਅਤੇ ਲਿਖਣਾ ਸਿਖਦਾ ਹਾਂ। ਹਰ ਸੋਮਵਾਰ ਇਮਤਿਹਾਨ ਹੈ ਅਤੇ ਹਰ ਬੁਧਵਾਰ ਦਿਕਤੈਸ਼ੁਨ ਹੈ। ਪੰਜਾਬੀ ਕਲਾਸ ਤੋਂ ਬਾਦ ਮੈਂ ਦੋਸਤਾਂ ਦੇ ਨਾਲ ਖਾਨਾ ਖਾਂਦਾ ਹਾਂ। ਫਿਰ ਜਾ ਮੈਂ ਅਗਲੇ ਕਲਾਸ ਜਾਂਦਾ ਹਾਂ ਜਾ ਵਾਪਸ ਦੋਰਮ ਜਾਂਦਾ ਹਾਂ। ਸ਼ਾਮ ਨੂੰ ਮੈਂ ਕਮ ਕਰਧਾ ਹਾਂ, ਪੜ੍ਹਦਾ ਹਾਂ ਜਾ ਆਰਾਮ ਕਰਦਾ ਹਾਂ। ਮੈਂ ਰੋਜ ਇੱਕ ਵਜੇ ਸੌਂਦਾ ਹਾਂ।
Monday, November 18, 2013
Jasneet's favorite city
ਮੇਰਾ ਮਨ ਪਸੰਦ ਸ਼ਾਹੇਰ ਸ਼ਿਕਾਗੋ ਹੈ. ਮੇਰਾ ਜਨਮ ਓਥੇ ਹੋਆ ਸੀ. ਇਕ ਸ਼ੇਹਰ ਅਲ੍ਮ੍ਹੁਰ੍ਸਤ ਵਿੱਚ, ਮੇਰਾ ਜਨਮ ਹੋਇਆ। ਇਸ ਕਰਕੇ ਮੇਨੂ ਹਵਾ ਵਾਲਾ ਸ਼ੇਹਰ, ਸ਼ਿਕਾਗੋ ਬੋਹਤ ਪਸੰਦ ਹੈ. ਮੈਂ ਓਥੇ 9 ਸਾਲ ਦੀ ਉਮਰ ਤਕ ਰਹੇਹੀ ਸੀ. ਉਸਤੋ ਬਾਅਦ ਅਸੀਂ ਕਲਾਮਾਜੂ, ਮਿਚਿਗਾਨ ਆ ਗਾਏ. ਮੇਰਿਆ ਬੋਹਤ ਸਾਰਿਆ ਯਾਦਾ ਸ਼ਿਕਾਗੋ ਨਾਲ ਜੋਰਿਆ ਹਨ. ਅਸੀਂ ਓਥੇ ਬੇੰਸੇੰਵਿਲ੍ਲੇ ਪਿੰਡ ਵਿੱਚ ਜੇਹਾ ਘਰ ਸੀ. ਸਦਾ ਬੋਹਤ ਸੋਹਣਾ ਛੋਟਾ ਜੇਹਾ ਘਰ ਸੀ. ਸਾਡੇ ਸਾਰੇ ਗੁਵੰਡੀ ਭਾਰਤ, ਪਾਕਿਸਤਾਨ, ਆਤੇ ਮੇਕ੍ਸਿਕੋ ਤੋ ਸਨ.ਅਸੀਂ ਸਾਰੇ ਬੋਹਤ ਪਿਆਰ ਨਾਲ ਰੇਨ੍ਦੇ ਸੀ. ਅਸੀਂ ਹਰ ਅਏਤ੍ਵਾਰ ਗੁਰੂਦਵਾਰਾ ਸਾਹਬ ਜਾਦੇ ਸੀ. ਮੈਂ ਪੰਜਾਬੀ ਸਕੂਲ ਵਿੱਚ ਪਰਦੀ ਸੀ. ਮੇਰੀ ਮੁਮ੍ਮੀ ਤੇ ਇਕ ਭੇਣ ਸਕੂਲ ਵਿੱਚ ਪੰਜਾਬੀ ਪਾਰੋੰਦੇ ਸੀ. ਮੇਰੇ ਡੇਡ ਤੇ ਇਕ ਭੇਣ ਲੰਗਰ ਹਾਲ ਵਿੱਚ ਸੇਵਾ ਕਰਦੇ ਸੀ. ਜਦੋ ਅਸੀਂ ਸ਼ਿਕਾਗੋ ਰੇਹੇਂਦੇ ਸੀ; ਮੇਰੀ ਮਾਤਾ ਹੀ ਵੀ ਜਾਂਦੇ ਸਨ. ਮੈਂ ਓਹਾਕ੍ਕਾ ਅੰਗ੍ਰੇਜੀ ਸਿਖੋੰਦੀ ਸੀ. ਓਥੇ ਬੋਹਤ ਵਾਡੇ ਪਾਰਕ ਸਨ ਤੇ ਅਸੀਂ ਰੋਜ ਪੜਦੇ ਸੀ. ਅਸੀਂ ਹਮੇਸ਼ਾ ਮਿਚਿਗਨ ਲੇਕ ਕਦੀ ਕਦੀ ਬੋਲਿਵੂਦ ਸਟਾਰ ਵੀ ਦੇਖਣ ਜਾਦੇ ਸੀ, ਪਰ ਮੇਨੂ ਯਾਦ ਨਹੀ ਹੈ ਓਹਨਾ ਦੀ. ਸਾਡੇ ਘਰ ਤੋ ਮੇਰਾ ਸਕੂਲ ਵੀ ਬੋਹਤ ਲਾਗੇ ਸੀ. ਅਸੀਂ ਸਕੂਲ ਵਿੱਚ ਪਰਦੇ ਸੀ, ਪਰ ਬੋਹਤ ਮਜਾਕ ਵੀ ਕਰਦੇ ਸੀ. ਸਕੂਲ ਬੋਹਤ ਸੋਹਨਾ ਸਾਫ਼ ਸੋਥ੍ਰਾ ਸੀ. ਸਾਡੇ ਘਰ ਤੋ ਡਿਵਾਨ ਅਵੇਉ ਲਾਗੇ ਸੀ. ਇਥੇ ਸੰਗ ਭਾਰਤੀ ਸਮਨ ਮਿਲਦਾ ਸੀ.
Monday, November 11, 2013
ਮਾਂ ਤੇ ਸੇਰੇ ਮਾਤਾ ਿਪਤਾ ਜੀ ਤੇ ਮੇਰੇ ਭੈਨ ਕੋ ਸਾਲ ਪਹੇਲਾ ਬਾਰਸੇਲੋਨਾ ਸਪੇਨ ਿਵਚ ਗੇਆਂ । ਇਹ ਬਾਹੁਤ ਲੁਮੀ ਉਡਾਣ, ਅੱਠ ਘੰਟੇ ਹੈ । ਜਦੋਂ ਅਸੀਂ ਆਇਆ ਮੇਰੇ ਪਿਰਵਾਰ ਨਹੀਂ ਸਮਝ ਕੀਂ ਸਾਰੇ ਲੋਕ ਬਾਹੋਲਦਾ ਹਨ । ਅੱਧਾ ਘੰਟਾ ਹੋਰ ਅਸੀਂ ਤੈਕਸੀ ਨੂੰ ਿਸਲੇਓ ਅਸੀਂ ਹੋਟਲ ਗੇਆਂ । ਬਾਰਸੇਲੋਨਾ ਸੈਂ ਸ਼ਹੇਰ ਤੇ ਬਜੁਤ ਪਸੰਦ ਕਿਉਕੀ ਮੌਸਮ ਬਹੁਤ ਚੰਗਾ ਹੈ ਤੇ ਖਾਨਾ ਬਹੁਤ ਮਸ਼ਹੂਰ ਹੈ। ਮੇਰੇ ਪਿਰਵਾਰ ਬਹੁਤ ਵਧੀਆ ਹੋਟਲ ਵਿਚ ਰਹਦੇ ਹੈ। ਬਾਰੀ ਦੇ ਸਾਮਣੇ ਸਮੁੰਦਰ ਹੈ। ਮੇਰੇ ਪਿਰਵਾਰ ਸੜਕ ਦੇ ਚਲਣਾ ਦੇ ਦੁਕਾਨਾ ਅੰਦਰ ਵਿਚ ਜਾਣਾ ਮਾਲ ਦੇ ਦੇਖਣਾ। ਮੈਂ ਥੀਂ ਕੈਮਿਜਾ ਖਰੀਦੋ ਸੋਕੇਰ ਟੀਮ ਤੇ ਲੈਣਾ। ਮੇਰੇ ਭੈਨ ਇਕ ਥੈਲਾ ਵਿਚ ਖਰੀਦੋ। ਖਾਣਾ ਤੇ ਬਰ੍ਸੇਲੋਨਾ ਤੇ ਵਿਚ ਬਹੁਤ ਵਧੀਆ ਤਾਜ਼ਾ ਮਚੀ ਹੈ ਤੇ ਮੁਰਗੀ। ਮੈਂ ਬਹੁਤ ਪਸੰਦ ਫਲ ਸਾਰੇ ਲੋਖ ਸਵੇਰੇ ਨੂੰ ਦਿਤਾਉ। ਨਿਮਬੂ ਤੇ ਅਨਾਰ ਤੇ ਸੰਤਰਾ ਹੈ ਤੇ ਬਹੁਤ ਸਵਾਦੀ ਹਨ। ਮੇਰੇ ਪਿਰਵਾਰ ਬਹੁਤ ਪਸੰਦ ਹੈ ਤੇ ਅਸੀਂ ਸਾਰੇ ਇਕ ਹੋਰ ਜਾਕੇ ਅਗਲਾ ਸਾਲ ਹੈ। ਮੇਰੇ ਦਾਦਾ ਦਾਦੀ ਜੀ ਤੇ ਮੇਰੇ ਨਾਨਾ ਨਾਨੀ ਜੀ ਮੇਰੇ ਚਾਚਾ ਚਾਚੀ ਜੀ ਅਸੀਂ ਨਲ ਜਾਣਾ ਮੈਂ ਬਹੁਤ ਕੁਸ਼ੀ ਹੈ।
Sunday, November 10, 2013
Favorite City - Gulshan
ਮੇਰਾ ਮਨ ਪਸੰਦ ਸ਼ਹਿਰ ਸੈਨ ਫ੍ਰੈਨਸਿਸਕੋ ਹੈ। ਸੈਨ ਫ੍ਰੈਨਸਿਸਕੋ ਇਕ ਵੱਡਾ ਸ਼ਹਿਰ ਹੈ ਅਤੇ ਕੈਲਿਫੋਰਨਿਆ ਵਿੱਚ ਹੈ। ਇਸ ਸਾਲ ਗਰਮੀਆਂ ਵਿੱਚ ਮੈਂ ਕੰਮ ਵਾਸਤੇ ਤਿੰਨ ਮਹੀਨਿਆਂ ਲਈ ਕੈਲਿਫੋਰਨਿਆ ਗਿਆ ਸੀ। ਮੈਂ ਸੈਨ ਹੋਸੇ ਵਿੱਚ ਰਹਿੰਦਾ ਸੀ ਅਤੇ ਮੈਂ ਪੈਲੋ ਆਲਟੋ ਵਿੱਚ ਕੰਮ ਕਰਦਾ ਸੀ। ਪਰ ਜਦੋਂ ਮੈਂ ਸੈਨ ਫ੍ਰੈਨਸਿਸਕੋ ਗਿਆ, ਤਾ ਮੈਨੂੰ ਇਹ ਸ਼ਹਿਰ ਬਹੁਤ ਪਸੰਦ ਆਇਆ ਕਿਉਂਕਿ ਸੈਨ ਫ੍ਰੈਨਸਿਸਕੋ ਵਿੱਚ ਬਹੁਤ ਸਾਰੇ ਰੈਸਤੋਰਾਂ, ਦੁਕਾਨਾਂ, ਅਜਾਇਬ ਘਰ, ਅਤੇ ਪਾਰਕ ਹਨ। ਹਰ ਸ਼ਨੀਵਾਰ ਅਤੇ ਐਤਵਾਰ ਮੈਂ ਆਪਣੇ ਦੋਸਤਾਂ ਨਾਲ ਸੈਨ ਫ੍ਰੈਨਸਿਸਕੋ ਰੇਲ-ਗੱਡੀ ਤੇ ਜਾਂਦਾ ਸੀ। ਬਹੁਤ ਸਾਰੀਆਂ ਚੀਜਾ ਦੇਖਨ ਵਾਸਤੇ ਹਨ, ਜਿਸ ਤਰਾਂ ਗੋਲਡਨ ਗੇਟ ਬ੍ਰਿਜ, ਐਲਕਟ੍ਰੈਜ਼, ਅਤੇ ਏਂਜਲ ਦੀਪ। ਇਸ ਸ਼ਹਿਰ ਬਾਰੇ ਇਕ ਹੋਰ ਚੀਜ਼ ਮੈਨੂੰ ਅੱਛੀ ਲਗਦੀ ਹੈ। ਕਿਧਰੇ ਵੀ ਜਾਣਾ ਹੋਵੇ, ਗੱਡੀ ਦੀ ਲੋੜ ਨਹੀਂ ਹੂੰਦੀ। ਸੈਨ ਫ੍ਰੈਨਸਿਸਕੋ ਵਿੱਚ ਤੁਸੀਂ ਰੇਲ-ਗੱਡੀ ਜਾ ਬੱਸ ਲੈ ਸਕਦੇ ਹੋ। ਇੱਥੇ ਦੇ ਲੋਕੀ ਵੀ ਬਹੁਤ ਚੰਗੇ ਹਨ। ਇਹ ਸ਼ਹਿਰ ਸਿਲਿਕਾਨ ਵੈਲੀ ਵਿੱਚ ਹੈ, ਇਸ ਕਰ ਕੇ ਬਹੁਤ ਵੱਡੀਆਂ ਕੰਪਨੀਆਂ ਇੱਥੇ ਹਨ, ਜਿਵੈਂ ਕਿ ਗੂਗਲ ਅਤੇ ਫੇਸਬੁਕ। ਸੈਨ ਫ੍ਰੈਨਸਿਸਕੋ ਵਿੱਚ ਮੌਸਮ ਬਹੁਤ ਚੰਗਾ ਹੈ, ਖਾਸ ਕਰ ਕੇ ਗਰਮੀਆਂ ਵਿੱਚ। ਮੈਨੂੰ ਇਹ ਮੌਸਮ ਚੰਗਾ ਲਗਦਾ ਹੈ, ਪਰ ਮੈਨੂੰ ਨਹੀਂ ਪਤਾ ਕੀ ਸਰਦੀਆਂ ਵਿੱਚ ਮੌਸਮ ਕਿਸ ਤਰਾਂ ਹੈ। ਅਗਲੇ ਸਾਲ ਵੀ ਮੈਂ ਤਿੰਨ ਮਹੀਨਿਆਂ ਵਾਸਤੇ ਕੈਲਿਫੋਰਨਿਆ ਜਾਣਾ ਹੈ, ਤੇ ਮੈਂ ਸੈਨ ਫ੍ਰੈਨਸਿਸਕੋ ਦੇ ਨੇੜੇ ਰਹਿੰਗਾ।
ਜੈਸਮੀਨ ਦਾ ਮਨਪਸੰਦ ਸ਼ਹਿਰ
ਰਹਿਨੇ ਮੁੰਬਈ ਵਿੱਚ ਸੌਖਾ ਨਹੀਂ ਹੈ| ਉੱਤੇ ਬਹੁਤ ਸਾਰੇ ਲੋਕ ਰਹਿੰਦੇ ਹਨ ਅਤੇ ਸ਼ਹਿਰ ਦੀ ਤੋਰ ਬਹੁਤ ਕਾਹਲੀ ਹੈ| ਹਮੇਸ਼ਾ ਭੀੜ ਹੈ ਅਤੇ ਲੋਕ ਛੋਰ ਮਚਾਉਂਦੇ ਹਨ| ਇੱਕ ਗੁਆਂਡ ਤੋਂ ਦੂਸਰੇ ਗੁਆਂਡ ਤੱਕ ਜਾਣੇ ਵਿੱਚ ਕਦੇ-ਕਦੇ ਬਹੁਤ ਸਮਾਂ ਲਗਦਾ ਹੈ ਕਿਉਂਕਿ ਟ੍ਰੈਫਿਕ ਹਰ ਦਿਨ ਖਰਾਬ ਹਾਉਂਦਾ ਹੈ| ਮੁੰਬਈ ਵਿੱਚ ਜ਼ਿੰਦਗੀ ਕਦੇ ਮੁਸ਼ਕਿਲ ਤੇ ਕਦੇ ਰੁਝਿਆ ਹੈ ਪਰ ਇਨ ਸਬ ਗਾਲਾਂ ਦੇ ਅਲਾਵਾ ਬਹੁਤ ਚੰਗੀਆਂ ਗਾਲਾਂ ਹਨ|
ਦੁਨਿਆ ਵਿੱਚ ਮੁੰਬਈ ਦੇ ਵਰਗੇ ਕੋਈ ਦੂਸਰਾ ਸ਼ਹਿਰ ਨਹੀਂ ਹੈ| ਹਰ ਗਾਲੀ ਅਤੇ ਹਰ ਬਾਜ਼ਾਰ ਵਿਵਿਧ ਹੈ| ਲੋਕ ਭਾਰਤ ਦੇ ਸਾਰੇ ਪ੍ਰਦੇਸ਼ਾਂ ਤੋਂ ਕੰਮ ਕਰਨੇ ਦੇ ਲਈ ਜਾ ਕੋਈ ਸੁਪਨਾ ਲਭਣੇ ਦੇ ਵਾਸਤੇ ਆਉਂਦੇ ਹਨ| ਬਹੁਤ ਮਸ਼ਹੂਰ ਅਤੇ ਸੋਹਣੀਆਂ ਇਮਾਰਤਾਂ ਹਨ ਤੇ ਕਈ ਖੂਬਸੂਰਤ ਚੰਗੇ ਪਾਰਕਾਂ ਵੀ ਹਨ| ਹਰ ਗੁਆਂਡ ਦੇ ਨੇੜੇ ਬਹੁਤ ਬਸ ਅੱਡੇ ਅਤੇ ਟ੍ਰੇਨ ਸਟੇਸ਼ਨ ਹਨ ਤਾਂ ਸ਼ਹਿਰ ਵਿੱਚ ਜਾਣਾ ਸੌਖਾ ਹੈ| ਮੁੰਬਈ ਵਿੱਚ ਬਹੁਤ ਇਤਿਹਾਸ ਅਤੇ ਸੰਸਕ੍ਰਿਤੀ ਹੈ| ਮੈਂ ਇਨ ਗਰਮੀਆਂ ਵਿਚ ਪਰਤਣਾ ਚਾਹਦੀ ਹਾਂ|
Vikram Saraan- My Favorite City
ਮੈਂ ਨੋਵਈ ਤੋਂ ਹਾਂ ਪਰ ਮੇਰਾ ਮਨਪਸੰਦ ਸ਼ਹਿਰ ਅੰਨ ਆਰਬਰ ਹੈ। ਮੀਨੂੰ ਇਥੈ ਯੂਨਿਵੇਰ੍ਸਿਟੀ ਜਾਣਾ ਅਤੈ ਬੁਰ੍ਸ੍ਲੀ ਹਾਲ ਵਿੱਚ ਰੈਣਾ ਪਸੰਦ ਹੈ। ਅੰਨ ਆਰਬਰ ਬਹੁਤ ਵੱਡਾ ਸ਼ਹਿਰ ਹੈ ਪਰ ਕੈਮਪਸ ਵਿੱਚ ਕੁੱਝ ਨਹੀਂ ਬਹੁਤ ਦੂਰ ਹੈ। ਸਟੇਟ ਸਟ੍ਰੀਟ ਤੇ ਬਹੁਤ ਦੁਕਾਨਾਂ ਹਨ। ਸਟੇਟ ਸਟ੍ਰੀਟ ਤੇ ਇੱਕ ਫਿਲਮ ਥਿਏਟਰ ਵੀ ਹੈ। ਰਾਤ ਵਿੱਚ, ਸੜਕ ਬਹੁਤ ਸੁੰਦਰ ਲਗਦੀ ਹੈ। ਸਟੇਟ ਸਟ੍ਰੀਟ ਦੇ ਕੋਲ ਨੋਰਥ ਕ਼ੁਆਦ ਅਤੇ ਏਮੇਲਬੀ ਇਮਾਰਤ ਜਿਥੈ ਮੇਰੀ ਪੰਜਾਬੀ ਜਮਾਤ ਹੈ। ਕਲੈਸ ਤੋਂ ਬਾਅਦ ਮੈਂ ਲਾਗੈ ਕੈਫੇਤੇਰਿਆ ਵਿੱਚ ਖਾ ਸੱਕਦਾ ਹਾਂ ਜਾ ਮੈਂ ਚੋਰਾਹਾ ਤੇ ਮੁੜਕੇ ਸਟੇਟ ਸਟ੍ਰੀਟ ਤੇ ਖਾਣੇ ਖਾਣ ਵਾਲੇ ਜਾਗੇ ਤੇ ਖਾ ਸਕਧਾ ਹਾਂ। ਅੰਨ ਆਰਬਰ ਮੇਰਾ ਮਨਪਸੰਦ ਸ਼ਹਿਰ ਹੈ ਕਿਉਂਕੀ ਬਹੁਤ ਹੀ ਮਜੇਦਾਰ ਸ਼ਹਿਰ ਹੈ ਲੇਕਿਨ ਸਕੂਲ ਜਾਣ ਲਈ ਇੱਕ ਵਧੀਆ ਜਗਾ ਵੀ ਹੈ। ਕੈਮਪਸ ਵਿੱਚ ਬਹੁਤ ਵਧੀਆ ਤੇ ਸ਼ਾਂਤ ਪੁਸਤਕਾਲੇ ਹਨ। ਮੈਂ ਬਹੁਤ ਅਕਸਰ ਹੋਮਵਰਕ ਕਰਣ ਸ਼ਾਪਿਰੋ ਪੁਸਤਕਾਲਾ ਜਾਣਾ ਹਾਂ। ਆਰਾਮ ਕਰਣ ਲਈ ਜਗਾ ਵੀ ਹਨ। ਆਰਬ ਇੱਕ ਬਹੁਤ ਵੱਡਾ ਬਗੀਚਾ ਹੈ ਤੇ ਸ਼ਾਂਤ ਅਤੇ ਸੁੰਦਰ ਹੈ। ਮੈਂ ਉੱਤਰ ਵਾਲੀ ਕੈਮਪਸ ਤੇ ਰਹਿੰਦਾ ਹਾਂ ਅਤੇ ਉਥੇ ਵੀ ਬਹੁਤ ਦਰਖਤ ਹਨ ਅਤੇ ਸ਼ਾਂਤੀ ਹੈ। ਬੁਰ੍ਸ੍ਲੀ ਹਾਲ ਵਿੱਚ ਮੇਰੇ ਬਹੁਤ ਦੋਸਤ ਹਨ। ਸਾਰੇ ਅੰਨ ਆਰਬਰ ਸ਼ਹਿਰ ਦੇ ਲੋਕ ਚੰਗੇ ਹਨ। ਸਾਰੇ ਦੈਸ਼ਨ ਦੇ ਲੋਕ ਅੰਨ ਆਰਬਰ ਵਿੱਚ ਹੈਗੇ ਹਨ। ਇੱਕ ਕੁਮੀ ਹੈ। ਸਰਦੀਆਂ ਵਿੱਚ ਬਹੁਤ ਠੰਡ ਹੈ!
My favorite City - Ali
ਮੇਰਾ ਮਨ ਪਸੰਦ ਸ਼ਹਿਰ ਅੰਨ ਅਰ੍ਬੋਰ ਹੈ। ਮੈਨੂ ਅੰਨ ਅਰ੍ਬੋਰ ਚੰਗਾ ਇਸ ਲੀਏ ਲਗਦਾ ਹੈ ਕੀਯੂਂ ਕੇ ਇਸ ਸ਼ਹਿਰ ਵਿੱਚ ਮੈਂ ਪਹਲੀ ਵਾਰੀ ਅਕੇਲਾ ਰਾਹ ਸੀ। ਅੰਨ ਅਰ੍ਬੋਰ ਵਿਚ ਬੋਹਤ ਹੀ ਵਡੀ ਤੇ ਇਜ਼ਾਤਦਾਰ ਯੂਨਿਵੇਰ੍ਸਿਟੀ ਹੈ ਜਿਧਾ ਨਾਂ ਯੂਨਿਵੇਰ੍ਸਿਟੀ ਓਫ ਮਿਚਿਗਨ ਹੈ। ਮੈਨੂ ਇਹ ਸ਼ਹਿਰ ਇਸ ਯੂਨਿਵੇਰ੍ਸਿਟੀ ਦੀ ਵਗਾ ਠੋੰ ਚੰਗਾ ਲਗਦਾ ਹੈ। ਇਸ ਯੂਨਿਵੇਰ੍ਸਿਟੀ ਦੀ ਇਮਾਰਤਾਂ ਬੋਥ ਖੂਬ੍ਸੂਰਥ ਹਨ। ਇਸ ਉਨੀਵੇਰਸਿਟੀ ਦੀ ਕੁਝ ਇਮਾਰਤਾਂ ਤੋ ਦਸ ਮੰਜ਼ਲਾਂ ਦੀ ਹਨ। ਯੂਨਿਵੇਰ੍ਸਿਟੀ ਦੇ ਇਲਾਵਾ ਵੀ ਅੰਨ ਅਰ੍ਬੋਰ ਵਿਚ ਬੋਹਤ ਵਧੀਆ ਚੀਜ਼ਾਂ ਹਨ। ਇਸ ਸ਼ਹਿਰ ਵਿਚ ਬੋਹਤ ਸਾਰੇ ਖਾਣਾ ਖਾਣ ਦੀ ਜਗਾਂ ਹਨ। ਮੁਝੇ ਅੰਨ ਅਰ੍ਬੋਰ ਮੇਂ ਨੋ ਥਾਈ, ਫਰੀਦਾ ਬਤੀਦੋਸ, ਲਾ ਮਰਸਾ, ਪਿਤਾ ਕਾਬੋਬ ਗ੍ਰਿਲ, ਤੇ ਈਸਟਰਨ ਫਲੇਮ ਤੇ ਖਾਣਾ ਖਾਣ ਦਾ ਸ਼ੋਕ ਹੈ। ਈਸਟਰਨ ਫਲੇਮ ਤੇ ਬੋਹਤ ਹੀ ਵਦੀਆ ਤੇ ਸਵਾਦੀ ਪਾਕਿਸਤਾਨੀ ਤੇ ਹਿੰਦੁਸਤਾਨੀ ਖਾਣਾ ਹੋਂਦਾ ਹੈ। ਉਥੇ ਦੀ ਚਿਕਨ ਮਖਣੀ ਬੋਹਤ ਹੀ ਕਮਾਲ ਦੀ ਹੈ। ਅੰਨ ਅਰ੍ਬੋਰ ਕੀ ਇਕ ਹੋਰ ਖੂਬੀ ਅਰ੍ਬੋਰੀਟਮ ਹੈ। ਅਰ੍ਬੋਰੀਟਮ ਇਕ ਪਾਰਕ ਜੈਸੀ ਜਗਾ ਹੈਗੀ ਜਿਦ੍ਹੇ ਵਿਚ ਬੋਹਤ ਸਾਰੇ ਧਰਾਖਤ ਤੇ ਫੁਲ ਹਨ। ਅਰ੍ਬੋਰੀਟਮ ਵਿਚ ਇਕ ਖੂਬਸੂਰਤ ਜੀ ਨਦੀ ਵੀ ਹੈ ਜਿਦ੍ਹੇ ਕੋਲ ਕੁਝ ਕੁਰਸੀਆਂ ਵੀ ਹਨ ਜਿਥੇ ਮੈਂ ਕਦੀ ਆਰਾਮ ਕਰਨ ਜਾਂਦਾ ਹਾਂ। ਮੈਨੂ ਅੰਨ ਅਰ੍ਬੋਰ ਵਿਚ ਬੋਹਤ ਖੁਸ਼ੀ ਥੇ ਸਕੂਨ ਮਿਲਿਆ ਹੈ , ਇਸ ਲੀਈ ਮੇਰਾ ਸਬ੍ਥੋਂ ਮਨ ਪਸੰਦ ਸ਼ਹਿਰ ਅੰਨ ਅਰ੍ਬੋਰ ਹੀ ਹੈ ਤੇ ਅੰਨ ਅਰ੍ਬੋਰ ਹੀ ਰਹੇ ਗਾ।
Favorite City Amaraj
ਮੇਰਾ ਮਨਪਸੰਦ ਸ਼ਹਿਰ ਆਨ ਐਰਬੋਰ ਹੈ | ਇਹ ਸ਼ਹਿਰ ਮਸ਼ਿਗਾਨ ਵਿੱਚ ਹੈ | ਆਨ ਐਰਬੋਰ ਛੋਟਾ ਸ਼ਹਿਰ ਹੈ ਪਰ ਬਹੁਤ ਸੋਹਣਾ ਹੈ | ਮਸ਼ਿਗਾਨ ਉਨਿਵੇਰਸਿਟੀ ਆਨ ਐਰਬੋਰ ਵਿੱਚ ਹੈ | ਇਹ ਸ਼ਹਿਰ ਦੇਤ੍ਰੋਇਤ ਦੇ ਨਾਲ ਹੈ | ਬਹੁਤ ਦੁਕਾਨ ਤੇ ਢਾਬਾ ਮੈਨ ਸੜਕ ਤੇ ਹਨ | ਮੇਰਾ ਮਨਪਸੰਦ ਰੇਸ੍ਟ੍ਰਾਨ੍ਟ "Frita Batidos" ਹੈ |ਇਹ ਕਿਤਾਬਾਂ ਦੀ ਦੁਕਾਨ ਦੇ ਸਾਮ੍ਹਣੇ ਹੈ | ਇਸਦਾ ਖਾਣਾ ਚੰਗਾ ਤੇ ਸੁਆਦੀ ਹੈ |
ਆਨ ਐਰਬੋਰ ਵਿੱਚ ਬਹੁਤ ਇਮਾਰਤਾਂ ਹੈ | ਸਾਰੀਆਂ ਇਮਾਰਤਾਂ ਵੱਡੀਆਂ ਤੇ ਪੁਰਾਣੀਆਂ ਹਨ | ਮੇਰੀ ਪੰਜਾਬੀ ਦੀ ਜਮਾਤ "ਮਲਬ" ਵਿੱਚ ਹੈ | ਇਹ ਹਿਲ ਆਡੀਟੋਰੀਅਮ ਦੇ ਿਪ੍ਪਛੇ ਹੈ | ਮੇਰੀ ਮਨਪਸੰਦ ਜਗ੍ਹਾ "diag" ਹੈ | ਇਹ ਜਗ੍ਹਾ ਪੁਸਤਕਾਲਾ ਤੇ ਇੱਕ ਇਮਾਰਤ ਦੇ ਵਿਚਕਾਰ ਹੈ | ਇਹ ਜਗ੍ਹਾ ਬਹੁਤ ਸੰਘਣਾ ਹੈ ਕਿਉਂਕਿ ਸਾਰੀਆਂ ਵਿਦਿਅਰਥੀ ਇਹ ਰਸਤਾ ਲੈਂਦੇ ਹਨ | "diag" ਦੇ ਵਿੱਚ ਇੱਕ ਵੱਡਾ "M" ਹੈ | ਇਹ "M" ਸੋਨਾ ਤੇ ਫ਼ਰਸ਼ ਦੇ ਵਿੱਚ ਹੈ |
ਪਤਝੜ ਦੇ ਤਕ ਸਾਰੇ ਦਰਖਤ ਦੇ ਪੱਤੇ ਸੰਤਰਾ ਤੇ ਲਾਲ ਹੈ | ਸਰਦੀ ਵਿੱਚ ਇਹ ਸ਼ਹਿਰ ਕਾਫੀ ਠੰਢਾ ਹੈ ਤੇ ਬਰਫ਼ ਤੇ ਬਾਰਸ਼ ਹੈ | ਇਹ ਮੌਸਮ ਮੈਨੂੰ ਪਸੰਦ ਹੈ ਪਰ ਰੋਜ਼ ਨਹੀਂ ਚੰਗਾ ਲ੍ਲਗਦਾ | ਗਰਮੀ ਵਿੱਚ ਬਹੁਤ ਗਰਮ ਹੈ ਤੇ ਸਾਰੇ ਵਿਦਿਅਰਥੀ ਬਾਹਰ ਹਨ | ਗਰਮੀ ਵਿੱਚ "arb" ਅਤਿ ਸੋਹਣੇ ਹੈ | ਇਹ "arb" ਵੱਡੀ ਪੈਲੀ ਹੈ | ਇਹ ਬਣ ਸਿਵੇ ਤੇ ਵਿਦਿਅਰਥੀ ਦੇ ਘਰ ਦੇ ਕੋਲ ਹੈ | ਇਹ ਸ਼ਮਸਾਨ ਦੇ ਅੱਗੇ ਹੈ |
ਅੰਨ ਅਰਬੋਰ ਦੇ ਵਿੱਚ ਸਾਰੇ ਲੋਕਾਂ ਵਧੀਆ ਤੇ ਸਿਆਣੇ ਹਨ | ਮੈਂ ਕੈਲੀਫ਼ੋਰਨਿਆ ਤੋਂ ਹਾ ਤੇ ਮੇਰਾ ਮਨਪਸੰਦ ਪ੍ਰਾੰਤ ਕੈਲੀਫ਼ੋਰਨਿਆ ਹੈ ਪਰ ਮੇਰਾ ਮਨਪਸੰਦ ਸ਼ਹਿਰ ਜ਼ਰੂਰ ਆਨ ਐਰਬੋਰ ਹੈ |
ਆਨ ਐਰਬੋਰ ਵਿੱਚ ਬਹੁਤ ਇਮਾਰਤਾਂ ਹੈ | ਸਾਰੀਆਂ ਇਮਾਰਤਾਂ ਵੱਡੀਆਂ ਤੇ ਪੁਰਾਣੀਆਂ ਹਨ | ਮੇਰੀ ਪੰਜਾਬੀ ਦੀ ਜਮਾਤ "ਮਲਬ" ਵਿੱਚ ਹੈ | ਇਹ ਹਿਲ ਆਡੀਟੋਰੀਅਮ ਦੇ ਿਪ੍ਪਛੇ ਹੈ | ਮੇਰੀ ਮਨਪਸੰਦ ਜਗ੍ਹਾ "diag" ਹੈ | ਇਹ ਜਗ੍ਹਾ ਪੁਸਤਕਾਲਾ ਤੇ ਇੱਕ ਇਮਾਰਤ ਦੇ ਵਿਚਕਾਰ ਹੈ | ਇਹ ਜਗ੍ਹਾ ਬਹੁਤ ਸੰਘਣਾ ਹੈ ਕਿਉਂਕਿ ਸਾਰੀਆਂ ਵਿਦਿਅਰਥੀ ਇਹ ਰਸਤਾ ਲੈਂਦੇ ਹਨ | "diag" ਦੇ ਵਿੱਚ ਇੱਕ ਵੱਡਾ "M" ਹੈ | ਇਹ "M" ਸੋਨਾ ਤੇ ਫ਼ਰਸ਼ ਦੇ ਵਿੱਚ ਹੈ |
ਪਤਝੜ ਦੇ ਤਕ ਸਾਰੇ ਦਰਖਤ ਦੇ ਪੱਤੇ ਸੰਤਰਾ ਤੇ ਲਾਲ ਹੈ | ਸਰਦੀ ਵਿੱਚ ਇਹ ਸ਼ਹਿਰ ਕਾਫੀ ਠੰਢਾ ਹੈ ਤੇ ਬਰਫ਼ ਤੇ ਬਾਰਸ਼ ਹੈ | ਇਹ ਮੌਸਮ ਮੈਨੂੰ ਪਸੰਦ ਹੈ ਪਰ ਰੋਜ਼ ਨਹੀਂ ਚੰਗਾ ਲ੍ਲਗਦਾ | ਗਰਮੀ ਵਿੱਚ ਬਹੁਤ ਗਰਮ ਹੈ ਤੇ ਸਾਰੇ ਵਿਦਿਅਰਥੀ ਬਾਹਰ ਹਨ | ਗਰਮੀ ਵਿੱਚ "arb" ਅਤਿ ਸੋਹਣੇ ਹੈ | ਇਹ "arb" ਵੱਡੀ ਪੈਲੀ ਹੈ | ਇਹ ਬਣ ਸਿਵੇ ਤੇ ਵਿਦਿਅਰਥੀ ਦੇ ਘਰ ਦੇ ਕੋਲ ਹੈ | ਇਹ ਸ਼ਮਸਾਨ ਦੇ ਅੱਗੇ ਹੈ |
ਅੰਨ ਅਰਬੋਰ ਦੇ ਵਿੱਚ ਸਾਰੇ ਲੋਕਾਂ ਵਧੀਆ ਤੇ ਸਿਆਣੇ ਹਨ | ਮੈਂ ਕੈਲੀਫ਼ੋਰਨਿਆ ਤੋਂ ਹਾ ਤੇ ਮੇਰਾ ਮਨਪਸੰਦ ਪ੍ਰਾੰਤ ਕੈਲੀਫ਼ੋਰਨਿਆ ਹੈ ਪਰ ਮੇਰਾ ਮਨਪਸੰਦ ਸ਼ਹਿਰ ਜ਼ਰੂਰ ਆਨ ਐਰਬੋਰ ਹੈ |
Favorite City-Bhavneet Singh
ਮੇਰਾ ਮਨਪਸੰਦ ਸ਼ਹਿਰ ਕੈਂਟਨ ਹੈ। ਕੈਂਟਨ ਮਿਛੀਗਨ ਵਿੱਚ ਹੈ ਅਤੇ ਛੋਟਾ ਸ਼ਹਿਰ ਹੈ। ਮੇਰਾ ਘਰ ਅਤੇ "high school" ਕੈਂਟਨ ਵਿਚ ਹੈ। ਕੈਂਟਨ ਵਧੀਆ ਸ਼ਹਿਰ ਹੈ , ਪਰ ਮੌਸਮ ਖਰਾਬ ਹੈ ਕਿਉਂਕਿ "summer" ਵਿੱਚ ਬਹੁਤ ਧੁੱਪ ਹੈ ਅਤੇ "winter" ਵਿੱਚ ਬਹੁਤ ਠੰਢ ਹੈ। ਕੈਂਟਨ ਦੇ ਪੂਰਬ ਪਾਸੇ ਦੋ ਗੁਰਦਵਾਰ ਹਨ. ਹਰ ਐਤਵਾਰ, ਮੇਰਾ ਪਰਿਵਾਰ ਗੁਰਦਵਾਰੇ ਜਾਂਦਾ ਹੈ . ਲੋਕ ਇਥੇ ਅੰਗਰੇਜ਼ੀ ਬੋਲਦੇ ਹਨ, ਪਰ ਬਹੁਤ ਵਿਦਿਆਰਥੀਆਂ ਦੂਜੀਆਂ ਭਾਸ਼ਾਵਾਂ ਸਿਖਦੇ ਹਨ ਕਿਉਂਕਿ ਯੂਨੀਵਰਸਿਟੀਆਂ ਵਿੱਚ ਭਾਸ਼ਾਵਾਂ ਪਸੰਦ ਕੀਤੀਆਂ ਜਾਂਦੀਆਂ ਹਨ।
ਫੋਰਡ ਸੜਕ, ਕੈਂਟਨ ਵਿਚ "popular" ਹੈ ਕਿਉਂਕਿ ਸਾਰੀਆਂ ਖਾਣੇ ਦੀਆਂ ਦੁਕਾਨਾਂਇਥੇ ਹਨ। ਇਥੇ "Mexican Fiesta, Chili's, Applebee's, Buffalo Wild Wings, and T.G.I. Friday's" ਮਿਲਦੇ ਹਨ ਅਤੇ ਇਹ ਖਾਣੇ ਦੀਆਂ ਦੁਕਾਨਾਂ ਬਹੁਤ ਵਧੀਆ ਹਨ. ਸਾਰੀਆਂ ਖਾਣੇ ਦੀਆਂ ਦੁਕਾਨਾਂ ਕੋਲ-ਕੋਲ ਹਨ।
ਮੇਰਾ ਮਨਪਸੰਦ ਭੰਗੜਾ ਹੈ ਅਤੇ ਕੈਂਟਨ ਵਿੱਚ ਨਚਣ ਦੀਆਂ ਇਮਾਰਤਾਂ ਹਨ। ਇਕ ਇਮਾਰਤ ਫੋਰਡ ਸੜਕ ਦੇ ਨਾਲ ਹੈ ਅਤੇ ਮੈਂ ਓਥੇ ਪ੍ਰੈਕਟਿਸ ਕਰਦਾ ਹਾਂ। ਪ੍ਰੈਕਟਿਸ ਤੋਂ ਬਾਅਦ, ਅਸੀਂ ਫੋਰਡ ਸੜਕ ਤੇ "Buffalo Wild Wings" ਖਾਣਾ ਖਾਣ ਜਾਂਦੇ ਹਾਂ ।
ਕੈਂਟਨ ਵਿੱਚ ਬਹੁਤ ਪਾਰਕ ਹਨ , ਪਰ ਮੇਰਾ ਮਨਪਸੰਦ ਪਾਰਕ ਘਰ ਦੇ ਕੋਲ ਹੈ। ਪਾਰਕ ਦਾ ਨਾਂ ਹੇਰਿਤਾਜ ਪਾਰਕ ਹੈ। ਇਹ ਵਡਾ ਪਾਰਕ ਹੈ ਅਤੇ ਪਾਰਕ ਦੇ ਵਿਚਕਾਰ ਝੀਲ ਹੈ। ਸਾਰੇ ਲੋਕ ਇਥੇ ਸੈਰ ਕਰਦੇ ਹਨ ਕਿਉਂਕਿ ਇਥੇ ਵਧੀਆ "scenery" ਹੈ । ਪਾਰਕ ਦੇ ਅਗੇ ਇਕ ਪੁਸਤਕਾਲਾ ਹੈ ਅਤੇ ਬਹੁਤ ਵਿਦਿਆਰਥੀਆਂ ਇਥੇ ਪੜ੍ਹਦੇ ਹਨ।
ਕੈਂਟਨ, ਮਿਛੀਗਨ ਦਾ ਬਹੁਤ ਵਧੀਆ ਸ਼ਹਿਰ ਹੈ।
ਕੈਂਟਨ, ਮਿਛੀਗਨ ਦਾ ਬਹੁਤ ਵਧੀਆ ਸ਼ਹਿਰ ਹੈ।
Monday, November 4, 2013
ਜੈਸਮੀਨ ਦਾ ਘਰ ਅਤੇ ਗੁਆਂਢ
ਮੈਂ ਐਨ ਆਰਬਰ ਵਿੱਚ ਰਹਿੰਦੀ ਹਾਂ| ਮੇਰਾ ਘਰ ਡਿਵਿਜ਼ਨ ਸਡ਼ਕ ਤੇ ਲਿਬਰਟੀ ਅਤੇ ਵਿਲਿਅਮ ਸਡ਼ਕੋਁ ਵਿਚਕਾਰ ਹੈ| ਮੇਰਾ ਅਪਾਰਟਮੇੰਟ ਇੱਕ ਵੱਡਾ ਮਕਾਨ ਦੀ ਥਲਵਾਂ ਮੰਜ਼ਿਲ ਤੇ ਹੈ| ਮੈਨੂ ਆਪਣਾ ਗੁਆਂਢ ਬਹੁਤ ਚੰਗਾ ਲਗਦਾ ਹੈ ਕਿਓੰਕੀ ਸਟੇਟ ਸਡ਼ਕ ਅਤੇ ਮੇੰਨ ਸਡ਼ਕ ਕੋਲ ਹੈ| ਇਸ ਗੁਆਂਢ ਵਿਚ ਹੁਮੇਸ਼ਾ ਲੋਕ ਆਂਦੇ ਜਾਂਦੇ ਰਹਿੰਦੇ ਹਨ| ਬਹੁਤ ਸਾਰੇ ਦੁਕਾਨਾਂ ਅਤੇ ਖਾਣਾ ਖਾਣ ਵਾਲੇ ਥਾਵਾਂ ਹਨ| ਮੈਨੂ ਪਸੰਦ ਹੈ ਕਿਓਂਕਿ ਮੇਰੀ ਕਲਾਸੋੰ ਦੀ ਇਮਾਰਤਾਂ ਸਾਡੇ ਕੋਲ ਹਨ ਅਤੇ ਪੁਸਤਕਾਲਾ, ਧਕ ਘਰ, ਮੇਰਾ ਬੈੰਕ, ਅਤੇ ਬਹੁਤ ਵੱਡਾ ਬਸ ਸਟੇਸ਼ਨ ਘਰ ਕੋਲ ਹੈ|
ਮੈਂ ਆਪਣੇ ਮਕਾਨ ਦੇ ਗੁਆਂਢੀਆਂ ਨਹੀਂ ਜਾਂਦੀ ਹਾਂ ਕਿਓਂਕਿ ਮੈਂ ਉਨ੍ਹਾਨੁ ਕਦੀ ਨਹੀਂ ਵੇਖਦੀ ਹਾਂ | ਪਰ ਮੇਰੀਆਂ ਕੁਝ ਗੁਆਂਢੀਆਂ ਚੰਗੀਆਂ ਹਨ--ਮੇਰੇ ਘਰ ਤੋਂ ਚਾਰ ਮਕਾਨ ਤੇ ਮੇਰੀ ਸਬ ਤੋਂ ਚੰਗੀਆਂ ਸਹੇਲੀਆਂ ਰਹਿੰਦੀਆਂ ਹਨ| ਅਸੀਂ ਅਕਸਰ ਇਕ ਦੂਸਰੋਂ ਨੂੰ ਨਹੀਂ ਵੇਖਦਿਆਂ ਹਾਂ ਕਿਓਂਕਿ ਹੁਮੇਸ਼ਾ ਰੁਝਿਆ ਹਾਂ ਪਰ ਫਿਰ ਵੀ ਇਹ ਬਹੁਤ ਚੰਗਾ ਹੈ ਕਿਓਂਕਿ ਅਸੀਂ ਹੁਮੇਸ਼ਾ ਇਕ ਦੂਸਰੋਂ ਨੂੰ ਮਦਦ ਕਰ ਸਕਦੀ ਹਾਂ| ਜਦੋਂ ਇਕ ਸਹੇਲੀ ਬਹੁਤ ਵੱਡਾ ਭੋਜਨ ਬਣਾਦੀ ਹੈ ਤਾਂ ਦੁਸਰਿਓਂ ਨੂੰ ਕੁਝ ਖਾਣਾ ਜਾਂ ਮਾਠੀਆਇਆਂ ਦਿੰਦੀ ਹੈ| ਮੈਂ ਆਪਣੀ ਸਹੇਲੀਆਂ ਦਾ ਘਰ ਕਦੀ ਕੰਮ ਕਰਨੇ ਦੇ ਲਈ ਜਾਂਦੀ ਹਾਂ ਕਿਓਂਕਿ ਕਦੀ ਮੇਰੇ ਰੂਮ ਮੇਟਸ ਬਹੁਤ ਸ਼ੋਰ ਮਾਚੰਦੇ ਹਨ ਅਤੇ ਉਥੇ ਚੁਪ ਹੈ| ਮੈਂ ਬਹੁਤ ਖੁਸ਼ ਹਾਂ ਕੀ ਉਹ ਇਤਨਾ ਕੋਲ ਰਹਿੰਦੀਆਂ ਹਨ|
Sunday, November 3, 2013
House and Neighborhood. Ali.
ਮੇਰਾ ਘਰ ਦੇਆਰ੍ਬੋਰਨ ਮੇਂ ਹੈ. ਮੇਰਾ ਘਰ ਥੀਂ ਮੰਜ਼ਲਾਂ ਆਲਾ ਘਰ ਹੈ. ਮੇਰਾ ਘਰ ਵਿਚ ਪੰਜ ਸੋਨ ਵਾਲੇ ਕਮਰੇ ਹਨ ਤੇ ਦੋ ਗੁਸਲ ਖਾਨੇ ਹਨ. ਮੇਰੇ ਘਰ ਵਿਚ ਇਕ ਬੇਥਾਕ ਵੀ ਹੈ. ਮੇਰੇ ਘਰ ਦੇ ਪੀਛੇ ਇਕ ਬਗੀਚਾ ਵੀ ਹੈ. ਮੇਰੀ ਗਲੀ ਮੇਂ ਸਾਰੇ ਘਰ ਇਕ ਜੈਸੇ ਹੀ ਲਗਦੇ ਹਨ। ਸਾਰੇ ਲਾਲ ਇੱਟਾਂ ਦੇ ਬਨੇ ਹਨ ਤੇ ਸਾਰੇ ਘਰਾਂ ਦਾ ਇਕ ਬਰਾਂਡਾ ਵੀ ਹੈ। ਮੇਰੀ ਗਲੀ ਦੇ ਵਿਚ ਕਾਫੀ ਸਾਰੇ ਅਰਬੀ ਰੈਨ੍ਧੇ ਹਨ। ਮਗਰ ਪੂਰੀ ਗਲੀ ਵਿਚ ਸਿਰਫ ਮੇਰਾ ਪਰਿਵਾਰ ਪੰਜਾਬੀ ਹੈ, ਔਰ ਕੋਈ ਨਾਈ. ਮੇਰੇ ਘਰ ਦੇ ਕੋਲ ਇਕ ਬਚੋੰ ਦਾ ਸਕੂਲ ਵੀ ਹੈ. ਮੈਂ ਵੀ ਉਸੀ ਸਕੂਲ ਵਿਚ ਪਰਦਾ ਸੀ ਜਾਧੋੰ ਮੈਂ ਛੋਟਾ ਬਚਾ ਸੀ. ਉਸ ਸਕੂਲ ਦੇ ਨਾਲ ਹੀ ਇਕ ਦੁਕਾਨ ਹੈ ਜਿਦੇ ਵਿਚ ਮੇਰੀ ਵਡੀ ਪਣ ਕਮ ਕਰਦੀ ਹੈ। ਅਜ ਕਲ ਮੇਰੇ ਘਰ ਦੇ ਵਿਚ ਸਿਰਫ ਮੇਰੇ ਮਾਪੇ ਰੈਨ੍ਧੇ ਹਨ. ਪੁਰਾਣੇ ਜ਼ਮਾਨੇ ਵਿਚ ਅਸੀ ਸਾਰੇ ਨਾਲ ਨਾਲ ਰੈਂਦੇ ਸੀ। ਸਾਡੇ ਗੁਵਾਂਡੀ ਅਪਨੇ ਪਰਿਵਾਰ ਵਾਲੇ ਹੀ ਹੁੰਦੇ ਸੀ। ਹੁਣ ਸਬ ਅਲਗ ਰੈਂਦੇ ਹਨ ਤੇ ਸਾਡਾ ਮੁਹਲਾ ਬਾਰਾ ਸੁਨਸਾਨ ਹੋਗਯਾ ਹੈ।
Amaraj's House & Neighborhood
ਮੇਰਾ ਨਾਂ ਅਮਾਰਾਜ ਹੈ | ਮੇਰਾ ਘਰ ਪ੍ਲੇਸਨ੍ਤੋਨ ਕੈਲੀਫ਼ੋਰਨਿਆ ਵਿੱਚ ਹੈ | ਕੈਲੀਫ਼ੋਰਨਿਆ ਵਿੱਚ ਰੋਜ਼ ਦਿਨ ਗਰਮ ਹੈ | ਕੁਜ ਨਹੀਂ ਬਾਰਸ਼ ਕਿ ਬਰਫ਼ ਹੈ | ਮੇਰੇ ਮਾਤਾ ਪਿਤਾ ਜੀ, ਮੇਰੇ ਦਾਦੀ ਦਾਦਾ ਜੀ, ਤੇ ਮੇਰਾ ਭੈਣ ਘਰ ਵਿੱਚ ਰਹਿਁਦੇ ਹਨ | ਮੇਰਾ ਪਤਾ ਉਨਤਾਲੀ ਸੌ ਵੀਆ ਦੀ ਸਲੇਰਨੋ ਸੜਕ ਜੈ | ਮੇਰਾ ਘਰ ਵਿੱਚ ਦੋ ਮੁੰਜ੍ਲ ਹਨ | ਮੇਰਾ ਘਰ ਬਹੁਤ ਵੱਡਾ ਤੇ ਸੁਹਣਾ ਜੈ | ਪਹਿਲੇ ਮੁੰਜ੍ਲ ਤੇ ਵਿੱਚ ਇੱਕ ਰਸੋਈ, ਚਾਰ ਗੁਸਲਖਾਨਾ, ਦੋ ਸੌੰਣ ਵਾਲੇ ਕਮਰੇ, ਇੱਕ ਖਾਣਾ ਖਾਣ ਵਾਲ਼ਾ ਕਮਰਾ, ਤੇ ਇੱਕ ਬੈਠਕ ਹੈ | ਦੂਸਰਾ ਮੁੰਜ੍ਲ ਵਿੱਚ ਤਿੰਨ ਸੌੰਣ ਵਾਲੇ ਕਮਰੇ, ਚਾਰ ਗੁਸਲਖਾਨਾ, ਇੱਕ ਹੋਰ ਖਾਣਾ ਖਾਣ ਵਾਲ਼ਾ ਕਮਰਾ ਤੇ ਇੱਕ ਹੋਰ ਬੈਠਕ ਹੈ | ਮੇਰਾ ਘਰ ਦੇ ਪ੍ਪਿਛੇ ਇੱਕ ਕੰਡ ਵਾਲਾ ਤਾਰੀ ਹੈ | ਮੇਰਾ ਘਰ ਦੇ ਲਾਗੇ ਬਹੁਤ ਹਰਾ ਗੋਲਫ ਵਾਲਾ ਪਥ ਹੈ | ਮੇਰਾ ਗੁਆਂਢ ਮਹਿਫੂਜ਼ਾ ਤੇ ਵੱਡਾ ਹੈ | ਗੁਆਂਢ ਤੇ ਨਾਂ ਮਾਣਕ ਪਹਿੜ ਹੈ |ਮੇਰਾ ਗੁਆਂਢ ਬਹੁਤ ਚੰਗਾ ਹੈ | ਘਰ ਤੇ ਅੱਗੇ ਸੰਤਰਾ ਵਾਲੇ ਦਰਖਤ ਤੇ ਸੇਬ ਵਾਲੇ ਦਰਖਤ ਹਨ | ਮੇਰਾ ਘਰ ਵਿੱਚ ਚਾਰ ਗਰਾਜ ਹਨ | ਗਰਾਜ ਵਿੱਚ ਪੰਜ ਗੱਡੀਆਂ ਹੁਨ | ਦੋ ਗੱਡੀਆਂ ਿਚ੍ਚਟੀਆਂ, ਇੱਕ ਗੱਡੀ ਸਲੇਟੀ, ਤੇ ਦੋ ਗੱਡੀਆਂ ਕਾਲੀਆਂ ਹਨ |
ਮੇਰਾ ਕਮਰਾ ਦੂਜਾ ਮੁੰਜ੍ਲ ਵਿੱਚ ਹੈ | ਮੇਰਾ ਕਮਰਾ ਨੀਲਾ ਤੇ ਸੁਥਰਾ ਹੈ | ਮੇਰਾ ਕਮਰਾ ਵਿੱਚ ਇੱਕ ਪਲੰਘ, ਇੱਕ ਗੁਸਲਖਾਨਾ, ਇੱਕ ਵੱਡਾ ਮਜ਼, ਇੱਕ ਚੋਟੀ ਕੁੜਸੀ, ਤੇ ਦੋ ਬਾਰੀ ਹਨ |
ਮੇਰਾ ਘਰ ਤੇ ਮੇਨੂੰ ਬਹੁਤ ਪਸੰਦ ਹੈ |
ਮੇਰਾ ਕਮਰਾ ਦੂਜਾ ਮੁੰਜ੍ਲ ਵਿੱਚ ਹੈ | ਮੇਰਾ ਕਮਰਾ ਨੀਲਾ ਤੇ ਸੁਥਰਾ ਹੈ | ਮੇਰਾ ਕਮਰਾ ਵਿੱਚ ਇੱਕ ਪਲੰਘ, ਇੱਕ ਗੁਸਲਖਾਨਾ, ਇੱਕ ਵੱਡਾ ਮਜ਼, ਇੱਕ ਚੋਟੀ ਕੁੜਸੀ, ਤੇ ਦੋ ਬਾਰੀ ਹਨ |
ਮੇਰਾ ਘਰ ਤੇ ਮੇਨੂੰ ਬਹੁਤ ਪਸੰਦ ਹੈ |
Gulshan's House and Neighborhood
ਮੇਰਾ ਘਰ ਰਾਚਸਟਰ ਮਿਸ਼ਿਗਨ ਵਿੱਚ ਹੈ। ਮੇਰਾ ਪਤਾ 3445 ਨੋਰਥ ਸੈਨਚੂਰੀ ਓਕ ਸਰਕਲ ਹੈ। ਮੇਰਾ ਘਰ ਲਾਲ ਰੰਗ ਦਾ ਹੈ ਤੇ ਵੱਡਾ ਵੀ ਹੈ। ਘਰ ਦੇ ਅੱਗੇ ਬਗੀਚਾ ਹੈ। ਬਗੀਚੇ ਵਿੱਚ ਤਿੰਨ ਦਰਖਤ ਹਨ ਅਤੇ ਬਹੁਤ ਸਾਰੇ ਫੁੱਲ ਹਨ। ਘਰ ਵਿੱਚ ਦੋ ਮੰਜਲਾਂ ਹਨ ਤੇ ਇੱਕ ਬੇਸਮੈਂਟ ਹੈ। ਪਹਿਲੀ ਮੰਜਲ ਤੇ ਇੱਕ ਰਸੋਈ ਹੈ, ਇੱਕ ਮਹਿਮਾਨਾਂ ਦਾ ਕਮਰਾ, ਖਾਣ ਵਾਲਾ ਕਮਰਾ, ਇੱਕ ਪੜ੍ਹਾਈ ਦਾ ਕਮਰਾ, ਅਤੇ ਇੱਕ ਬੈਠਕ ਹੈ। ਦੂਸਰੀ ਮੰਜਲ ਤੇ ਮੇਰਾ ਸੌਣ ਵਾਲਾ ਕਮਰਾ, ਮੇਰੀ ਭੈਣ ਦਾ ਸੌਣ ਵਾਲਾ ਕਮਰਾ, ਮਰੇ ਮਾਪੇ ਦਾ ਕਮਰਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੈ। ਹਰ ਇੱਕ ਕਮਰੇ ਵਿੱਚ ਇਕ ਪਖਾ ਹੈ ਤੇ ਘਟੋ-ਘਟ ਇਕ ਬਾਰੀ ਹੈ। ਮੇਰੇ ਘਰ ਵਿੱਚ ਬਹੁਤ ਸਾਰੀਆਂ ਤਸਵੀਰਾਂ ਹਨ। ਮੇਰਾ ਘਰ ਦਾ ਗਰਾਜ ਵਿੱਚ ਤਿੰਨ ਗੱਡੀਆਂ ਦੀ ਜਗ੍ਹਾ ਹੈ। ਮੇਰੇ ਘਰ ਦੇ ਪਿੱਛੇ ਇੱਕ ਡੈਕ ਹੈ ਤੇ ਬਹੁਤ ਵੱਡਾ ਲਾਨ ਹੈ।
ਮੇਰਾ ਗੁਆਂਢ ਬਹੁਤ ਅੱਛਾ ਹੈ। ਇਹ ਗੁਆਂਢ ਹਾਲੀ ਨਵਾ ਹੈ, ਇਸ ਕਰਕੇ ਘਰ ਹਾਲੀ ਬਣ ਰਹੇ ਹਨ। ਮਾਰੇ ਗੁਆਂਢੀ ਸਾਰੇ ਚੰਗੇ ਲੋਕੀ ਹਨ। ਮੇਰੇ ਗੁਆਂਢੀ ਦਾ ਘਰ ਦੇ ਪਿੱਛੇ ਸਵਿਮਿੰਗ ਪੂਲ ਹੈ। ਮੇਰੇ ਸਬਡਿਵਿਜ਼ਨ ਦੇ ਨਾਲ ਇੱਕ ਐਲੀਮੈਂਟਰੀ ਸਕੂਲ ਹੈ। ਮੇਰੇ ਸਬਡਿਵਿਜ਼ਨ ਬਹੁਤ ਸ਼ਾਂਤੀ ਹੈ। ਸਾਡੇ ਸਬਡਿਵਿਜ਼ਨ ਤੋ ਇੱਕ ਮੀਲ ਦੂਰ ਇੱਕ ਛੋਟਾ ਸ਼ਾਪਿੰਗ ਸੈਂਟਰ ਹੈ। ਇਹ ਸ਼ੌਪਿੰਗ ਸੈਂਟਰ ਕ੍ਰੋਗਰ, ਦੁਵਾਈ ਦੀ ਦੁਖਾਨ, ਅਤੇ ਰੈਸਟੁਰਾਂਟ ਹਨ।
ਮੇਰਾ ਗੁਆਂਢ ਬਹੁਤ ਅੱਛਾ ਹੈ। ਇਹ ਗੁਆਂਢ ਹਾਲੀ ਨਵਾ ਹੈ, ਇਸ ਕਰਕੇ ਘਰ ਹਾਲੀ ਬਣ ਰਹੇ ਹਨ। ਮਾਰੇ ਗੁਆਂਢੀ ਸਾਰੇ ਚੰਗੇ ਲੋਕੀ ਹਨ। ਮੇਰੇ ਗੁਆਂਢੀ ਦਾ ਘਰ ਦੇ ਪਿੱਛੇ ਸਵਿਮਿੰਗ ਪੂਲ ਹੈ। ਮੇਰੇ ਸਬਡਿਵਿਜ਼ਨ ਦੇ ਨਾਲ ਇੱਕ ਐਲੀਮੈਂਟਰੀ ਸਕੂਲ ਹੈ। ਮੇਰੇ ਸਬਡਿਵਿਜ਼ਨ ਬਹੁਤ ਸ਼ਾਂਤੀ ਹੈ। ਸਾਡੇ ਸਬਡਿਵਿਜ਼ਨ ਤੋ ਇੱਕ ਮੀਲ ਦੂਰ ਇੱਕ ਛੋਟਾ ਸ਼ਾਪਿੰਗ ਸੈਂਟਰ ਹੈ। ਇਹ ਸ਼ੌਪਿੰਗ ਸੈਂਟਰ ਕ੍ਰੋਗਰ, ਦੁਵਾਈ ਦੀ ਦੁਖਾਨ, ਅਤੇ ਰੈਸਟੁਰਾਂਟ ਹਨ।
Saturday, November 2, 2013
Vikram Saraan- My House and Neighborhood
ਮੇਰਾ ਘਰ ਨੋਵੀ ਵਿੱਚ ਹੈ। ਮੇਰੇ ਘਰ ਵਿੱਚ ਤਿੰਨ ਮੰਜ਼ਲ ਹਨ। ਮੇਰੇ ਘਰ ਵਿੱਚ ਇੱਕ ਰਸੋਈ ਹੈ ਤੇ ਇੱਕ ਖਾਣ ਵਾਲਾ ਕਮਰਾ ਹੈ। ਦੂਜੀ ਮੰਜ਼ਲ ਤੇ ਇੱਕ ਗੁਸਲਖਾਨਾ ਵੀ ਹੈ ਅਤੇ ਇੱਕ ਬੈਠਕ ਹੈ। ਪੌੜੀਆਂ ਚਰਕੈ ਤੀਜੀ ਮੰਜ਼ਲ ਹੈ। ਤੀਜੀ ਮੰਜ਼ਲ ਤੇ ਚਾਰ ਸੌਣ ਵਾਲੇ ਕਮਰੇ ਹਨ। ਦੋ ਹੋਰ ਗੁਸਲਖਾਨੇ ਵੀ ਹਨ। ਤੀਜੀ ਮੰਜ਼ਲ ਦੀ ਦਰੀ ਹਰੀ ਹੈ। ਕੰਧ ਚਿਤੈ ਹਨ। ਮੇਰੇ ਕਾਮਰੇ ਵਿੱਚ ਇੱਕ ਵੱਡੀ ਖਿੜਕੀ ਹੈ। ਇੱਕ ਵੱਡਾ ਮੰਜਾ ਵੀ ਹੈ। ਮੇਰੇ ਘਰ ਦੇ ਅਗੇ ਇੱਕ ਬਗੀਚਾ ਹੈ। ਬਗੀਚੇ ਦੇ ਵਿੱਚ ਬਹੁਤ ਰੰਗ ਬਰਾਂਗੈ ਫੁੱਲ ਹਨ। ਮੇਰੇ ਨਾਲ ਮੇਰੇ ਦਾਦੀ-ਜੀ ਰੈਨਡੇ ਹਨ ਅਤੇ ਉਹ ਬਗੀਚੇ ਤੇ ਬਹੁਤ ਕਮ ਕਰਦੇ ਹਨ। ਮੇਰੇ ਘਰ ਦੇ ਸੱਜੇ ਪਸੇ ਮੇਰਾ ਦੋਸਤ ਅਤੇ ਗਵਾਂਡੀ ਉਮਰ ਰੈਂਦਾ ਹੈ। ਮੇਰੇ ਘਰ ਦੇ ਅੱਗੇ ਗੁਜਰਿਤੀ ਪਰਵਾਰ ਰਹਿੰਦੇ ਹਨ। ਮੇਰੇ ਘਰ ਦੇ ਬਹੁਤ ਨਜਦੀਕ ਮੇਰਾ ਪਰਨਾ ਸਕੂਲ ਸੀ ਪਰ ਮੇਰਾ ਯੂਨਿਵੇਰ੍ਸਿਟੀ ਵੀਹ ਮਿੰਟ ਦੂਰ ਹੈ। ਮੇਰੇ ਪਰਨੇ ਸਕੂਲ ਦੇ ਖੱਬੇ ਪਸੇ ਇੱਕ ਨਵੀ ਲਾਇਬ੍ਰੇਰੀ ਹੈ। ਮੇਰੇ ਘਰ ਦੇ ਲਾਗੇ ਖਾਣਾ ਖਾਣ ਵਾਲੀਆਂ ਬਹੁਤ ਦੁਕਾਨਾ ਵੀ ਹਨ। ਮੇਰੇ ਘਰ ਦੇ ਪੰਜ ਮਿੰਟ ਦੂਰ ਇੱਕ ਵੱਡਾ ਹਸ੍ਪਿਤਾਲ ਹੈ। ਪਰ ਮੇਰੇ ਘਰ ਦੇ ਲਾਗੇ ਕੋਈ ਇੰਡੀਆਂ ਦੁਕਾਨ ਨਹੀ ਹੈ। ਮੇਰੇ ਸਾਰੇ ਗੁਆਂਢ ਬਹੁਤ ਚੰਗੇ ਤੇ ਮੁਦਾਤਗਰ ਹਨ। ਮੇਰਾ ਸਾਰਾ ਸ਼ਹਿਰ ਬਹੁਤ ਸਾਫ਼ ਸੂਤਰਾ ਅਤੇ ਸ਼ਾਂਤ ਹੈ। ਮੈਨੂ ਨੋਵੀ ਪਸੰਦ ਹੈ।
Bhavneet Singh: Homework #16
ਸਤ ਸ਼੍ਰੀ ਅਕਾਲ ਜੀ , ਮੇਰਾ ਨਾਂ ਭਵਨੀਤ ਸਿੰਘ ਹੈ। ਮੇਰਾ ਘਰ ਕੈਂਟਨ ,
ਮਿਛਗਨ ਵਿੱਚ ਹੈ। ਘਰ ਦਾ ਪਤਾ 056 ਹੈਨਲੀ ਸਟਰੀਟ ਹੈ ਅਤੇ ਉੱਤਰ ਦਿਸ਼ਾ ਵਾਲ ਹੈ ।
ਸਾਰੇ ਆਂਢੀ-ਗੁਆਂਢੀ ਬਹੁਤ ਚੰਗੇ ਹਨ। ਮੇਰਾ ਗੁਆਂਢੀ ਵਿਦਿਆਰਥੀ ਹੈ ਅਤੇ ਵੇਨ ਸਟੇਟ
ਯੂਨੀਵਰਸਿਟੀ ਵਿੱਚ ਪੜ੍ਹਦਾ ਹੈ । ਮੇਰਾ ਸਬਡਿਵਿਜ਼ਨ ਛੋਟੀ ਹੈ ਅਤੇ ਪੰਜ ਸੜਕਾਂ
ਹਨ ਅਤੇ ਸਬਡਿਵਿਜ਼ਨ ਵਿੱਚ ਬਤੀਆਂ ਨਹੀਂ ਹਨ। ਮੇਰਾ ਘਰ ਦੁਕਾਨਾਂ ਦੇ ਨਜਦੀਕ ਹੈ। ਮੇਰੀ
ਯੂਨੀਵਰਸਿਟੀ ਮੇਰੇ ਘਰ ਤੋ ਬਹੁਤ ਦੂਰ ਹੈ।
ਮੇਰਾ ਘਰ ਲਾਲ ਹੈ, ਦੋ ਮੰਜਿਲਾ ਹਨ, ਅਤੇ ਇਕ ਭੋਰਾ ਹੈ । ਪਹਿਲੀ ਮੰਜਿਲ ਤੇ ਇਕ ਬੈਠਕ , ਗੁਸਲਖਾਨਾ , ਪੜ੍ਹਨ ਵਾਲਾ ਕਮਰਾ, ਰਸੋਈ, ਅਤੇ ਇਕ ਖਾਣਾ ਖਾਣ ਵਾਲਾ ਕਮਰਾ ਹੈ। ਪੜ੍ਹਨ ਵਾਲੇ ਕਮਰੇ ਵਿੱਚ ਦੋ ਕੰਪਿਊਟਰ ਹਨ ਅਤੇ ਬੈਠਕ ਵਿੱਚ ਇਕ ਟੇਲਵਿਸ਼਼ਨ ਹੈ। ਖਾਣਾ ਖਾਣ ਵਾਲੇ ਕਮਰੇ ਵਿੱਚ ਛੇ ਕੁਰਸੀਆਂ ਅਤੇ ਇਕ ਵੱਡਾ ਮੇਜ ਹੈ। ਦੂਸਰੀ ਮੰਜਿਲ ਤੇ ਇਕ ਵੱਡਾ ਕਮਰਾ ਹੈ ਅਤੇ ਤਿੰਨ ਛੋਟੇ ਕਮਰੇ ਹਨ ਅਤੇ ਦੋ ਗੁਸਲਖਾਨੇ ਹਨ। ਹਰ ਕਮਰੇ ਵਿੱਚ ਮੰਜੇ ਤੇ ਛੋਟੇ ਪਖੇ ਹਨ ਅਤੇ ਹਰ ਕਮਰੇ ਵਿੱਚ ਘੜੀ ਹੈ। ਮੇਰੀ ਕੋਠੜੀ ਵਿਚ ਬਹੁਤ ਡੱਬਾ, ਕਮੀਜ਼ਾ, ਪੈਂਟਾਂ, ਜੁਰਾਬਾਂ, ਅਤੇ ਜੁਤੀਆਂ ਹਨ। ਭੋਰੇ ਵਿਚ ਇਕ ਗੁਸਲਖਾਨਾ, ਮੰਜਾ, ਡੈਸਕ , ਕੁਰਸੀਆਂ, ਅਤੇ ਟੇਲਵਿਸ਼਼ਨ ਹੈ। ਘਰ ਤੇ ਅੱਗੇ ਬਹੁਤ ਛਾਂ ਵਾਲੇ ਦਰਖਤ ਹਨ ਅਤੇ ਪਿੱਛੇ ਬਗੀਚਾ ਹੈ।ਅੰਤ, ਘਰ ਦੇ ਇਕ ਪਾਸੇ ਬਾਸਕਟਬਾਲ ਹੂਪ ਹੈ।
ਮੇਰਾ ਘਰ ਲਾਲ ਹੈ, ਦੋ ਮੰਜਿਲਾ ਹਨ, ਅਤੇ ਇਕ ਭੋਰਾ ਹੈ । ਪਹਿਲੀ ਮੰਜਿਲ ਤੇ ਇਕ ਬੈਠਕ , ਗੁਸਲਖਾਨਾ , ਪੜ੍ਹਨ ਵਾਲਾ ਕਮਰਾ, ਰਸੋਈ, ਅਤੇ ਇਕ ਖਾਣਾ ਖਾਣ ਵਾਲਾ ਕਮਰਾ ਹੈ। ਪੜ੍ਹਨ ਵਾਲੇ ਕਮਰੇ ਵਿੱਚ ਦੋ ਕੰਪਿਊਟਰ ਹਨ ਅਤੇ ਬੈਠਕ ਵਿੱਚ ਇਕ ਟੇਲਵਿਸ਼਼ਨ ਹੈ। ਖਾਣਾ ਖਾਣ ਵਾਲੇ ਕਮਰੇ ਵਿੱਚ ਛੇ ਕੁਰਸੀਆਂ ਅਤੇ ਇਕ ਵੱਡਾ ਮੇਜ ਹੈ। ਦੂਸਰੀ ਮੰਜਿਲ ਤੇ ਇਕ ਵੱਡਾ ਕਮਰਾ ਹੈ ਅਤੇ ਤਿੰਨ ਛੋਟੇ ਕਮਰੇ ਹਨ ਅਤੇ ਦੋ ਗੁਸਲਖਾਨੇ ਹਨ। ਹਰ ਕਮਰੇ ਵਿੱਚ ਮੰਜੇ ਤੇ ਛੋਟੇ ਪਖੇ ਹਨ ਅਤੇ ਹਰ ਕਮਰੇ ਵਿੱਚ ਘੜੀ ਹੈ। ਮੇਰੀ ਕੋਠੜੀ ਵਿਚ ਬਹੁਤ ਡੱਬਾ, ਕਮੀਜ਼ਾ, ਪੈਂਟਾਂ, ਜੁਰਾਬਾਂ, ਅਤੇ ਜੁਤੀਆਂ ਹਨ। ਭੋਰੇ ਵਿਚ ਇਕ ਗੁਸਲਖਾਨਾ, ਮੰਜਾ, ਡੈਸਕ , ਕੁਰਸੀਆਂ, ਅਤੇ ਟੇਲਵਿਸ਼਼ਨ ਹੈ। ਘਰ ਤੇ ਅੱਗੇ ਬਹੁਤ ਛਾਂ ਵਾਲੇ ਦਰਖਤ ਹਨ ਅਤੇ ਪਿੱਛੇ ਬਗੀਚਾ ਹੈ।ਅੰਤ, ਘਰ ਦੇ ਇਕ ਪਾਸੇ ਬਾਸਕਟਬਾਲ ਹੂਪ ਹੈ।
Subscribe to:
Posts (Atom)