Sunday, November 24, 2013

Daily activities - Jasneet



ਸਵੇਰੇ ਓਟਕੇ ਮੇਰਾ ਸਿਧਾ ਸਧਾ ਪਲੇਨ ਹੈ. ਜਦੋ ਮੇਰੀ ਕਲੇਸ 8:30 ਸ਼ੁਰੂ ਹੁੰਦੀ, ਮੈਂ 6:30 ਓਤ੍ਦੀ ਹਾ. ਪਹਲੇ ਓਟਕੇ ਦੰਡਾ ਨੂ ਬਰੁਸ਼ ਕਰਕੇ, ਮੂਹ ਨੂ ਸਾਫ਼ ਕਰਕੇ ਤੇਯਾਰ ਹੁੰਦੀ ਹਾ. ਕਦੀ ਕਦੀ ਮੈਂ ਢੰਗ ਦੇ ਕਪਰੇ ਪੋੰਦੀ ਹੈ, ਨਹੀ ਤਾ ਸਾਰੇ ਜੇਹਾ ਕਪਰੇ ਸਕੂਲ  ਸਕੂਲ ਜਾਂਦੀ ਹਾ. ਗਾਰਮਆ ਵੇਲੇ ਬਸ ਇਕ ਜੀਨ ਦੀ ਪੇੰਟ ਤੇ ਕਮੀਜ ਪੋੰਦੀ ਸੀ, ਪਰ ਹੁਣ ਸਰ੍ਦਿਆ ਆਗੈਆ ਤੇ ਮੈਂ ਦੋ ਕਮੀਜਾ ਤੇ ਇਕ ਕੋਟ ਵੀ ਪੋੰਦੀ ਹਾ. ਤੇਯਾਰ ਹੋਕੇ, ਮੈਂ ਥੋੜਾ ਪਾਰਧੀ ਹੈ  ਤੇ ਜੇਹਰਾ ਸਕੂਲ ਦਾ ਕਮ ਨਹੀ ਕੀਤਾ, ਓਹ ਕਥਾਮ ਕਰਦੀ ਹੈ. ਕਦੀ ਕਦੀ ਮੈਂ ਨੋਹਣਦੀ ਹਾ ਸਵੇਰੇ, ਜੇਹ ਵਕਤ ਹੇਗਾ, ਨਹੀ ਤੇ ਰਾਤ ਨੂ ਨੋਹ੍ਨ੍ਦੀ ਹਾ. ਤੇਯਾਰ ਹੁਣ ਵਾਸਤੇ ਮਨੂ ਕਦੀ ਕਦੀ 30 ਯਾ 45 ਮਿੰਟ ਲਗਦੇ। ਫਿਰ ਜਦੋ ਮੇਰਾ ਸਕੂਲ ਦਾ ਕਾਮ ਕਥਾਮ ਹੁੰਦਾ, ਮੈਂ ਖਾਣ ਨੂ ਕੁਛ ਬਾਨੋੰਦੀ ਹਾ।  ਏਸ ਵੇਲੇ ਮੈਂ ਮੇਰੀ ਮਮੀ ਨੂ ਕਾਲ ਕਰਦੀ ਹਾ ਤੇ ਗਲ ਕਰਦੀ। ਮੇਰਾ ਖਾਣਾ ਏਨਾ ਵਾਦਿਯ  ਨਹੀ ਹਾ , ਪਰ ਹੋਰ ਕੋਈ ਰਾਹ ਨਹੀ ਹੈ. ਜੇਹ ਵਕਤ ਮਿਲਿਆ, ਮੈਂ ਇਕ ਸਾਧੀ ਰੋਟੀ ਬਾਨੋੰਦੀ ਹਾ, ਨਹੀ ਤਾ ਇਕ ਕੇਲਾ ਯਾ ਫਿਰ ਇਕ ਸੇਬ ਖਾਂਦੀ ਹਾ. ਮਮੀ ਮੇਨੂ ਪਾਟ ਕਰਨ ਨੂ  ਖੇੰਦੀ ਹੈ.ਫਿਰ ਮੈਂ ਮੂਲ ਮੰਤਰ ਕਰਦੀ ਹੈ. ਪਤਾ ਨਹੀ ਮੇਰਾ ਟੀਮ ਕਿਥੇ ਚਲ ਜਾਂਦਾ ਸਵੇਰੇ। 

No comments:

Post a Comment