Monday, November 18, 2013

Jasneet's favorite city

ਮੇਰਾ ਮਨ ਪਸੰਦ ਸ਼ਾਹੇਰ ਸ਼ਿਕਾਗੋ ਹੈ. ਮੇਰਾ ਜਨਮ ਓਥੇ ਹੋਆ ਸੀ. ਇਕ ਸ਼ੇਹਰ ਅਲ੍ਮ੍ਹੁਰ੍ਸਤ ਵਿੱਚ, ਮੇਰਾ ਜਨਮ ਹੋਇਆ। ਇਸ ਕਰਕੇ ਮੇਨੂ ਹਵਾ ਵਾਲਾ ਸ਼ੇਹਰ, ਸ਼ਿਕਾਗੋ ਬੋਹਤ ਪਸੰਦ ਹੈ. ਮੈਂ ਓਥੇ 9 ਸਾਲ ਦੀ ਉਮਰ ਤਕ ਰਹੇਹੀ ਸੀ. ਉਸਤੋ ਬਾਅਦ ਅਸੀਂ ਕਲਾਮਾਜੂ, ਮਿਚਿਗਾਨ ਆ ਗਾਏ. ਮੇਰਿਆ ਬੋਹਤ ਸਾਰਿਆ ਯਾਦਾ ਸ਼ਿਕਾਗੋ ਨਾਲ ਜੋਰਿਆ ਹਨ. ਅਸੀਂ ਓਥੇ ਬੇੰਸੇੰਵਿਲ੍ਲੇ ਪਿੰਡ ਵਿੱਚ ਜੇਹਾ ਘਰ ਸੀ. ਸਦਾ ਬੋਹਤ ਸੋਹਣਾ ਛੋਟਾ ਜੇਹਾ ਘਰ ਸੀ. ਸਾਡੇ ਸਾਰੇ ਗੁਵੰਡੀ ਭਾਰਤ, ਪਾਕਿਸਤਾਨ, ਆਤੇ ਮੇਕ੍ਸਿਕੋ ਤੋ ਸਨ.ਅਸੀਂ ਸਾਰੇ ਬੋਹਤ ਪਿਆਰ ਨਾਲ ਰੇਨ੍ਦੇ ਸੀ. ਅਸੀਂ ਹਰ ਅਏਤ੍ਵਾਰ ਗੁਰੂਦਵਾਰਾ ਸਾਹਬ ਜਾਦੇ ਸੀ. ਮੈਂ ਪੰਜਾਬੀ ਸਕੂਲ ਵਿੱਚ ਪਰਦੀ ਸੀ. ਮੇਰੀ ਮੁਮ੍ਮੀ ਤੇ ਇਕ ਭੇਣ ਸਕੂਲ ਵਿੱਚ ਪੰਜਾਬੀ ਪਾਰੋੰਦੇ ਸੀ. ਮੇਰੇ ਡੇਡ ਤੇ ਇਕ ਭੇਣ ਲੰਗਰ ਹਾਲ ਵਿੱਚ ਸੇਵਾ ਕਰਦੇ ਸੀ. ਜਦੋ ਅਸੀਂ ਸ਼ਿਕਾਗੋ ਰੇਹੇਂਦੇ ਸੀ; ਮੇਰੀ ਮਾਤਾ ਹੀ ਵੀ ਜਾਂਦੇ ਸਨ. ਮੈਂ ਓਹਾਕ੍ਕਾ ਅੰਗ੍ਰੇਜੀ ਸਿਖੋੰਦੀ ਸੀ. ਓਥੇ ਬੋਹਤ ਵਾਡੇ ਪਾਰਕ ਸਨ ਤੇ ਅਸੀਂ ਰੋਜ ਪੜਦੇ ਸੀ. ਅਸੀਂ ਹਮੇਸ਼ਾ ਮਿਚਿਗਨ ਲੇਕ ਕਦੀ ਕਦੀ ਬੋਲਿਵੂਦ ਸਟਾਰ ਵੀ ਦੇਖਣ ਜਾਦੇ ਸੀ, ਪਰ ਮੇਨੂ ਯਾਦ ਨਹੀ ਹੈ ਓਹਨਾ ਦੀ. ਸਾਡੇ ਘਰ ਤੋ ਮੇਰਾ ਸਕੂਲ ਵੀ ਬੋਹਤ ਲਾਗੇ ਸੀ. ਅਸੀਂ ਸਕੂਲ ਵਿੱਚ ਪਰਦੇ ਸੀ, ਪਰ ਬੋਹਤ ਮਜਾਕ ਵੀ ਕਰਦੇ ਸੀ. ਸਕੂਲ ਬੋਹਤ ਸੋਹਨਾ ਸਾਫ਼ ਸੋਥ੍ਰਾ ਸੀ. ਸਾਡੇ ਘਰ ਤੋ ਡਿਵਾਨ  ਅਵੇਉ ਲਾਗੇ ਸੀ. ਇਥੇ ਸੰਗ ਭਾਰਤੀ ਸਮਨ ਮਿਲਦਾ ਸੀ.   

No comments:

Post a Comment