Sunday, November 10, 2013

Vikram Saraan- My Favorite City

ਮੈਂ ਨੋਵਈ ਤੋਂ ਹਾਂ ਪਰ ਮੇਰਾ ਮਨਪਸੰਦ ਸ਼ਹਿਰ ਅੰਨ ਆਰਬਰ ਹੈ। ਮੀਨੂੰ ਇਥੈ ਯੂਨਿਵੇਰ੍ਸਿਟੀ ਜਾਣਾ ਅਤੈ ਬੁਰ੍ਸ੍ਲੀ ਹਾਲ ਵਿੱਚ ਰੈਣਾ ਪਸੰਦ ਹੈ। ਅੰਨ ਆਰਬਰ ਬਹੁਤ ਵੱਡਾ ਸ਼ਹਿਰ ਹੈ ਪਰ ਕੈਮਪਸ ਵਿੱਚ ਕੁੱਝ ਨਹੀਂ ਬਹੁਤ ਦੂਰ ਹੈ। ਸਟੇਟ ਸਟ੍ਰੀਟ ਤੇ ਬਹੁਤ ਦੁਕਾਨਾਂ ਹਨ।  ਸਟੇਟ ਸਟ੍ਰੀਟ ਤੇ ਇੱਕ ਫਿਲਮ ਥਿਏਟਰ ਵੀ ਹੈ। ਰਾਤ ਵਿੱਚ, ਸੜਕ ਬਹੁਤ ਸੁੰਦਰ ਲਗਦੀ ਹੈ। ਸਟੇਟ ਸਟ੍ਰੀਟ ਦੇ ਕੋਲ ਨੋਰਥ ਕ਼ੁਆਦ ਅਤੇ ਏਮੇਲਬੀ ਇਮਾਰਤ ਜਿਥੈ ਮੇਰੀ ਪੰਜਾਬੀ ਜਮਾਤ ਹੈ। ਕਲੈਸ ਤੋਂ ਬਾਅਦ ਮੈਂ ਲਾਗੈ ਕੈਫੇਤੇਰਿਆ ਵਿੱਚ ਖਾ ਸੱਕਦਾ ਹਾਂ ਜਾ ਮੈਂ ਚੋਰਾਹਾ ਤੇ ਮੁੜਕੇ ਸਟੇਟ ਸਟ੍ਰੀਟ ਤੇ ਖਾਣੇ ਖਾਣ ਵਾਲੇ ਜਾਗੇ ਤੇ ਖਾ ਸਕਧਾ ਹਾਂ। ਅੰਨ ਆਰਬਰ ਮੇਰਾ ਮਨਪਸੰਦ ਸ਼ਹਿਰ ਹੈ ਕਿਉਂਕੀ ਬਹੁਤ ਹੀ ਮਜੇਦਾਰ ਸ਼ਹਿਰ ਹੈ ਲੇਕਿਨ ਸਕੂਲ ਜਾਣ ਲਈ ਇੱਕ ਵਧੀਆ ਜਗਾ ਵੀ ਹੈ। ਕੈਮਪਸ ਵਿੱਚ ਬਹੁਤ ਵਧੀਆ ਤੇ ਸ਼ਾਂਤ ਪੁਸਤਕਾਲੇ ਹਨ। ਮੈਂ ਬਹੁਤ ਅਕਸਰ ਹੋਮਵਰਕ ਕਰਣ ਸ਼ਾਪਿਰੋ ਪੁਸਤਕਾਲਾ ਜਾਣਾ ਹਾਂ। ਆਰਾਮ ਕਰਣ ਲਈ ਜਗਾ ਵੀ ਹਨ। ਆਰਬ ਇੱਕ ਬਹੁਤ ਵੱਡਾ ਬਗੀਚਾ ਹੈ ਤੇ ਸ਼ਾਂਤ ਅਤੇ ਸੁੰਦਰ ਹੈ। ਮੈਂ ਉੱਤਰ ਵਾਲੀ ਕੈਮਪਸ ਤੇ ਰਹਿੰਦਾ ਹਾਂ ਅਤੇ ਉਥੇ ਵੀ ਬਹੁਤ ਦਰਖਤ ਹਨ ਅਤੇ ਸ਼ਾਂਤੀ ਹੈ। ਬੁਰ੍ਸ੍ਲੀ ਹਾਲ ਵਿੱਚ ਮੇਰੇ ਬਹੁਤ ਦੋਸਤ ਹਨ। ਸਾਰੇ ਅੰਨ ਆਰਬਰ ਸ਼ਹਿਰ ਦੇ ਲੋਕ ਚੰਗੇ ਹਨ। ਸਾਰੇ ਦੈਸ਼ਨ ਦੇ ਲੋਕ ਅੰਨ ਆਰਬਰ ਵਿੱਚ ਹੈਗੇ ਹਨ। ਇੱਕ ਕੁਮੀ ਹੈ। ਸਰਦੀਆਂ ਵਿੱਚ ਬਹੁਤ ਠੰਡ ਹੈ!


No comments:

Post a Comment