Monday, April 13, 2015

HW#18 Farmer Suicide

ਸੱਤ ਸ਼੍ਰੀ ਅਕਾਲ | ਪੰਜਾਬ ਵਿੱਚ ਅਜ ਕਲ ਬਹੁਤ ਸਮੱਸਿਆ ਹੇਗਿਆ | ਬਹੁਤ ਲਕਾਂ ਪੰਜਾਬ ਵਿੱਚ ਕਿਸਾਨ ਹਨ | ਅਜ ਕਲ ਕੋਈ ਕਿਸਾਨ ਵਿਆਹ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੇ | ਕਿਸਾਨ ਇਹ ਕੋਸ਼ਿਸ਼ ਕਰਨ ਚਾਹੁੰਦੇ ਕਿਉਕਿ ਬਹੁਤ ਕਰਜਾਂ ਦੇ ਕੋਲ ਹਨ | ਇਹ ਕਰਜਾਂ ਦੇ ਨਾਲ ਵਿਆਜ ਹੇ ਤੇ ਇਸ ਵਿਆਜ ਮਹਿੰਗਾ ਹੈ | ਜਦੋ ਬੈੰਕ ਪੈਸਾ ਵਾਪਸ ਚਾਹੁੰਦਾ, ਉਸਨੇ ਕਿਸਾਨ ਨੂ ਧਮਕੀ ਕਰਦੇ | ਖਬਰਾਂ ਵਿੱਚ ਬੋਲਦੇ ਕਿ ਸਿਰਫ ਥੋਰੀ ਥੋਰੀ ਪਾਣੀ ਹੈ ਤੇ ਇਸ ਲੇਈ ਫ਼ਸਲ ਤੇ ਅੰਨ ਨਹੀਂ ਹਨ | ਕਿਸਾਨ ਨੂ ਬਹੁਤ ਸ਼ਰਮ ਆਉਂਦੇ ਜਦੋ ਕੁਝ ਪੈਸੇ ਨਹੀਂ ਹਨ ਤੇ ਬੈੰਕ ਕਿਸਾਨ ਦੀਆ ਚੀਜ਼ਾ ਛਕਦੇ |
ਜੇ ਮੈ ਰਾਜ ਦੇ ਪੰਜਾਬ ਸੀ, ਮੈ ਪੁਰਾਣੇ ਬੈੰਕਾਂ ਨਿਕਾਲ ਦੇਵਾਂ | ਫਿਰ ਮੈ ਨਵਾ ਬੈੰਕਾਂ ਬਣਾਂ | ਇਹ ਬੈੰਕਾਂ ਵਿੱਚ ਮਾਰੇ ਆਦਮੀ ਕੰਮ ਨਹੀਂ ਕਰਨਗੇ ਤੇ ਕਰਜ਼ਾ ਦੇ ਨਾਲ ਸਿਰਫ ਛੋਟੇ ਛੋਟੇ ਵਿਆਜ ਹੋਵੇਗਾ | ਜਦੋ ਕਿਸਾਨ ਪੇਸੇ ਨਹੀਂ ਕਿਉਕਿ ਉਸਨੂੰ ਫ਼ਸਲ ਅੰਨ ਨਹੀਂ ਜਰਨ, ਮੈ ਦੋ ਸਾਲ ਕਰਜ਼ਾ ਗੱਲ ਨਹੀਂ ਕਰਾਂਗਾ |

ਡ੍ਰੱਗਜ਼

ਮੇਰੇ ਖਿਆਲ ਵਿੱਚ ਇਕ ਬੜੀ ਸਮਸਿਆ ਪੰਜਾਬ ਵਿੱਚ ਨਸ਼ੇ ਤੇ ਡ੍ਰੱਗਜ਼ ਹਨ| ਬਹੁਤ ਮਾਰੀ ਗਲ੍ਹ ਹੈ ਕਿ ਉਹ ਆਕੇ ਬਹੁਤ ਜੀਵਨਾਂ ਨੂੰ ਉਜਾੜ ਕਰ ਦਿੱਤੇ ਹਨ ਪਰ ਆਸ ਹੈ ਕਿ ਵਾਤਾਵਰਣ ਸੁਧਾਰ ਸਕਦਾ ਹੈ|

ਘਟੋਂ ਘਟ ਜ਼ਰੂਰੀ ਹੈ ਕਿ ਪੁਲਿਸ ਤੇ ਸਰਕਾਰ ਡ੍ਰੱਗਜ਼ ਦੇ ਨਿਯਮ ਤੇ ਕਾਨੂਨ ਬਣਾਉਂਦੇ ਹੋਵੇ| ਬਿਲਕੁਲ ਬੇਹਤਰ ਹੋਵੇਗਾ ਜੇ ਡ੍ਰੱਗਜ਼ ਨਹੀਂ ਹੋਣ ਪਰ ਅਸਤਿਤਵ ਹੈ ਕਿ ਲੋਕ ਉਹਨਾਂ ਦਾ ਇਸਤੇਮਾਲ ਕਰ ਰਹੇ ਹਨ| ਚੰਗੀ ਗਲ੍ਹ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਸਮਸਿਆ ਪਹਿਲਾਂ ਆਇਆ ਸੀ ਤੇ ਹੁਣ ਆ ਰਿਹਾ ਹੈ ਤਾਂ ਪੰਜਾਬ ਦੇਖ ਸਕਦਾ ਹੈ ਕਿ ਇਹਨਾਂ ਦੂਜਿਆਂ ਦੇਸ਼ਾਂ ਨੇ ਕੀ-ਕੀ ਕੀਤਾ ਹੈ ਇਸ ਸਮਸਿਆ ਬਾਰੇ| ਦੂਜਿਆਂ ਦੇਸ਼ਾਂ ਦੀਆਂ ਚਾਲਬਾਜ਼ੀਆਂ ਨੂੰ ਜਾਂਚਕੇ ਕੇਹੜੀਆਂ ਅਪਣਾਉਣ ਦਾ ਫੈਸਲਾ ਕਰ ਸਕਦਾ ਹੈ ਕਿਓੰਕੀ ਦੇਖਿਆ ਜਾਵੇਗਾ ਪੰਜਾਬ ਵਿੱਚ ਸਭ ਤੋਂ ਚੰਗੀਆਂ ਕੇਹੜੀਆਂ ਹੋਣ|

ਇਸ ਤੋਂ ਇਲਾਵਾ ਜ਼ਰੂਰੀ ਹੈ ਕਿ ਮਾਪੇ ਆਪਣਿਆਂ ਬਚਿਆਂ ਨੂੰ ਡ੍ਰੱਗਜ਼ ਬਾਰੇ ਗਲ੍ਹ ਕਰਦੇ ਹਨ| ਸਕੂਲ ਵਿੱਚ ਵੀ ਜ਼ਰੂਰੀ ਹੈ ਕਿ ਇਸ ਸਮਸਿਆ ਬਾਰੇ ਗਲ੍ਹ ਕੀਤੀਆਂ ਜਾਂਦੀਆਂ ਹਨ| ਬਚਿਆਂ ਨੂੰ ਸੁਰਖਿਅਤ ਵਾਤਾਵਰਣ ਵਿੱਚ ਇਹਨਾਂ ਬਾਰੇ ਪਤਾ ਚਲਨਾ ਪਵੇਗਾ ਜਾਂ ਜਦੋ ਵੀ ਉਹ ਪਹਿਲੀ ਪਰਿਸਥਿਤੀ ਵਿੱਚ ਹਨ ਜਿਥੇ ਡ੍ਰੱਗਜ਼ ਹਨ ਤਾਂ ਉਹ ਕੁਝ ਨਹੀਂ ਜਾਣਗੇ ਉਹਨਾਂ ਬਾਰੇ ਤੇ ਸ਼ਾਇਦ ਉਹ ਸੋਚਣ ਬਿਨਾ ਮਾਰਾ ਫੈਸਲਾ ਕਰਨਗੇ| ਕਦੇ ਕਦੇ ਜਵਾਨ ਦਾ ਦਬਾਵ ਬਹੁਤ ਭਰਾ ਹੈ ਅਤੇ ਬਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੀਆਂ ਆਵਾਜ਼ਾਂ ਨਾਲ ਦਸਿਆ ਜਾਣਾ ਹੈ ਕਿ ਡ੍ਰੱਗਜ਼ ਠੀਕ ਨਹੀਂ ਹਨ ਤੇ ਉਹ ਕਦੇ ਨਹੀਂ ਚੰਗਾ ਫੈਸਲਾ ਹੈ|

ਸਚ ਹੈ ਕਿ ਪੰਜਾਬ ਵਿੱਚ ਇਹ ਬੜੀ ਸਮਸਿਆ ਹੈ| ਅਸਤਿਤਵ ਹੈ ਕਿ ਹੁਮੇਸ਼ਾ ਕਿਥੇ ਨਾ ਕਿਥੇ ਊਹ ਹੋਣਗੇ| ਇਸ ਕਰਕੇ ਸਰਕਾਰ ਦਾ ਜ਼ਿਮੇਵਾਰੀ ਹੈ ਲੋਕਾਂ ਦੀ ਦੇਖਬਾਲ ਕਰਨ ਜਦੋਂ ਵੀ ਇਕ ਇਲਾਕੇ ਵਿੱਚ ਡ੍ਰੱਗਜ਼ ਉਜਾੜ ਕਰਦੇ ਹਨ| ਲੋਕ ਸੁਧਾਰ ਸਕਦੇ ਹਨ ਪਰ ਨਸ਼ੇ ਵਾਲੇ ਦੇ ਬਹੁਤ ਸਾਰੇ ਸਮਸਿਆ ਹਨ ਤਾਂ ਉਹਨਾਂ ਦੀ ਕੁਝ ਮਦਦ ਦੇ ਜ਼ਰੂਰਤ ਹੈ| ਸਰਕਾਰਨੂੰ  ਪ੍ਰੋਗ੍ਰਾਮ ਜਾਂ ਕੇਂਦਰ ਚਲਾਉਣ ਚਾਹੀਦੇ ਹਨ ਤਾਂ ਕਿ ਪੰਜਾਬ ਡ੍ਰੱਗਜ਼ ਦੀ ਗਲ੍ਹ ਸਾਧਨ ਆਰੰਭ ਕਰ ਸਕਦੇ ਹਨ|

Sunday, April 12, 2015

HW#11 - ਸ਼ਹੀਦ ਭਗਤ ਸਿੰਘ

ਸੱਤ ਸ਼੍ਰੀ ਅਕਾਲ |  ਸ਼ਹੀਦ ਭਗਤ ਸਿੰਘ ਇਕ ਆਦਮੀ ਬਹੁਤ ਚੰਗਾ ਤ ਮਸ਼ਹੂਰ ਸੀ | ਉਹ ਭਾਰਤ ਦੀ ਆਜ਼ਾਦੀ ਬਹੁਤ ਗੱਲ ਕੀਤਾ | ਸ਼ਹੀਦ ਭਗਤ ਸਿੰਘ ਸਪਤਮਬਰ 1907 ਪੰਜਾਬ ਵਿੱਚ ਜੰਮਿਆ ਸੀ | ਸਾਰੇ ਉਸਦਾਂ ਰਿਸ਼ਤੇਦਾਰਾਂ ਤੋ ਬ੍ਰਿਟਿਸ਼ ਰਾਜ ਨਫਰਤ ਕਰਦੀ ਸਨ | ਜਦੋ ਉਹ 12 ਸਾਲ ਸੀ ਉਹ ਜਲਿਆਂ ਵਾਲਾ ਬਾਗ ਗਿਆ ਸੀ ਕਿਉਕਿ ਬ੍ਰਿਟਿਸ਼ ਬਹੁਤ ਲਕਾਂ ਨੂ ਮਾਰ ਦੀਆਂ | ਤੇ ਜਦੋ ਪੰਜਾਬ ਵਿੱਚ ਬ੍ਰਿਟਿਸ਼ ਲਾਲਾ ਲਾਜਪਤ ਰਾਈ ਮਾਰ ਦਿਤਾ, ਸ਼ਹੀਦ ਭਗਤ ਸਿੰਘ ਤੇ ਉਸਨੇ ਦੋਸਤ ਬਹੁਤ ਗੁਸੇ ਸਨ | 1928 ਵਿੱਚ ਜਦੋ ਲਾਲਾ ਲਾਜਪਤ ਰਾਈ ਮਰ ਗਿਆ, ਸ਼ਹੀਦ ਭਗਤ ਸਿੰਘ ਤੇ ਤਿਨ ਦਸਰੇ ਬੰਦੇ ਇਕ ਬ੍ਰਿਟਿਸ਼ ਓਫਿਚੇਰ ਗੁਲਤੀ ਮਾਰ ਦਿਤਾ | ਪਰ ਜੇਲ ਨਹੀਂ ਗਿਆ ਕਿਉਕਿ ਰੈਲ ਗਡੀ ਲਾਹੋਰੇ ਤੋ ਗਿਆ ਸੀ | ਉਹ ਬਚ ਗਿਆ ਪਰ 1929 ਵਿੱਚ ਹੋਰ ਵਿਰੋਧਤਾ ਕੀਤਾ ਕਿਉਕਿ ਲਕਾਂ ਬ੍ਰਿਟਿਸ਼ ਜੁਲਮ ਕੁਝ ਨਹੀਂ ਕਰ ਰਹੇ ਸਨ | ਇਸ ਲੇਈ ਸ਼ਹੀਦ ਭਗਤ ਸਿੰਘ ਤੇ "Batukeshwar Dutt" "central assembly" ਵਿੱਚ ਗਏ ਸਨ ਤੇ ਬੰਬ ਸੁੱਟਿਆ | ਜਦੋ ਉਹ ਦੋਨੋ ਇਹ ਕੀਤਾ, ਜੈਲ ਨੂੰ ਗਏ ਸਨ | ਜੈਲ ਵਿੱਚ ਸ਼ਹੀਦ ਭਗਤ ਸਿੰਘ ਨੇ ਦੇਖਿਆ ਕਿ ਭਗਤੀ ਕੈਦੀਆਂ ਗਲਾਮ ਸੀ ਤੇ ਉਹ ਸੋਚਦਾ ਕਿ ਇਹ ਨਹੀਂ ਟੀਕ ਟਾਕ ਹੈ | ਇਸ ਲੇਈ 116 ਦਿਨ ਵਿੱਚ ਖੁਜ ਕਾਨਾ ਨਹੀਂ ਖਾਦਾ | ਮੇਨੂ ਸ਼ਹੀਦ ਭਗਤ ਸਿੰਘ ਬਹੁਤ ਪਸੰਦ ਹੈ ਕਿਉਕਿ ਉਹ ਸਾਰੀਆ ਆਜ਼ਾਦੀ ਲੜਿਆ ਕੀਤਾ ਤੇ ਸਾਰੀ ਜਿੰਦਗੀ ਨੂ ਖੋਸ਼ਿਸ਼ ਕੀਤਾ | 

Punjab di Samaseya

ਬਹਤ ਦੇਰ ਤਕ ਪੰਜਾਬ ਬਹਤ ਹੀ ਮਸ਼ਹੂਰ ਹੈ. ਪਰ ਅਜਕਲ ਪੰਜਾਬ ਅੰਦਰੂਨੀ ਸਮੱਸਿਆ ਵਿਚ ਪੈ ਗਿਆ ਹੈ. ਅਜਕਲ ਪਾਣੀ ਦੀ ਸਭ ਤੋ ਵਡੀ ਸਮੱਸਿਆ ਹੈ. ਇਸਦਾ ਕਾਰਣ ਫਸਲਾ ਬੀਜਣਾ ਦਾ ਆਤੇ ਫਸਲਾ ਪਾਲਣ ਦਾ ਤਰੀਕਾ ਹੈ. ਝੋਨੇ ਦੀ ਫਸਲ ਕਰਕੇ ਝੋਨੇ ਨੂੰ ਬਹਤ ਪਾਣੀ ਦੀ ਲੋੜ ਹੁੰਦੀ ਹੈ.ਇਸ ਫਸਲ ਨੂੰ ਕਈਆ ਸਾਲਾ ਤੋ ਬੀਜਣ ਨਾਲ ਪਾਣੀ ਦਾ ਲੇਵਲ ਨੀਵਾ ਚਲਾ ਗਿਆ ਹੈ. ਇਹ ਇਕ ਪਾਣੀ ਦੀ ਘਾਟ ਦਾ ਕਾਰਣ ਹੈ.ਇਹ ਇਕ ਵਡੀ ਸਮੱਸਿਆ  ਹੈ. ਫਸਲਾ ਪਾਲਣ ਲਾਈ ਕਿਸਾਨ ਖਾਦਾ ਆਤੇ ਕੀੜੇ ਮਾਰ ਦਵਾਈਆ ਇਸਤੇ ਮਾਲ ਕਰਦੇ ਹੈ. ਇਸ ਨਾਲ ਫਸਲ ਦੀ ਅਸਲੀ ਤਾਕਤ ਖਤਮ ਹੋ ਜਾਂਦੀ ਹੈ. ਜੋ ਕਾਣ ਨਾਲ ਆਦਮੀ ਦੀ ਸਿਹਤ ਤੇ ਅਸਰ ਕਰਦੀ ਹੈ. ਕੀੜੇ ਮਾਰ ਦਵਾਈਆ ਦਾ ਅਸਰ ਤਾ ਇਥੋ ਤਕ ਫੇਲ ਗਿਆ ਹੈ ਕਿ ਪੰਜਾਬ ਦੇ ਕਈ ਹਿੱਸੇਆ ਵਿਚ ਕੈਨ੍ਚੇਰ ਦੀ ਬੀਮਾਰੀ ਫੇਲ ਗਈ ਹੈ. ਇਸ ਬੀਮਾਰੀ ਦੇ ਇਲਾਜ ਲਾਈ ਕੋਈ ਖਾਸ ਹੋਸਪਿਟਲ ਜਾ ਡਾਕ੍ਟਰ ਵੀ ਨਹੀ ਹਨ. ਸਰਕਾਰ ਵੀ ਕੋਈ ਖਾਸ ਧਿਆਨ ਨਹੀ ਦਿੰਦੀ। ਦੂਜੀ ਵਡੀ ਸਮੱਸਿਆ ਨੋਜਵਾਨ ਮੁੰਡੇ ਕੁੜੀਆ ਦੀ ਜਿਨਾ ਨੂੰ ਪੜ ਲਿਖ ਕੇ ਵੀ ਨੋਕਰੀ ਨਹੀ ਮਿਲਦੀਆ। ਇਹ ਫਿਰ ਮੁੰਡੇ ਕੁੜੀਆ ਨੂ ਪਰਿਸ਼ਾਨੀ ਵਿੱਚ ਧਕਦੀ ਹੈ. ਪਰਿਸ਼ਾਨੀ ਦੂਰ ਕਰਨ ਲਾਈ ਨਸ਼ੇਆ ਦਾ ਸਹਾਰਾ ਲੇਣ ਲਗ ਪੈਂਦੇ ਹਨ.ਨਸ਼ੇ ਜੋ ਸ਼ਰਾਬ, ਹੇਰੋਇਨ, ਤੇ ਕੋਕੈਇਨੇ ਲੈਂਦੇ ਹਨ. ਇਹ ਸਮੱਸਿਆ ਸਿਰਫ ਤੇ ਸਿਰਫ ਪੰਜਾਬ ਸਰਕਾਰ ਹੀ ਹਲ ਕਰ ਸਕਦੀ ਹੈ. 

Friday, April 10, 2015

Festival homework

ਭਾਰਤ ਵਿੱਚ ਬਹਤ ਤਿਉਹਾਆ ਹੈ ਤੇ ਮੇਰੇ ਵਾਸਤੇ ਬਹਤ ਮੁਸ਼ਕਿਲ ਹੈ ਕੇ ਮੈਂ ਇਕ ਹੀ ਬਾਰੇ  ਗਲ ਕਰਾ. ਵੈਸਾ ਤਾ ਆਸੀ ਅਮਰੀਕਾ ਵਿਚ ਇਨਾ ਨਹੀ ਕਰਦੇ ਹੈ ਪਰ ਮੇਰੇ ਮੁਮੀ ਪਿਤਾ ਜੀ ਮੇਨੂ ਹਿਮੇਸ਼ਾ ਪੰਜਾਬ ਬਾਰੇ ਦਸਦੇ ਹਨ. ਇਥੇ ਕਿਓੰਕੇ ਮੇਰੇ ਮਾਪੇ ਕਾਮ ਕਰਦੇ ਹਨ ਸਾਨੂ ਇਨਾ ਸਹਮਾ ਨਹੀ ਮਿਲਦਾ ਪਰ ਅਸੀਂ ਕਦੀ ਕਦੀ ਗੁਰੂਦਵਾਰਾ ਜਾਂਦੇ ਹਨ. ਜਦੋ ਵੀ ਗੁਰਪੁਰਬ, ਦਿਵਾਲੀ, ਤੇ ਵਿਸਾਖੀ ਹੁੰਦੀ ਹੈ ਅਸੀਂ ਗੁਰੂਦਵਾਰਾ ਜਾਂਦੇ ਹਨ. ਜਦੋ ਰਖੜੀ ਦਾ  ਤਿਉਹਾਰ ਆਓਂਦਾ ਹੈ ਮੈਂ ਆਪਨੇ ਤਾਇਆ ਜੀ ਦੇ ਮੁੰਡੇ ਤੇ ਮੇਰੇ ਦੋ ਜੀਜਾ ਜੀ ਨੂ ਭੇਜਦੀ ਹਾ ਤੇ ਫਿਰ ਮੇਨੂ ਤੋਹਫ਼ੇ ਮਿਲਦੇ ਹਨ ਕਿਓਕੇ ਮੈਂ ਸਾਰਿਆ  ਤੋ ਚੋਟੀ ਤੇ ਲਾਡਲੀ ਹਾ. ਜਦੋ ਲੋਹੜੀ ਆਂਦੀ ਹੈ ਪੂਰਾ ਪਾਰਿਵਾਰ ਮਿਲਦਾ ਹੈ ਤੇ ਆਸੀ ਮਨਾਉਣਦੇ  ਹਨ. 2012 ਵਿਚ ਅਸੀਂ ਪੰਜਾਬ ਗਾਏ ਸੀ ਕਿਓੰਕੇ ਮੇਰਾ ਭਾੰਜਾ 2 ਸਾਲ ਦਾ ਹੋਆ ਸੀ. ਮੇਨੂ ਲੋਹੜੀ ਪਸੰਦ ਹੈ ਪਰ ਮੇਨੂ ਇਹ ਗਲ ਨਹੀ ਚੰਗੀ ਲਗਦੀ ਕੇ ਕੁਰਿਆ ਵਾਸਤੇ ਨਹੀ ਆ; ਜਦੋ ਅੱਸੀ ਭਾਰਤ ਗਾਏ ਸੀ 2012 ਵਿਚ ਮੇਰੀ ਭਾਣਜੀ ਉਦਾਸ ਹੋ ਗਈ ਸੀ ਕਿਓੰਕੇ ਓਸਨੂੰ ਲਗਦਾ ਸੀ ਕੇ ਕੋਈ ਓਸਨੂੰ  ਪਿਆਰ ਨਹੀ ਕਰਦਾ (ਓਹ 5 ਸਾਲਾ ਦੀ ਸੀ). ਇਸ ਕਰਕੇ ਮੇਨੂ ਤੀਆ ਦਾ  ਤਿਉਹਾਰ ਪਸੰਦ ਹੈ ਕਿਓੰਕੇ ਇਹ ਕੁਰਿਆ ਵਾਸਤੇ ਹੈ. ਮੈਂ ਕਦੀ ਕੋਈ ਮੇਲੇ ਤੇ ਨਹੀ ਗਾਈ ਪਰ ਮੈਂ ਬਹਤ ਸੁਨਇਆ ਹੈ. ਮੇਰੀ ਮਮ੍ਮੀ ਕੇਨਦੀ ਹੈ ਕੇ ਜਦੋ ਓਹ ਜਵਾਨ ਸੀ ਓਹ ਪਿੰਡ ਵਿਚ ਸਹੇਲੀਆ ਨਾਲ ਪੀਘਾ ਤੇ ਖੇਡਦੀ  ਸੀ. ਮੇਨੂ ਇਹ ਮੌਕਾ ਕਦੀ ਨਹੀ ਮਿਲਿਆ ਪਰ ਅਗਲੀ ਵਾਰੀ ਜਦੋ ਮੈਂ ਪੰਜਾਬ ਜਾਵਾ ਗੀ ਮੈਂ ਇਹ ਤਿਉਹਾਆ ਦਾ ਖਿਆਲ ਰਖਾਗੀ. ਪੰਜਾਬ ਦੀਆ ਤਿਉਹਾਆ ਅਮਰੀਕਾ ਦੇ ਤਿਉਹਾਆ ਤੋ ਅਲਾਗ ਹੈ ਕਿਓੰਕੇ ਪੰਜਾਬ ਵਿਚ ਵਿਰਸਾ ਜਿਆਦਾ ਹੈ ਤੇ ਇਤਹਾਸਕ ਕਾਰਨ ਵੀ ਹੈ. 

Monday, April 6, 2015

HW 16 - Amaraj Judge

ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ?

ਮੇਰਾ ਮਨਪਸੰਦ ਪੰਜਾਬੀ ਤਿਉਹਾਰ ਦਿਵਾਲੀ ਹੈ | ਉਹ ਹਿੰਦੂ ਤੋਂ ਦਿਵਾਲੀ ਇਤਿਹਾਸ ਹੈ ਕਿਉਕਿ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਯਾਦ ਵਿੱਚ ਮਨਾਈ ਜਾਂਦੀ ਹੈ | ਜਦੋ ਰਾਮ ਰਾਜਾ ਰਾਵਣ ਨੂ ਹਰਾਇਆ ਕੀਤੀ ਤੇ ਚੌਦਾਂ ਸਾਲ ਦਾ ਬਨਵਾਸ ਕੱਟ ਅਤੇ ਅਯੁਧਿਆ ਵਾਪਸ ਆਏ, ਸਾਰੇ ਲੋਕਾਂ ਬਹੁਤ ਕੁਸ਼ੀ ਸਨ | ਇਸ ਦਿੰਨ ਵਿੱਚ ਸਾਰੇ ਲੋਕਾਂ ਦਿਵਾਲੀ ਮਨਆਇਆ ਕੀਤੀ | ਸਿਖ ਵੀ ਤੋਂ ਦਿਵਾਲੀ ਇਤਿਹਾਸ ਹੈ | ਸਿਖ ਦਿਵਾਲੀ ਨੂ ਦੂਸਰਾ ਨਾਂ ਬੰਦੀ ਛੋੜ ਦਿਵਸ ਬੋਲਦਾਂ | ਲੋਕਾਂ ਦਿਵਾਲੀ ਦਿੰਨ ਤੋਂ ਆਤਸ਼ਬਾਜ਼ੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਘਰ ਵਿੱਚ ਮੌਮਬੱਤੀ ਲਗਾ ਕਰਦੇ ਹਨ |  ਜਦੋ ਮੈ ਜਵਾਨ ਸੀ ਸਾਰੇ ਮਰੀ ਪਰਿਵਾਰ ਇਕਠੇ ਆਏ ਤੇ ਦਿਵਾਲੀ ਮਨਾਈ ਕੀਤੀ | ਮੇਰੀ ਦਾਦੀਜੀ ਬਹੁਤ ਰੋਟੀਆ ਅਤੇ ਦੂਸਰਾ ਪੰਜਾਬੀ ਖਾਨਾ ਪਕਓਂਣਦੀ ਸੀ | ਮੇਰੇ ਮਾਪੇ ਘਰ ਦੀ ਛੱਤ ਤੇ ਦੀਪਮਾਲਾ ਰਖਿਆ ਸਨ | ਰਾਤ ਵਿੱਚ ਅਸੀਂ ਸਾਰੇ ਬਚੇ ਮੈਦਾਨ ਜਾਕੇ, ਆਤਸ਼ਬਾਜ਼ੀ ਬਣਾਉਣਦਾ ਹਨ |
ਦਿਵਾਲੀ ਅਮਰੀਕਨ ਤਉਹਾਰਾਂ ਦੇ ਜੁਲਾਈ ਫੋਰਥ ਦੇ ਨਾਲੋ ਹੈ ਕਿਉਕਿ ਇਹ ਅਮਰੀਕਨ ਤਉਹਾਰਾਂ ਨਾਲੇ ਪਟਾਕੇ ਕਰਦੇ ਤੇ ਬਹੁਤ ਜੋਰ ਜੋਰਦੀ ਆਵਾਜ਼ ਕਰਦੇ | ਅਮਰੀਕਾ ਵਿੱਚ ਇਸ ਤਉਹਾਰਾਂ ਸਾਰੇ ਲਕਾਂ ਮਨਾ ਕਿਉਕਿ ਇਸ ਦਿਨ 1776 ਵਿੱਚ ਅਮਰੀਕਾ ਦੇਸ਼ ਬਣਿਆ ਸੀ | ਇਸ ਲੇਈ ਜੁਲਾਈ ਫੋਰਥ ਦਿਨ ਕੋਈ ਨਹੀਂ ਕੰਮ ਕਰਦੇ ਤੇ ਲੋਕਾਂ ਪਰਿਵਾਰ ਤੇ ਦੋਸਤ ਦੇ ਨਾਲ ਮਨਾਈ ਕਰਦੇ | ਇਹ ਤਉਹਾਰ ਧਾਰਮਿਕ ਨਹੀਂ ਹੈ ਪਰ ਇਤਿਹਾਸਿਕ ਜਰੂਰ ਹੈ | 

Sunday, April 5, 2015

Festivals- Homework 16

ਪੰਜਾਬੀ ਵਿਰਸੇ ਵਿੱਚ ਬਹੁਤ ਵਖਰੇ ਤਰਾਂ ਦੇ ਮੇਲੇ ਹੁੰਦੇ ਹਨ।  ਕੇਈ ਮੇਲੇ ਇਤਹਾਸਕ ਹਨ ਅਤੇ ਕੇਈ ਮੇਲੇ ਸਮਾਜਕ ਹਨ। ਤੀਆਂ ਦਾ ਮੇਲਾ ਇਕ ਸਮਾਜਕ ਮੇਲਾ ਹੈ।  ਮੈਨੂੰ ਤੀਆਂ ਦਾ ਤਿਓਹਾਰ ਬਹੁਤ ਪਸੰਦ ਹੈ.ਇਹ ਮੇਲਾ ਪੰਜਾਬੀ ਮਹੀਨੇ ਸਾਵਣ ਵਿੱਚ ਹੁੰਦਾ ਹੈ।  ਤੀਆਂ ਦਾ ਤਿਓਹਾਰ ਇਕ ਵਖਰਾ ਤਿਓਹਾਰ ਹੈ ਜੋ ਕਿ  ਸਿਰਫ ਔਰਤਾਂ ਲਈ ਹੈ। ਇਸ ਤਿਓਹਾਰ ਵਿੱਚ ਔਰਤਾਂ ਆਪਣੇ ਮਾਪਿਆਂ ਦੇ ਘਰ ਵਾਪਸ ਜਾਂਦੀਆਂ ਹਨ। ਬਹੁਤੀ ਤੋਰ ਤੇ ਵਿਆਹੀਆਂ ਔਰਤਾਂ ਨੂੰ ਉਹਨਾ ਦੇ ਵੀਰ ਘਰ ਲੇਕੇ ਆਉਂਦੇ ਹਨ।  ਖਾਸ ਕਰਕੇ ਐਤਵਾਰ ਵਾਲੇ ਦਿਨ ਖੀਰਾਂ ਅਤੇ ਪੂਰੇ ਪਕਦੇ ਹਨ।  ਕੁੜੀਆਂ ਸ਼ਾਮ ਦੇ ਵੇਲੇ ਨੂੰ ਸਜ-ਧਜ ਕੇ ਪਿੰਡ ਦੇ ਬਾਹਰ ਜਾਕੇ ਗਿਧਾ ਪਾਉਂਦੀਆਂ ਨੇ। ਬੋਲੀਆਂ ਦੇ ਰਾਹੀਂ ਕੁੜੀਆਂ ਆਪਣੇ ਮਨ ਦੇ ਭਾਵ ਦਸ ਦੀਆਂ ਹਨ। ਮਹੀਨੇ ਦੇ ਅਖੀਰਲੇ ਐਤਵਾਰ ਨੂੰ ਕੁੜੀਆਂ ਆਪਣੇ ਸੁਹਰੇ ਘਰ ਜਾਨ ਤੋਂ ਪਹਿਲਾਂ ਇਹ ਬੋਲੀ ਪਾਉਂਦੀਆਂ ਨੇ
"ਪਾਵੇ ਪਾਵੇ ਪਾਵੇ, ਸਾਵਣ ਵੀਰ ਕਠੀਆਂ ਕਰੇ, ਭਾਦੋਂ ਚੰਦਰੀ ਵਿਛੋਰੇ ਪਾਵੇ"।
 ਅਮਰੀਕੀ ਤਿਉਹਾਰਾਂ ਵਿੱਚ ਕੋਈ ਤਿਉਹਾਰ ਤੀਆਂ ਵਰਗਾ ਨਹੀ ਹੈ।  ਤੀਆਂ ਦਾ ਤਿਉਹਾਰ ਪੰਜਾਬੀ ਵਿਰਸੇ ਦੇ ਨਾਲ ਜੁਰਿਆ ਹੈ ਅਤੇ ਇਸ ਲਈ ਮੈਨੂੰ ਇਹ ਤਿਉਹਾਰ ਬਹੁਤ ਪਸੰਦ ਆਉਂਦਾ ਹੈ।  ਅਮਰੀਕਾ ਵਿਚ ਇਸ ਤਰਾਂ ਦੇ ਤਿਉਹਾਰ ਬਿਲਕੁਲ ਨਹੀ ਹੁੰਦੇ ।  ਅਮਰੀਕਾਨ ਤਿਉਹਾਰਾਂ ਵਿਚ ਤੋਫਿਆਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਅਤੈ ਪਰਵਾਰ ਤੇ ਰਿਸ਼ਤਿਆਂ ਤੇ ਇਨੀ ਕਦਰ ਨਹੀ  ਕੀਤੀ ਜਾਂਦੀ।  ਇਸ ਤਰਾਂ ਪੰਜਾਬੀ ਅਤੇ ਅਮਰੀਕਨ ਤਿਉਹਾਰਾਂ ਵਿਚ ਫਰਕ ਹੈ ਅਤੇ ਇਸ ਕਰਕੇ ਮੈਨੂੰ ਪੰਜਾਬੀ ਤਿਉਹਾਰ ਜਿਆਦਾ ਪਸੰਦ ਹਨ।  

HW #16- Vikram Saraan

ਮੇਰਾ ਮਨਪਸੰਦ ਪੰਜਾਬੀ ਤਿਉਹਾਰ ਦੀਵਾਲੀ ਹੈ। ਇਹ ਤਿਉਹਾਰ ਹਿੰਦੂ ਤੇ ਸਿਖ ਦੋਨੋਂ ਮਨਾਉਂਦੇ ਹਨ। ਸਿਖਾਂ ਲਈ ਇਹ ਦਿੰਨ ਖਾਸ ਹੈ ਕਿਉਂਕਿ ਇਸੇ ਹੀ ਦਿਨ ਛੇਵੇਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੀ ਜੇਲ੍ਹ ਤੋਂ ਛੁਟ ਕੇ ਅਮ੍ਰਿਤਸਰ ਆਏ ਸਨ। ਮੇਰੇ ਲਈ ਦੀਵਾਲੀ ਖਾਸ ਤਿਉਹਾਰ ਹੈ ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਪੂਰੇ ਮਜ਼ੇ ਨਾਲ ਮਨਾਉਂਦਾ ਹਾਂ। ਦੀਵਾਲੀ ਤੇ ਮੇਰੇ ਤਾਇਆ ਜੀ ਤੇ ਉਹਨਾਂ ਦੇ ਪਰਿਵਾਰ ਵੀ ਸਾਡੇ ਘਰ ਆਉਂਦੇ ਹਨ। ਮੇਰੇ ਦਾਦੀ ਜੀ ਦੀਵਾਲੀ ਤੇ ਸਮੋਸੇ ਜਾਂ ਪਕੋੜੇ ਜ਼ਰੂਰ ਬਣਾਉਂਦੇ ਹਨ। ਫੇਰ ਰਾਤ ਨੂੰ ਅਸੀਂ ਬਾਹਰ ਜਾ ਕੇ ਰੈਸਟੋਰੈਂਟ ਵਿੱਚ ਭਾਰਤੀ ਖਾਣਾ ਖਾਂਦੇ ਹਾਂ ਜਾਂ ਮੇਰੇ ਦਾਦੀ ਜੀ ਘਰੇ ਹੀ ਕੁਸ਼ ਖ਼ਾਸ ਬਣਾਉਂਦੇ ਹਨ। ਜਦੋਂ ਬਾਹਰ ਰਾਤ ਹੋ ਜਾਂਦੀ ਹੈ ਅਸੀਂ ਸਾਰੇ ਬਾਹਰ ਜਾ ਕੇ ਫਾਯਰਵਰਕ ਚਲਾਉਂਦੇ ਹਾਂ। ਠਾਅ ਠਾਅ ਦੀ ਆਵਾਜ਼ ਆਉਂਦੀ ਹੈ ਤੇ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮੈਂ ਬਹੁਤ ਛੋਟੇ ਉਮਰ ਦਾ ਸੀਂ ਮੈਂ ਪੰਜਾਬ ਵਿੱਚ ਹੀ ਰਹਿੰਦਾਂ ਸੀ ਤੇ ਮੈਂਨੂੰ ਅਜੇ ਵੀ ਯਾਦ ਆਉਂਦੀ ਹੈ ਕਿ ਦੀਵਾਲੀ ਤੇ ਕਿਨਾ ਸ਼ੋਰ ਹੁੰਦਾ ਸੀ। ਦੀਵਾਲੀ ਕ੍ਰਿਸਮਸ ਤੇ ਜੁਲਾਈ ਫੋਰਥ ਵਰਗਾ ਹੈ ਕਿਉਂਕਿ ਲੋਕ ਘਰ ਵਿੱਚ ਦੀਪਮਾਲਾ ਕਰਦੇ ਹਨ ਤੇ ਰਾਤ ਨੂੰ ਫਾਯਰਵਰਕ ਚਲਾਉਂਦੇ ਹਨ। ਪਰ ਪੰਜਾਬ ਵਿੱਚ ਦੀਵਾਲੀ ਦਿੰਨ ਦ੍ਰਿਸ਼ ਵਖਰਾ ਹੁੰਦਾ ਹੈ। ਘਰਾਂ ਵਿੱਚ ਬਣੀਆਂ ਖੁਲੀਆਂ ਮਠਿਆਈਆਂ ਖਾਧੀਆਂ ਤੇ ਖਵੀਆਂ ਜਾਂਦੀਆਂ ਹਨ ਤੇ ਅਕਸਰ ਆਂਢ-ਗੁਆਂਢ ਸਾਰੇ ਇਕਠੇ ਇਹ ਤਿਉਹਾਰ ਮਨਾਉਂਦੇ ਹਨ। ਅਮਰੀਕਾ ਵਿੱਚ ਅਕਸਰ ਸਿਰਫ ਕ੍ਰਿਸ਼ਚਨ ਲੋਕ ਹੀ ਕ੍ਰਿਸਮਸ ਮਨਾਉਂਦੇ ਹਨ ਪਰ ਭਾਰਤ ਵਿੱਚ ਹਿੰਦੂ ਤੇ ਸਿਖ ਦੋਨੋਂ ਇਸ ਤਿਉਹਾਰ ਨੂੰ ਮਨਾਉਂਦੇ ਹਨ। ਮੇਰੇ ਲਈ ਤਿਉਹਾਰਾਂ ਦਾ ਬਹੁਤ ਮਹੱਤਵ ਹੈ ਕਿਉਂਕਿ ਤਿਉਹਾਰਾਂ ਤੇ ਸਾਰਾ ਪਰਿਵਾਰ ਇੱਕਠਾ ਹੋ ਜਾਂਦਾ ਹੈ ਤੇ ਇੱਕਠੇ ਹੀ ਖੁਸ਼ੀਆਂ ਮਨਾਉਂਦੇ ਹਨ। ਅਕਸਰ ਤਿਉਹਾਰਾਂ ਦੇ ਦਿੰਨ ਸਕੂਲ ਤੋਂ ਵੀ ਸ਼ੁਟੀ ਹੁੰਦੀ ਹੈ ਤੇ ਇਹ ਵੀ ਇੱਕ ਬਹੁਤ ਵਧੀਆ ਗਲ੍ਹ ਹੈ। 

Saturday, March 28, 2015

Gurdas Maan

ਗੁਰਦਾਸ ਮਾਨ ਇਕ ਗਾਇਕ, ਗੀਤਕਾਰ, ਅਤੇ ਅਦਾਕਾਰ ਹੈ। ਗੁਰਦਾਸ ਮਾਨ ਦਾ ਜਨਮ ਜਨਵਰੀ 4, 1957, ਪਿੰਡ  ਗਿਦਰਬਾਹਾ (ਪੰਜਾਬ) ਵਿੱਚ ਭਾਰਤ ਵਿੱਚ ਹੋਇਆ। ਉਸਦੇ ਪਿਤਾ ਦਾ ਨਾ ਸਰਦਾਰ ਗੁਰਦੇਵ ਸਿੰਘ ਮਾਨ ਅਤੇ ਮਾਤਾ ਦਾ
ਨਾ ਬੀਬੀ ਤੇਜ ਕੌਰ ਹੈ। ਗੁਰਦਾਸ ਮਾਨ ਦੀ ਪਤਨੀ ਦਾ ਨਾ ਮਨਜੀਤ ਕੌਰ ਹੈ ਅਤੇ ਇਹਨਾ ਦਾ ਇਕ ਪੁਤਰ ਹੈ ਜਿਸ ਦਾ ਨਾ ਗੁਰੇਕਮ ਹੈ। ਗੁਰਦਾਸ ਮਾਨ ਖੇਡਾ ਪਸੰਦ ਕਰਦਾ ਹੈ ਅਤੇ ਇਸ ਕਰਕੇ ਉਹ ਪਟਿਆਲਾ ਆ ਗਿਆ ਕਿਉਂਕਿ ਪਟਿਆਲਾ "Nation's Institute of Sports" ਦਾ ਘਰ ਹੈ। ਪਟਿਆਲੇ ਆ ਕੇ, ਇਸ ਨੇ ਬਿਜਲੀ "board" ਦੇ ਮਹਿਕਮੇ ਵਿੱਚ ਕੰਮ ਵੀ ਕੀਤਾ। ਗੁਰਦਾਸ ਮਾਨ ਨੇ "honorary degree of Doctor of Music" "Wolverhampton" ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਇਸ ਦਾ ਇਕ ਬਹੁਤ ਹੀ ਪ੍ਰਸਿਧ ਗਾਣਾ "ਦਿਲ ਦਾ ਮਾਮਲਾ ਹੈ" ਜਿਸ ਨੂੰ ਇਸ ਨੇ 1980 ਵਿੱਚ ਗਾਇਆ ਸੀ। ਇਸ ਗਾਣੇ ਨੇ ਇਸ ਨੂੰ ਇਹਨਾ ਪ੍ਰਸਿਧ ਕਰ ਦਿਤਾ, ਕਿ ਇਹ ਲੋਕਾਂ ਦਾ ਹਰਮਨ ਪਿਆਰਾ ਗਾਇਕ ਬਣ ਗਿਆ। 1980 ਤੋਂ ਹੁਣ ਤਕ ਇਸ ਨੇ 300+ ਗਾਣੇ ਲਿਖੇ ਅਤੇ ਗਾਏ ਹਨ ਅਤੇ 34 "albums" ਬਨਾਏ। 2009 ਵਿੱਚ ਗੁਰਦਾਸ ਮਾਨ ਨੂੰ UK Asian Music Awards ਵਿੱਚ "best international album" ਇਨਾਮ ਮਿਲਿਆ। 2011 ਵਿੱਚ ਉਸ ਨੇ Royal Albert ਹਾਲ ਵਿੱਚ ਗਾਇਆ ਅਤੇ ਉਸ ਹਾਲ ਵਿੱਚ ਗਾਉਣ ਤੋਂ ਬਾਅਦ ਉਸ ਨੂੰ ਬਹੁਤ ਫਕਰ ਮਹਿਸੂਸ ਹੋਇਆ  ਕਿਉਂਕਿ ਲਤਾ ਮੰਗੇਸ਼ਕਰ ਅਤੇ ਨੁਸਰਤ ਫਤੇ ਅਲੀ ਖਾਨ ਨੇ ਵੀ ਉਸ ਹਾਲ ਵਿੱਚ ਗਾਇਆ ਸੀ।

ਗੁਰਦਾਸ ਮਾਨ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਅਤੇ ਕਰ ਰਿਹਾ ਹੈ।  ਉਸਦੀਆਂ ਦੋ ਫਿਲਮਾਂ ਬਹੁਤ ਮਸ਼ਹੂਰ ਹਨ ਜਿਨਾ ਦੇ ਨਾ Shah-Ishq da Waaris ਅਤੇ  Shaheed-E-Mohabbat  ਹਨ।  2005 ਵਿੱਚ ਉਸ ਨੂੰ Jury  ਇਨਾਮ ਪਰਧਾਨ ਮੰਤਰੀ ਤੋਂ ਮਿਲਿਆ। 

ਗੁਰਦਾਸ ਮਾਨ ਮੈਂ ਪਸੰਦ ਕਰਦਾ ਹਾਂ ਕਿਉਂਕਿ ਉਸਦੇ ਗਾਣਿਆ ਦਾ ਹਮੇਸ਼ਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਅਤੇ ਉਸਦੇ ਗਾਣੇ ਹਰੇਕ ਨੂੰ ਪ੍ਰਭਾਵਤ ਕਰਦੇ ਹਨ।  ਭੰਗੜਾ ਦੇ ਮੁਕਾਬਲੇ ਵਿੱਚ ਉਸਦੇ ਗਾਣੇ ਬਹੁਤ ਮਸ਼ਹੂਰ ਹਨ। ਹਰ ਇਕ ਉਮਰ ਦਾ ਆਦਮੀ ਉਸਦੇ ਗਾਣੇ ਪਸੰਦ ਕਰਦਾ ਹੈ।  ਮੈਂ ਜਿਸ ਵੀ ਪਾਰਟੀ ਵਿੱਚ ਗਿਆ ਹਾਂ, ਉੱਥੇ ਗੁਰਦਾਸ ਮਾਨ ਦੇ ਗਾਣੇ ਜਰੂਰ ਸੁੰਨ ਨੂੰ ਮਿਲਦੇ ਹਨ।



Tuesday, March 10, 2015

ਕਪਤਾਨ ਕਮਲਜੀਤ ਖਾਲਸੀ ਦੀ ਲੜਾਈ

ਇਕ ਖ਼ਾਸ ਪੰਜਾਬੀ ਇਨਸਾਨ ਹੈ ਜਿਸਨੇ ਮੈਂਨੂੰ ਪਰੇਰਿਆ ਹੈ| ਉਹ ਅਮਰੀਕਾ ਵਾਲਾ ਪੰਜਾਬੀ ਆਦਮੀ ਹੈ ਤੇ ਉਸਦਾ ਨਾਂ ਕਪਤਾਨ ਕਮਲਜੀਤ ਏਸ ਖਾਲਸੀ ਹੈ| ਕਮਲਜੀਤ ਖਾਲਸੀ ਇਕ ਡਾਕਟਰ ਹੈ ਤੇ ਉਹ ਨਯੂ ਜਾਰਜ਼ੀ ਤੋਂ ਹੈ| ਉਹ ਸਾਡੇ ਦੇਸ਼ ਵਿੱਚ ਮਸ਼ਹੂਰ ਬਣ ਗਿਆ ਕਿਓਂਕਿ ਉਹ ਪਹਿਲਾ ਸਿਖ਼ ਆਦਮੀ ਸੀ ਜੋ ਪੱਗ ਦਾਢ਼ੀ ਨਾਲ ਅਮੇਰਿਕੇ ਵਾਲੇ ਸੇਨੇ ਵਿੱਚ ਐਕਟਿਵ ਡੁਟੀ ਪਰ ਲੜ ਸਕਦਾ ਸੀ| ਉਸਨੇ ਇਕ ਓਰਗਾਨਿਜ਼ੇਸ਼ਨ ਸਿਖ ਕੋਅਲਿਸ਼ਨ ਨਾਮਕ ਨਾਲ ਬੜੀ ਹਿਮ੍ਮਤੀ ਲੜਾਈ ਕੀਤੀ ਸੀ ਤਾਂ ਕਿ ਸਾਰੇ ਸਿਖ ਵਾਲੇ ਅਮੇਰਿਕਾ ਵਾਲਾ ਸੇਨਾ ਜੋੜਕੇ ਆਪਣੀਆਂ ਧਰਮਿਕ ਰੀਤਾਂ-ਰਿਵਾਜ਼ਾਂ ਕਰਦੇ ਰਹਿਣ|
ਨਿਯਮ ਹਨ ਅਮੇਰਿਕੇ ਵਾਲੇ ਸੇਨੇ ਵਿੱਚ ਕਿ ਕਹਿੰਦੇ ਹਨ ਕਿ ਸਾਰੀਆਂ ਫ਼ੌਜਿਆਂ ਨੂੰ ਆਪਣੇ ਬਾਲ ਵਿਸ਼ਿਸ਼ਟ ਢੰਗ ਨਾਲ ਰਖਣਾ ਚਾਹਿਦਾ ਹੈ| ਸਾਰੇ ਫੌਜੀ ਆਪਣੇ ਸਿਰਾਂ ਤੇ ਕੋਈ ਟੋਪੀ ਵੀ ਨਹੀਂ ਪਾ ਸਕਦੇ ਹਨ| ਇਹ ਨਿਯਮਾਂ ਕਾਰਨ ਅਮੇਰਿਕੇ ਸੇਨੇ ਦੇ ਸ਼ੁਰੂ ਤੋਂ ਜੋ ਸਿਖ ਵਾਲੇ ਜੋੜਨਾ ਚਾਹੁੰਦੇ ਹਨ ਉਹਨਾਂ ਨੂੰ ਸਮਸਿਆ ਮਿਲਿਆ ਹੈ| ਹੁਣ ਤਕ ਸਰਕਾਰ ਨੇ ਨਿਯਮ ਨਹੀਂ ਬਦਲੇ ਪਰ ਕੁਝ ਪਰਿਸਥਿਤੀ ਵਾਸਤੇ ਤਰੁੱਟੀਆਂ ਕੀਤੀਆਂ ਹਨ| ਲੋਕ ਮੰਨਦੇ ਹਨ ਕਿ ਹਾਲਾਂਕਿ ਨਿਯਮ ਨਹੀਂ ਬਦਲੇ ਫਿਰ ਵੀ ਆਸ ਹੈ ਕਿ ਭਵਿਕ ਵਿੱਚ ਬਦਲਣਗੇ|

ਮੇਰੇ ਖਿਆਲ ਵਿੱਚ ਜੋ ਡਾਕਟਰ ਕਮਲਜੀਤ ਖਾਲਸੀ ਨੇ ਕੀਤਾ ਹੈ ਉਹ ਬਹੁਤ ਮਹਤਵਪੂਰਨ ਹੈ ਕਿਓਂਕਿ ਅਮੇਰਿਕੇ ਦੇ ਕੁਝ ਕਾਨੂਨ ਤੇ ਨਿਯਮ ਆਜਕਲ ਨਹੀਂ ਚਲਦੇ| ਸ਼ਾਯਦ ਇਕ ਸਮੇਂ ਸੀ ਜਦੋਂ ਲੋਕਾਂ ਨੂੰ ਲਗਦਾ ਸੀ ਕਿ ਉਹ ਚੰਗੇ ਸਨ ਪਰ ਸਚ ਹੈ ਕਿ ਇਵੇਂ ਦੇ ਕਾਨੂਨ ਇਨਸਾਫ਼ ਨਹੀਂ ਹਨ ਸਾਰੇ ਅਮੇਰਿਕੇ ਵਾਲੇ ਲੋਕਾਂ ਵਾਸਤੇ ਅਤੇ ਇਨਸਾਫ਼ ਕਦੇ ਨਹੀਂ ਸਨ| ਅਮੇਰਿਕੇ ਦੇ ਨੇਤੇ ਕਹਿੰਦੇ ਹਨ ਕਿ ਸਾਡਾ ਦੇਸ਼ ਹਰ ਧਰਮ, ਹਰ ਰੰਗ ਤੇ ਹਰ ਤਰਾਂ ਦੇ ਲੋਕ ਸਵਾਗਤ ਕਰਦਾ ਹੈ ਪਰ ਹਕੀਕਤ ਹੈ ਕਿ ਸਮਾਜ ਤੇ ਕਏ ਕਾਨੂਨ ਹੁਣ ਕੁਝ ਟੁਟਿਆ ਹੈ| ਡਾਕਟਰ ਖਾਲਸੀ ਇਕ ਕਮਾਲ ਉਦਾਹਰਨ ਹੈ ਜਿਸ ਤੋਂ ਅੱਸੀ ਸਭ ਕੁਝ ਸਿਖਿਆ ਸਿਖ ਸਕਦੇ ਹਾਂ|

Sunday, March 8, 2015

HW #11- Vikram Saraan

ਜਦੋਂ ਤੋਂ ਅਸੀਂ ਛੋਟੇ ਸਨ ਉਦੋਂ ਤੋਂ ਅਸੀਂ ਮਹਾਤਮਾ ਗਾਂਧੀ ਬਾਰੇ ਸਿਖਦੇ ਜਾਂਦੇ ਰਹੇ ਹਨ। ਕੋਈ ਸ਼ੱਕ ਨਹੀਂ ਮੇਰੇ ਦਿਮਾਗ ਵਿੱਚ ਕਿ ਗਾਂਧੀ ਜੀ ਨੇ ਮੇਰੀ ਜਿੰਦਗੀ ਤੇ ਅਸਰ ਕੀਤਾ ਹੈ। ਮੋਹਾਂਦਸ ਕਰਮਚੰਦ ਗਾਂਧੀ ਅਕਤੂਬਰ 2, 1869 ਤੇ ਪੈਦਾ ਹੋਏ ਸੀ। ਉਹਨਾਂ ਦਾ ਜਨਮ ਪੋਰਬੰਦਰ ਸ਼ਹਿਰ ਵਿੱਚ ਹੋਇਆ ਸੀ। ਲੋਕ ਗਾਂਧੀ ਜੀ ਨੂੰ ਪਿਆਰ ਨਾਲ ਬਾਪੂ ਵੀ ਬਲਾਉਂਦੇ ਸੀ। ਜਦੋਂ ਗਾਂਧੀ ਜੀ ਸਿਰਫ ਤੇਰਾਂ ਸਾਲਾਂ ਦੇ ਸਨ ਉਹਨਾਂ ਦਾ ਵਿਆਹ ਹੋ ਗਿਆ ਸੀ। ਜਦੋਂ ਗਾਂਧੀ ਜੀ ਸਿਰਫ ਪੰਦਰਾਂ ਸਾਲਾਂ ਦੇ ਸਨ ਉਹਨਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਸੀ। 1888 ਵਿੱਚ ਗਾਂਧੀ ਜੀ ਲੰਡਨ ਗਏ ਬੈਰਿਸਟਰੀ ਕਰਨ। ਜਦੋਂ ਅਫਰੀਕਾ ਗਏ ਇਸ ਤੋਂ ਬਾਅਦ, ਉਹਨਾਂ ਨੇ ਸ਼ਾਂਤਮਈ ਨਾਲ ਹਿੰਦੂਆਂ ਲਈ ਲੜਾਈ ਸ਼ੁਰੂ ਕੀਤੀ ਅੰਗਰੇਜ਼। ਗਾਂਦੀ ਜੀ ਫਿਰ ਭਾਰਤ ਵਾਪਸ ਗਏ। ਭਾਰਤ ਵਿੱਚ ਉਹਨਾਂ ਨੇ ਇਹ ਸ਼ਾਂਤਮਈ ਦੀ ਲੜਾਈ ਹੋਰ ਅਗੇ ਕੀਤੀ। ਗਾਂਧੀ ਜੀ ਨੇ ਕਈ ਵਾਰ ਮਰਨ-ਵਰਤ ਰਖੇ ਤੇ 1930 ਵਿੱਚ ਉਹ ਆਪਣੇ ਸੇਵਕ ਨਾਲ ਸਮੁੰਦਰ ਤੁਰ ਕੇ ਗਈ ਇਹ ਦਿਖਾਉਣ ਲਈ ਕਿ ਭਾਰਤ ਆਪੇ ਲੂਣ ਦੀ ਜੁੰਮੇਵਾਰੀ ਲਈ ਸਕਦੇ ਹਨ। ਗਾਂਦੀ ਜੀ ਦੇ ਮਦਦ ਨਾਲ ਭਾਰਤ ਨੂੰ 1947 ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ। ਲੋਕ ਕਦੇ-ਕਦੇ ਇਹ ਭੁੱਲ ਜਾਂਦੇ ਹਨ ਕਿ ਗਾਂਧੀ ਜੀ ਨੇ ਬਹੁਤ ਕੁਸ਼ ਗਰੀਬਾਂ ਤੇ  ਔਰਤਾਂ ਲਈ ਵੀ ਕੀਤਾ। ਗਾਂਦੀ ਜੀ ਚਾਹੁੰਦੇ ਸਨ ਕਿ ਸਾਰੇ ਲੋਕ, ਤੇ ਹਰ ਧਰਮ ਦੇ ਲੋਕ ਇਕਠੇ ਖੁਸ਼ ਵਿੱਚ ਰਹਿਣ। ਇਹ ਸਿਖਿਆ ਮੈ ਅਜ ਤਕ ਯਾਦ ਰਖਦਾ ਹਾਂ ਤੇ ਸਾਰਿਆਂ ਨਾਲ ਚੰਗੀ ਤਰਾਂ ਰਹਿਣ ਦੀ ਕੋਸ਼ਸ਼ ਕਰਦਾ ਹਾਂ।ਜੇ ਮੈਂ ਇੱਕ ਦਿੰਨ ਡਾਕਟਰ ਬਣ ਜਾਵਾਂ ਗਾ, ਮੈਂ ਇਹ ਗੱਲ ਜ਼ਰੂਰ ਰਖਾਂਗਾ ਤੇ ਹਰ ਧਰਮ ਦੇ ਮਰੀਜ਼ ਤੇ ਆਦਮੀ ਤੇ ਔਰਤਾਂ ਨੂੰ ਇੱਕ ਹੀ ਢੰਗ ਨਾਲ ਮਦਦ ਦਵਾਂਗਾ। ਗਾਂਦੀ ਜੀ 1948 ਵਿੱਚ ਗੁਜ਼ਰਗੇ ਪਰ ਉਹਨਾਂ ਦੀ ਸਿਖਿਆ ਕਦੇ ਨਹੀਂ ਮਰੇ ਗਈ। 

Tuesday, February 24, 2015

Bhagat Puran Singh



ਭਗਤ ਪੂਰਨ ਸਿੰਘ
ਪਿੰਗਲਵੜ ਇੱਕ ਬਹੁਤ ਮਸ਼ਹੂਰ ਜਗਾ ਹੈ. ਇਸ ਜਗਾ ਵਿਚ ਮਜਬੂਰ, ਲਾਚਾਰ ਆਤੇ ਅਣਗੋਲੇ 

ਲੋਕਾ ਨੂੰ ਸਹਾਰਾ ਮਿਲਦਾ ਹੈ. ਪਿੰਗਲਵੜ ਭਾਈ ਪੂਰਨ ਸਿੰਘ ਨੇ ਮਸ਼ਹੂਰ ਬਣਾਇਆ। ਭਾਈ ਪੂਰਨ 

ਸਿੰਘ ਦਾ ਜਨਮ 1904 ਲੁਧਿਆਣੇ ਵਿਚ ਹੋਇਆ ਸੀ. ਓਹ ਹਿੰਦੂ ਪਰਿਵਾਰ ਬੀਚ ਪੇਦਾ ਹ਼ੋਏ। ਬਾਦ 

ਵਿਚ ਓਹਨਾ ਨੇ ਸਿਖ ਧਰਮ ਨੂੰ ਆਪਣਾ ਲਇਆ. ਓਹ ਦਸਵੀ ਜਮਾਤ ਪੂਰੀ ਨਹੀ ਕਰ ਸਕੇ. ਇਹ 

ਕੁਝ ਘਰੇਲੂ ਮਜਬੂਰੀਆ ਸਨ.  ਓਹ ਲੇਖਕ ਬਣ ਗਾਏ.ਓਹ ਲੋਕ ਭੋਲਾਈ ਦੇ ਕ਼ਮਾ ਵਿਚ ਜੁਟ 

ਗਾਏ। ਓਹਨਾ ਨੇ ਪਿੰਗਲਵੜ ਦੇ ਘਰ ਅੰਮ੍ਰਿਤਸਰ ਵਿਚ ਬਣਵਾਇਆ। ਓਹਨਾ ਨੇ ਇਸ ਘਰ ਵਿਚ ਬੀਮਾਰ , ਅਪਾਰਾਜ਼ ਨੂੰ ਸਹਾਰਾ ਦਿਤਾ। ਓਹਨਾ ਨੇ ਚੰਗੀ ਮਿਨੁਖੀ ਸੇਵਾ ਕੀਤੀ। ਇਸ ਸੇਵਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 1979 ਵਿਚ ਭਾਈ ਪੂਰਨ ਸਿੰਘ ਨੂੰ "ਪਦਮਾ ਸ਼੍ਰੀ" ਦਿਤਾ। ਪਦਮਾ ਸ੍ਰੀ ਲੋਕਾ ਨੂੰ ਦਿੱਤਾ ਜਾਂਦਾ ਹੈ ਜੇ ਓਹ ਕੋਈ ਮਹਾਨ ਕਾਮ ਕਰਦੇ ਹਾ.ਭਗਤ ਪੂਰਨ ਸਿੰਘ ਨੂ ਮਿਲਇਆ ਕਿਓਕੇ ਓਹਨੇ ਬਹੁਤ ਸੇਵਾ ਕੀਤੀ। ਜਦੋ ਭਾਰਤ ਸਰਕਾਰ ਨੇ 1984 ਵਿਚ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਭਾਈ ਪੂਰਨ ਸਿੰਘ ਜੀ ਨੇ ਪਦਮਾ ਸ੍ਰੀ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ।ਓਹਨੇ ਸੜਕਾ, ਗਲੀਆ, ਬਸ ਆਡਿਆ ਤੋ ਪੈਸੇ ਮੰਗ ਮੰਗ ਕੇ ਪਿੰਗਲਵੜ ਬਣਾਇਆ। ਜਦ ਭਾਈ ਪੂਰਨ ਸਿੰਘ ਜੀ ਹਿੰਦੂ ਪਰਿਵਾਰ ਵਿਚ ਵੱਡੇ ਹੋ ਰਹੇ ਸਨ ਤਾ ਓਹ ਸਿਖ ਗੁਰੂਆ ਤੋ ਕਾਫੀ ਪ੍ਰਭਾਵਤ ਹੋਏ. ਓਹਨਾ ਨੇ ਗੁਰੂ ਗਰੰਥ ਸਾਹਿਬ ਨੂ ਪਾਢ਼ਿਆ ਤੇ ਓਸਦੇ ਨਾਲ ਜੁਰ ਗਾਏ. ਓਹਨਾ ਦੀ ਇਸ ਸ਼ਰਧਾ ਨੇ ਓਹਨਾ ਨੂੰ ਸਿਖ ਧਰਮ ਆਪਣਾਲਇਆ। ਓਹਨਾ ਦੀ ਮੋਤ 1992 ਵਿਚ ਹੋਈ. ਓਹਨਾ ਦੀਆ ਸੇਵਾਵਾ ਨੂੰ ਯਾਦ ਰਖਣ ਲੇਈ ਪੰਜਾਬ ਸਿਨੇਮਾ ਨੇ ਇਕ ਮੂਵੀ ਬਣਾਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਓਹਨਾ ਦੀਆ ਸੇਵਾਵਾ ਦਾ ਕੋਰਸ ਵੀ ਸਿਖਾਇਆ ਜਾ ਰਿਹਾ ਹੈ.



Monday, January 19, 2015

HW 3

ਜਾਨੁਆਰੀ  19 2015 

ਮੇਰੀ ਭਾਰਤ ਦੀ ਯਾਤਰਾ

ਮੇਰੀ ਪਿਆਰੀ ਸਹੇਲੀ ਪਰਿਮਾ,
ਪ੍ਰੇਮਾ ਮੈਂ ਇਥੇ ਠੀਕ ਹਾ ਆਤੇ ਓਮੀਦ ਕਰਦੀ ਹ ਕੇ ਤੂ ਵੀ ਆਪਨੇ ਘਰ ਠੀਕ ਹੋਵੇਗੀ. ਮੈਂ ਤੇਨੁ ਦਾਸਇਆ ਸੀ ਕੇ ਮੈਂ ਇੰਡੀਆ ਜਾਣਾ ਹੈ. ਮੈਂ ਇੰਡੀਆ ਗਈ ਸੀ ਤੇ ਮੇਰੇ ਜਾਣ ਦਾ ਤਜ਼ਰਬਾ ਬੋਹਤ ਵਧੀਆ ਰਿਹਾ। ਹਵਾਈ ਜਹਾਜ ਵਿਚ ਕੋਈ ਪਰੇਸ਼ਾਨੀ ਨਹੀ ਆਈ. ਸਫ਼ਰ ਕਾਫੀ ਲਾਮਾ ਸੀ. ਏਸ ਕਰਕੇ ਥੋੜੀ ਜੇਹੀ ਥਾਕਾਵਣ ਹੋ ਗਈ ਸੀ. ਜਦ ਦਿੱਲੀ ਹਵਾਈ ਆਡੇ ਤੇ ਪੋੰਚੀ ਕੁਝ ਅਜੀਬ ਜੇਹਾ ਲਗਇਆ। ਪਰ ਛੇਤੀ ਹੀ ਮੇਨੂ ਆਪਣਾ ਪਰਿਵਾਰ ਦੇਸ ਪਇਆ. ਟਬਰ ਮਦੇ ਜੀਆ ਨੂ ਮਿਲ ਕੇ ਮੇਰੀ ਥਾਕਾਵਨ ਦੂਰ ਹੋ ਗਈ. ਘਰ ਜਾਦੀਆ ਅਸੀਂ ਦਬੇ ਤੇ ਰੋਕੇ। ਓਥੇ ਕਾਣਾ ਖਧਾ ਆਤੇ ਚ ਪੇਟੀ। ਤੇਨੁ ਜਰੂਰ ਬ੍ਪਾਸੰਦ ਲਗੇਗਾ, ਜਦੋ ਤੂ ਅਗਲੀ ਵਾਰੀ ਅਓਗੀ, ਇਥੇ ਜਰੂਰ ਖਾ.
ਜਦੋ ਦੀ ਮੈਂ ਆਈ ਹ, ਅਸੀਂ ਘੁਮਦੇ ਫਿਰਦੇ ਹਾ. ਜਦੋ ਤੇਰੀ ਵਾਰੀ ਅਓਗੀ, ਹਰਿਮੰਦਰ ਸਾਹਿਬ ਜ਼ਰੂਰ ਜਾਈ ਕੀਓਕੇ ਓਥੇ ਬੋਹਤ ਸ਼ਾਂਤੀ ਹੇ ਤੇ ਤੂ ਮਿਠੀ ਬਾਨੀ ਵੀ ਸੁਨ ਸਕਤੀ ਹੈ. ਅਮ੍ਰਿਤਸ (ਓਹੀ ਸ਼ੇਰ ਵਿਚ) ਲਾਗੇ ਏਕ ਜਲਇਆ ਵਾਲਾ ਭਾਗ ਹੈ ਤੇ ਓਥੇ ਤੂ ਬੋਹਤ ਕੁਝ ਦੇਕ ਤੇ ਸਿਖ ਸਕਦੀ ਹੈ. ਗੋਲਿਆ ਦੇ ਨਿਸ਼ਾਨ ਹਾਲੇ ਥਕ ਹੈ ਤੇ ਓਥੇ ਹੁਣ ਏਕ ਸੋਹਨਾ ਭਾਗ ਵੀ ਬਨਾ ਹੈ. ਮੇਨੂ ਪੰਜਾਬ ਟੋਹ ਬਾਹਰ ਦਾ ਨਹੀ ਪਤਾ ਪਰ ਕਦੀ ਕਦੀ ਮੈਂ ਦਿੱਲੀ ਵੀ ਜਾਂਦੀ ਹਾ. ਓਥੇ ਏਕ ਕਿਤਾਬ ਮੀਨਾਰ ਦੀ ਇਮਾਰਤ ਹੈ ਤੇ ਓਹ ਬੋਹਤ ਸੋਹਨੀ ਤੇ ਊਚੀ ਵੀ ਹੈ. ਤੇਨੁ ਦਿੱਲੀ ਦੀ ਖਾਰ੍ਦੀਦਾਰੀ ਵੀ ਬੋਹਤ ਪਸੰਦ ਆਵੇਗੀ ਕੀਓਕੇ ਓਥੇ ਤੂ ਸੋਹਣੇ ਸੋਹਣੇ ਝੁਮਕੇ ਤੇ ਚੂੜਿਆ ਵੀ ਖਾਰਦ ਸਕਦੀ ਹ. ਤੇਨੁ ਜ਼ਰੂਰ ਬੋਹਤ ਮਾਜਾ ਆਵੇਗਾ.

ਚਲੋ ਫਿਰ ਮੈਂ ਹੁਣ ਸੋਹਣ ਵਾਲੀ ਹਾ. ਮੈਂ ਉਮੀਦ ਕਰਦੀ ਆ ਕੇ ਜਿਨਾ ਮਾਜਾ ਮੇਨੂ ਆ ਰਿਹਾ ਹੈ, ਤੇਨੁ ਵੀ ਆਵੇਗਾ.

ਤੇਰੀ ਸਹੇਲੀ, ਜਾਸ੍ਨੀਤ ਕੌਰ.