Friday, November 22, 2013

Vikram Saraan- Daily Activities

ਮੈਂ ਰੋਜ ਸਵੇਰੇ ਨੌਂ ਵਜੇ ਉਠਦਾ ਹਾਂ। ਮੈਂ ਆਪਣੇ ਬਿਸਤਰੇ ਤੋਂ ਥਲੇ ਚੜ੍ਹਕੇ ਆਪਣਾ ਅਲਾਰਮ ਬੰਦ ਕਰੋਦਾ ਹਾਂ। ਮੈਂ ਫਿਰ ਵਾਪਸ ਸੋਜੁਂਦਾ ਹਾਂ ਦੱਸ, ਪੰਦਰਾਂ ਮਿੰਟ ਲਈ। ਫਿਰ ਉਠਕੇ ਮੈਂ ਗੁਸਲਖਾਨਾ ਜਾਂਦਾ ਹੈਂ ਤੇ ਮੇਰੇ ਦੰਦ ਬਰਸ਼ ਕਰਦਾ ਹਾਂ। ਉਸ ਤੋਂ ਬਾਦ ਮੈਂ ਨਹਾਨਦਾ ਹੈਂ। ਨਿਕੁਲ ਕੇ ਮੈਂ ਵਾਪਸ ਅਪਣੇ ਕਮਰੇ ਵਿੱਚ ਜਾਂਦਾ ਹਾਂ ਅਤੇ ਤਿਆਰ ਹੁੰਦਾ ਹਾਂ ਤੇ ਕਪਰੇ ਪੰਦਾ ਹਾਂ। ਫਿਰ ਜਾ ਮੈਂ ਅਪਣੇ ਕੰਪਿਊਟਰ ਤੇ ਜਾਂਦਾ ਹਾਂ, ਖੁਬਰ ਪਰਦਾ ਤੇ ਕੇਧਨ ਦੇ ਸਕੋਰ ਦੇਖਦਾ ਹਾਂ, ਜਾ ਮੈਂ ਪੜ੍ਹਦਾ ਹਾਂ ਜਾ ਮੇਰੇ ਕੋਲ ਇਮਤਿਹਾਨ ਹੈ ਉਸ ਦਿੰਨ। ਕਢੀ ਕਢੀ ਮੈਂ ਸਵੇਰੇ ਹੋਮਵਰਕ ਕਥਾਮ ਕਰਦਾ ਹਾਂ। ਮੈਂ ਫਿਰ ਨਾਸ਼ਤਾ ਖਾਂਦਾ ਹਾਂ। ਜਾ ਮੈਂ ਸ਼ੈਤੀ ਵਿੱਚ ਹਾਂ ਫਿਰ ਮੈਂ ਕੁਝ ਛੋਟੀ ਚੀਜ਼ ਕਮਰੇ ਵਿੱਚ ਖਾਂਦਾ ਹਾਂ। ਜਾ ਮੇਰੇ ਕੋਲ ਸਮਾਂ ਹੈ ਮੈਂ ਦਿਨਿੰਗ ਹਾਲ ਜਾਂਦਾ ਹਾਂ। ਉਸਤੋਂ ਬਾਦ ਮੈਂ ਬੁਸ ਅੱਡੇ ਵਾਲ ਤੁਰਦਾ ਹਾਂ। ਮੈਂ ਬੁਸ ਚਾਰਧਾ ਹਾਂ ਤੇ ਰੈਕਹਮ ਅੱਡੇ ਤੇ ਨਿਕੁਲਦਾ ਹਾਂ। ਮੇਰੀ ਪੰਜਾਬੀ ਕਲਾਸ ਰੋਜ ਗਿਆਰਾਂ ਵਜੇ ਮਿਲਦੀ ਹੈ। ਪੰਜਾਬੀ ਕਲਾਸ ਵਿੱਚ ਮੈਂ ਪੰਜਾਬੀ ਬੋਲਣਾ ਅਤੇ ਲਿਖਣਾ ਸਿਖਦਾ ਹਾਂ। ਹਰ ਸੋਮਵਾਰ ਇਮਤਿਹਾਨ ਹੈ ਅਤੇ ਹਰ ਬੁਧਵਾਰ ਦਿਕਤੈਸ਼ੁਨ ਹੈ। ਪੰਜਾਬੀ ਕਲਾਸ ਤੋਂ ਬਾਦ ਮੈਂ ਦੋਸਤਾਂ ਦੇ ਨਾਲ ਖਾਨਾ ਖਾਂਦਾ ਹਾਂ। ਫਿਰ ਜਾ ਮੈਂ ਅਗਲੇ ਕਲਾਸ ਜਾਂਦਾ ਹਾਂ ਜਾ ਵਾਪਸ ਦੋਰਮ ਜਾਂਦਾ ਹਾਂ। ਸ਼ਾਮ ਨੂੰ ਮੈਂ ਕਮ ਕਰਧਾ ਹਾਂ, ਪੜ੍ਹਦਾ ਹਾਂ ਜਾ ਆਰਾਮ ਕਰਦਾ ਹਾਂ। ਮੈਂ ਰੋਜ ਇੱਕ ਵਜੇ ਸੌਂਦਾ ਹਾਂ। 

No comments:

Post a Comment