Sunday, November 3, 2013

House and Neighborhood. Ali.

ਮੇਰਾ ਘਰ ਦੇਆਰ੍ਬੋਰਨ ਮੇਂ ਹੈ.  ਮੇਰਾ ਘਰ ਥੀਂ ਮੰਜ਼ਲਾਂ ਆਲਾ ਘਰ ਹੈ.  ਮੇਰਾ ਘਰ ਵਿਚ ਪੰਜ ਸੋਨ ਵਾਲੇ ਕਮਰੇ ਹਨ ਤੇ ਦੋ ਗੁਸਲ ਖਾਨੇ ਹਨ.  ਮੇਰੇ ਘਰ ਵਿਚ ਇਕ ਬੇਥਾਕ ਵੀ ਹੈ.  ਮੇਰੇ ਘਰ ਦੇ ਪੀਛੇ ਇਕ ਬਗੀਚਾ ਵੀ ਹੈ.  ਮੇਰੀ ਗਲੀ ਮੇਂ ਸਾਰੇ ਘਰ ਇਕ ਜੈਸੇ ਹੀ ਲਗਦੇ ਹਨ।  ਸਾਰੇ ਲਾਲ ਇੱਟਾਂ ਦੇ ਬਨੇ ਹਨ ਤੇ ਸਾਰੇ ਘਰਾਂ ਦਾ ਇਕ ਬਰਾਂਡਾ ਵੀ ਹੈ।  ਮੇਰੀ ਗਲੀ ਦੇ ਵਿਚ ਕਾਫੀ ਸਾਰੇ ਅਰਬੀ ਰੈਨ੍ਧੇ ਹਨ।  ਮਗਰ ਪੂਰੀ ਗਲੀ ਵਿਚ ਸਿਰਫ ਮੇਰਾ ਪਰਿਵਾਰ ਪੰਜਾਬੀ ਹੈ, ਔਰ ਕੋਈ ਨਾਈ.  ਮੇਰੇ ਘਰ ਦੇ ਕੋਲ ਇਕ ਬਚੋੰ ਦਾ ਸਕੂਲ ਵੀ ਹੈ.  ਮੈਂ ਵੀ ਉਸੀ ਸਕੂਲ ਵਿਚ ਪਰਦਾ ਸੀ ਜਾਧੋੰ ਮੈਂ ਛੋਟਾ ਬਚਾ ਸੀ.  ਉਸ ਸਕੂਲ ਦੇ ਨਾਲ ਹੀ ਇਕ ਦੁਕਾਨ ਹੈ ਜਿਦੇ ਵਿਚ ਮੇਰੀ ਵਡੀ ਪਣ ਕਮ ਕਰਦੀ ਹੈ।  ਅਜ ਕਲ ਮੇਰੇ ਘਰ ਦੇ ਵਿਚ ਸਿਰਫ ਮੇਰੇ ਮਾਪੇ ਰੈਨ੍ਧੇ ਹਨ.  ਪੁਰਾਣੇ ਜ਼ਮਾਨੇ ਵਿਚ ਅਸੀ ਸਾਰੇ ਨਾਲ ਨਾਲ ਰੈਂਦੇ ਸੀ।  ਸਾਡੇ ਗੁਵਾਂਡੀ ਅਪਨੇ ਪਰਿਵਾਰ ਵਾਲੇ ਹੀ ਹੁੰਦੇ ਸੀ।  ਹੁਣ ਸਬ ਅਲਗ ਰੈਂਦੇ ਹਨ ਤੇ ਸਾਡਾ ਮੁਹਲਾ ਬਾਰਾ ਸੁਨਸਾਨ ਹੋਗਯਾ ਹੈ।  

No comments:

Post a Comment