Sunday, November 10, 2013

Favorite City Amaraj

ਮੇਰਾ ਮਨਪਸੰਦ ਸ਼ਹਿਰ ਆਨ ਐਰਬੋਰ ਹੈ | ਇਹ ਸ਼ਹਿਰ ਮਸ਼ਿਗਾਨ ਵਿੱਚ ਹੈ | ਆਨ ਐਰਬੋਰ ਛੋਟਾ ਸ਼ਹਿਰ ਹੈ ਪਰ ਬਹੁਤ ਸੋਹਣਾ ਹੈ | ਮਸ਼ਿਗਾਨ ਉਨਿਵੇਰਸਿਟੀ ਆਨ ਐਰਬੋਰ ਵਿੱਚ ਹੈ | ਇਹ ਸ਼ਹਿਰ ਦੇਤ੍ਰੋਇਤ ਦੇ ਨਾਲ ਹੈ | ਬਹੁਤ ਦੁਕਾਨ ਤੇ ਢਾਬਾ ਮੈਨ ਸੜਕ ਤੇ ਹਨ | ਮੇਰਾ ਮਨਪਸੰਦ ਰੇਸ੍ਟ੍ਰਾਨ੍ਟ "Frita Batidos" ਹੈ |ਇਹ ਕਿਤਾਬਾਂ ਦੀ ਦੁਕਾਨ ਦੇ ਸਾਮ੍ਹਣੇ ਹੈ | ਇਸਦਾ ਖਾਣਾ ਚੰਗਾ ਤੇ ਸੁਆਦੀ ਹੈ |
ਆਨ ਐਰਬੋਰ ਵਿੱਚ ਬਹੁਤ ਇਮਾਰਤਾਂ ਹੈ | ਸਾਰੀਆਂ ਇਮਾਰਤਾਂ ਵੱਡੀਆਂ ਤੇ ਪੁਰਾਣੀਆਂ ਹਨ  | ਮੇਰੀ ਪੰਜਾਬੀ ਦੀ ਜਮਾਤ "ਮਲਬ" ਵਿੱਚ ਹੈ | ਇਹ ਹਿਲ ਆਡੀਟੋਰੀਅਮ ਦੇ ਿਪ੍ਪਛੇ ਹੈ | ਮੇਰੀ ਮਨਪਸੰਦ ਜਗ੍ਹਾ "diag" ਹੈ | ਇਹ ਜਗ੍ਹਾ ਪੁਸਤਕਾਲਾ ਤੇ ਇੱਕ ਇਮਾਰਤ ਦੇ ਵਿਚਕਾਰ ਹੈ | ਇਹ ਜਗ੍ਹਾ ਬਹੁਤ ਸੰਘਣਾ ਹੈ ਕਿਉਂਕਿ ਸਾਰੀਆਂ ਵਿਦਿਅਰਥੀ ਇਹ ਰਸਤਾ ਲੈਂਦੇ ਹਨ  | "diag" ਦੇ ਵਿੱਚ ਇੱਕ ਵੱਡਾ "M" ਹੈ | ਇਹ "M" ਸੋਨਾ ਤੇ ਫ਼ਰਸ਼ ਦੇ ਵਿੱਚ ਹੈ |
ਪਤਝੜ ਦੇ ਤਕ ਸਾਰੇ ਦਰਖਤ ਦੇ ਪੱਤੇ ਸੰਤਰਾ ਤੇ ਲਾਲ ਹੈ | ਸਰਦੀ ਵਿੱਚ ਇਹ ਸ਼ਹਿਰ ਕਾਫੀ ਠੰਢਾ ਹੈ ਤੇ ਬਰਫ਼ ਤੇ ਬਾਰਸ਼ ਹੈ | ਇਹ ਮੌਸਮ ਮੈਨੂੰ ਪਸੰਦ ਹੈ ਪਰ ਰੋਜ਼ ਨਹੀਂ ਚੰਗਾ ਲ੍ਲਗਦਾ | ਗਰਮੀ ਵਿੱਚ ਬਹੁਤ ਗਰਮ ਹੈ  ਤੇ ਸਾਰੇ ਵਿਦਿਅਰਥੀ ਬਾਹਰ ਹਨ | ਗਰਮੀ ਵਿੱਚ "arb" ਅਤਿ ਸੋਹਣੇ ਹੈ | ਇਹ "arb" ਵੱਡੀ ਪੈਲੀ ਹੈ | ਇਹ ਬਣ ਸਿਵੇ ਤੇ ਵਿਦਿਅਰਥੀ ਦੇ ਘਰ ਦੇ ਕੋਲ ਹੈ | ਇਹ ਸ਼ਮਸਾਨ ਦੇ ਅੱਗੇ ਹੈ |
ਅੰਨ ਅਰਬੋਰ ਦੇ ਵਿੱਚ ਸਾਰੇ ਲੋਕਾਂ ਵਧੀਆ ਤੇ ਸਿਆਣੇ ਹਨ | ਮੈਂ ਕੈਲੀਫ਼ੋਰਨਿਆ ਤੋਂ ਹਾ ਤੇ ਮੇਰਾ ਮਨਪਸੰਦ ਪ੍ਰਾੰਤ ਕੈਲੀਫ਼ੋਰਨਿਆ ਹੈ ਪਰ ਮੇਰਾ ਮਨਪਸੰਦ ਸ਼ਹਿਰ ਜ਼ਰੂਰ ਆਨ ਐਰਬੋਰ ਹੈ |

No comments:

Post a Comment