ਸੱਤ ਸ਼੍ਰੀ ਅਕਾਲ | ਪੰਜਾਬ ਵਿੱਚ ਅਜ ਕਲ ਬਹੁਤ ਸਮੱਸਿਆ ਹੇਗਿਆ | ਬਹੁਤ ਲਕਾਂ ਪੰਜਾਬ ਵਿੱਚ ਕਿਸਾਨ ਹਨ | ਅਜ ਕਲ ਕੋਈ ਕਿਸਾਨ ਵਿਆਹ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੇ | ਕਿਸਾਨ ਇਹ ਕੋਸ਼ਿਸ਼ ਕਰਨ ਚਾਹੁੰਦੇ ਕਿਉਕਿ ਬਹੁਤ ਕਰਜਾਂ ਦੇ ਕੋਲ ਹਨ | ਇਹ ਕਰਜਾਂ ਦੇ ਨਾਲ ਵਿਆਜ ਹੇ ਤੇ ਇਸ ਵਿਆਜ ਮਹਿੰਗਾ ਹੈ | ਜਦੋ ਬੈੰਕ ਪੈਸਾ ਵਾਪਸ ਚਾਹੁੰਦਾ, ਉਸਨੇ ਕਿਸਾਨ ਨੂ ਧਮਕੀ ਕਰਦੇ | ਖਬਰਾਂ ਵਿੱਚ ਬੋਲਦੇ ਕਿ ਸਿਰਫ ਥੋਰੀ ਥੋਰੀ ਪਾਣੀ ਹੈ ਤੇ ਇਸ ਲੇਈ ਫ਼ਸਲ ਤੇ ਅੰਨ ਨਹੀਂ ਹਨ | ਕਿਸਾਨ ਨੂ ਬਹੁਤ ਸ਼ਰਮ ਆਉਂਦੇ ਜਦੋ ਕੁਝ ਪੈਸੇ ਨਹੀਂ ਹਨ ਤੇ ਬੈੰਕ ਕਿਸਾਨ ਦੀਆ ਚੀਜ਼ਾ ਛਕਦੇ |
ਜੇ ਮੈ ਰਾਜ ਦੇ ਪੰਜਾਬ ਸੀ, ਮੈ ਪੁਰਾਣੇ ਬੈੰਕਾਂ ਨਿਕਾਲ ਦੇਵਾਂ | ਫਿਰ ਮੈ ਨਵਾ ਬੈੰਕਾਂ ਬਣਾਂ | ਇਹ ਬੈੰਕਾਂ ਵਿੱਚ ਮਾਰੇ ਆਦਮੀ ਕੰਮ ਨਹੀਂ ਕਰਨਗੇ ਤੇ ਕਰਜ਼ਾ ਦੇ ਨਾਲ ਸਿਰਫ ਛੋਟੇ ਛੋਟੇ ਵਿਆਜ ਹੋਵੇਗਾ | ਜਦੋ ਕਿਸਾਨ ਪੇਸੇ ਨਹੀਂ ਕਿਉਕਿ ਉਸਨੂੰ ਫ਼ਸਲ ਅੰਨ ਨਹੀਂ ਜਰਨ, ਮੈ ਦੋ ਸਾਲ ਕਰਜ਼ਾ ਗੱਲ ਨਹੀਂ ਕਰਾਂਗਾ |