Monday, November 4, 2013

ਜੈਸਮੀਨ ਦਾ ਘਰ ਅਤੇ ਗੁਆਂਢ

ਮੈਂ ਐਨ ਆਰਬਰ ਵਿੱਚ ਰਹਿੰਦੀ ਹਾਂ| ਮੇਰਾ ਘਰ ਡਿਵਿਜ਼ਨ ਸਡ਼ਕ ਤੇ ਲਿਬਰਟੀ ਅਤੇ ਵਿਲਿਅਮ ਸਡ਼ਕੋਁ ਵਿਚਕਾਰ ਹੈ| ਮੇਰਾ ਅਪਾਰਟਮੇੰਟ ਇੱਕ ਵੱਡਾ ਮਕਾਨ ਦੀ ਥਲਵਾਂ ਮੰਜ਼ਿਲ ਤੇ ਹੈ| ਮੈਨੂ ਆਪਣਾ ਗੁਆਂਢ ਬਹੁਤ ਚੰਗਾ ਲਗਦਾ ਹੈ ਕਿਓੰਕੀ ਸਟੇਟ ਸਡ਼ਕ ਅਤੇ ਮੇੰਨ ਸਡ਼ਕ ਕੋਲ ਹੈ| ਇਸ ਗੁਆਂਢ ਵਿਚ ਹੁਮੇਸ਼ਾ ਲੋਕ ਆਂਦੇ ਜਾਂਦੇ ਰਹਿੰਦੇ ਹਨ| ਬਹੁਤ ਸਾਰੇ ਦੁਕਾਨਾਂ ਅਤੇ ਖਾਣਾ ਖਾਣ ਵਾਲੇ ਥਾਵਾਂ ਹਨ| ਮੈਨੂ ਪਸੰਦ ਹੈ ਕਿਓਂਕਿ ਮੇਰੀ ਕਲਾਸੋੰ ਦੀ ਇਮਾਰਤਾਂ ਸਾਡੇ ਕੋਲ ਹਨ ਅਤੇ ਪੁਸਤਕਾਲਾ, ਧਕ ਘਰ, ਮੇਰਾ ਬੈੰਕ, ਅਤੇ ਬਹੁਤ ਵੱਡਾ ਬਸ ਸਟੇਸ਼ਨ ਘਰ ਕੋਲ ਹੈ| 

ਮੈਂ ਆਪਣੇ ਮਕਾਨ ਦੇ ਗੁਆਂਢੀਆਂ  ਨਹੀਂ ਜਾਂਦੀ ਹਾਂ ਕਿਓਂਕਿ ਮੈਂ ਉਨ੍ਹਾਨੁ ਕਦੀ ਨਹੀਂ ਵੇਖਦੀ ਹਾਂ | ਪਰ ਮੇਰੀਆਂ ਕੁਝ ਗੁਆਂਢੀਆਂ  ਚੰਗੀਆਂ ਹਨ--ਮੇਰੇ ਘਰ ਤੋਂ ਚਾਰ ਮਕਾਨ ਤੇ ਮੇਰੀ ਸਬ ਤੋਂ ਚੰਗੀਆਂ ਸਹੇਲੀਆਂ ਰਹਿੰਦੀਆਂ  ਹਨ| ਅਸੀਂ ਅਕਸਰ ਇਕ ਦੂਸਰੋਂ ਨੂੰ ਨਹੀਂ ਵੇਖਦਿਆਂ ਹਾਂ ਕਿਓਂਕਿ ਹੁਮੇਸ਼ਾ ਰੁਝਿਆ ਹਾਂ ਪਰ ਫਿਰ ਵੀ ਇਹ ਬਹੁਤ ਚੰਗਾ ਹੈ ਕਿਓਂਕਿ ਅਸੀਂ ਹੁਮੇਸ਼ਾ ਇਕ ਦੂਸਰੋਂ ਨੂੰ ਮਦਦ ਕਰ ਸਕਦੀ ਹਾਂ| ਜਦੋਂ ਇਕ ਸਹੇਲੀ ਬਹੁਤ ਵੱਡਾ ਭੋਜਨ ਬਣਾਦੀ ਹੈ ਤਾਂ ਦੁਸਰਿਓਂ ਨੂੰ ਕੁਝ ਖਾਣਾ ਜਾਂ ਮਾਠੀਆਇਆਂ ਦਿੰਦੀ ਹੈ| ਮੈਂ ਆਪਣੀ ਸਹੇਲੀਆਂ ਦਾ ਘਰ  ਕਦੀ ਕੰਮ ਕਰਨੇ ਦੇ ਲਈ ਜਾਂਦੀ ਹਾਂ ਕਿਓਂਕਿ ਕਦੀ ਮੇਰੇ ਰੂਮ ਮੇਟਸ ਬਹੁਤ ਸ਼ੋਰ ਮਾਚੰਦੇ ਹਨ ਅਤੇ ਉਥੇ ਚੁਪ ਹੈ| ਮੈਂ ਬਹੁਤ ਖੁਸ਼ ਹਾਂ ਕੀ ਉਹ ਇਤਨਾ ਕੋਲ ਰਹਿੰਦੀਆਂ ਹਨ|


No comments:

Post a Comment