ਜਾਨੁਆਰੀ 19 2015
ਮੇਰੀ ਭਾਰਤ ਦੀ ਯਾਤਰਾ
ਮੇਰੀ ਪਿਆਰੀ ਸਹੇਲੀ ਪਰਿਮਾ,
ਪ੍ਰੇਮਾ ਮੈਂ ਇਥੇ ਠੀਕ ਹਾ ਆਤੇ ਓਮੀਦ ਕਰਦੀ ਹ ਕੇ ਤੂ ਵੀ ਆਪਨੇ ਘਰ ਠੀਕ ਹੋਵੇਗੀ. ਮੈਂ ਤੇਨੁ ਦਾਸਇਆ ਸੀ ਕੇ ਮੈਂ ਇੰਡੀਆ ਜਾਣਾ ਹੈ. ਮੈਂ ਇੰਡੀਆ ਗਈ ਸੀ ਤੇ ਮੇਰੇ ਜਾਣ ਦਾ ਤਜ਼ਰਬਾ ਬੋਹਤ ਵਧੀਆ ਰਿਹਾ। ਹਵਾਈ ਜਹਾਜ ਵਿਚ ਕੋਈ ਪਰੇਸ਼ਾਨੀ ਨਹੀ ਆਈ. ਸਫ਼ਰ ਕਾਫੀ ਲਾਮਾ ਸੀ. ਏਸ ਕਰਕੇ ਥੋੜੀ ਜੇਹੀ ਥਾਕਾਵਣ ਹੋ ਗਈ ਸੀ. ਜਦ ਦਿੱਲੀ ਹਵਾਈ ਆਡੇ ਤੇ ਪੋੰਚੀ ਕੁਝ ਅਜੀਬ ਜੇਹਾ ਲਗਇਆ। ਪਰ ਛੇਤੀ ਹੀ ਮੇਨੂ ਆਪਣਾ ਪਰਿਵਾਰ ਦੇਸ ਪਇਆ. ਟਬਰ ਮਦੇ ਜੀਆ ਨੂ ਮਿਲ ਕੇ ਮੇਰੀ ਥਾਕਾਵਨ ਦੂਰ ਹੋ ਗਈ. ਘਰ ਜਾਦੀਆ ਅਸੀਂ ਦਬੇ ਤੇ ਰੋਕੇ। ਓਥੇ ਕਾਣਾ ਖਧਾ ਆਤੇ ਚ ਪੇਟੀ। ਤੇਨੁ ਜਰੂਰ ਬ੍ਪਾਸੰਦ ਲਗੇਗਾ, ਜਦੋ ਤੂ ਅਗਲੀ ਵਾਰੀ ਅਓਗੀ, ਇਥੇ ਜਰੂਰ ਖਾ.
ਜਦੋ ਦੀ ਮੈਂ ਆਈ ਹ, ਅਸੀਂ ਘੁਮਦੇ ਫਿਰਦੇ ਹਾ. ਜਦੋ ਤੇਰੀ ਵਾਰੀ ਅਓਗੀ, ਹਰਿਮੰਦਰ ਸਾਹਿਬ ਜ਼ਰੂਰ ਜਾਈ ਕੀਓਕੇ ਓਥੇ ਬੋਹਤ ਸ਼ਾਂਤੀ ਹੇ ਤੇ ਤੂ ਮਿਠੀ ਬਾਨੀ ਵੀ ਸੁਨ ਸਕਤੀ ਹੈ. ਅਮ੍ਰਿਤਸ (ਓਹੀ ਸ਼ੇਰ ਵਿਚ) ਲਾਗੇ ਏਕ ਜਲਇਆ ਵਾਲਾ ਭਾਗ ਹੈ ਤੇ ਓਥੇ ਤੂ ਬੋਹਤ ਕੁਝ ਦੇਕ ਤੇ ਸਿਖ ਸਕਦੀ ਹੈ. ਗੋਲਿਆ ਦੇ ਨਿਸ਼ਾਨ ਹਾਲੇ ਥਕ ਹੈ ਤੇ ਓਥੇ ਹੁਣ ਏਕ ਸੋਹਨਾ ਭਾਗ ਵੀ ਬਨਾ ਹੈ. ਮੇਨੂ ਪੰਜਾਬ ਟੋਹ ਬਾਹਰ ਦਾ ਨਹੀ ਪਤਾ ਪਰ ਕਦੀ ਕਦੀ ਮੈਂ ਦਿੱਲੀ ਵੀ ਜਾਂਦੀ ਹਾ. ਓਥੇ ਏਕ ਕਿਤਾਬ ਮੀਨਾਰ ਦੀ ਇਮਾਰਤ ਹੈ ਤੇ ਓਹ ਬੋਹਤ ਸੋਹਨੀ ਤੇ ਊਚੀ ਵੀ ਹੈ. ਤੇਨੁ ਦਿੱਲੀ ਦੀ ਖਾਰ੍ਦੀਦਾਰੀ ਵੀ ਬੋਹਤ ਪਸੰਦ ਆਵੇਗੀ ਕੀਓਕੇ ਓਥੇ ਤੂ ਸੋਹਣੇ ਸੋਹਣੇ ਝੁਮਕੇ ਤੇ ਚੂੜਿਆ ਵੀ ਖਾਰਦ ਸਕਦੀ ਹ. ਤੇਨੁ ਜ਼ਰੂਰ ਬੋਹਤ ਮਾਜਾ ਆਵੇਗਾ.
ਚਲੋ ਫਿਰ ਮੈਂ ਹੁਣ ਸੋਹਣ ਵਾਲੀ ਹਾ. ਮੈਂ ਉਮੀਦ ਕਰਦੀ ਆ ਕੇ ਜਿਨਾ ਮਾਜਾ ਮੇਨੂ ਆ ਰਿਹਾ ਹੈ, ਤੇਨੁ ਵੀ ਆਵੇਗਾ.
ਤੇਰੀ ਸਹੇਲੀ, ਜਾਸ੍ਨੀਤ ਕੌਰ.
No comments:
Post a Comment