Monday, December 2, 2013

ਮੇਰਾ ਸਬ ਤੋਂ ਚੰਗੇ ਦੋਸਤ

ਮੇਰਾ ਸਬ ਤੋਂ ਚੰਗਾ ਦੋਸਤ ਦਾ ਨਾਂ ਅਮਿਤ ਹੈ| ਉਹ 21 ਸਾਲ ਦਾ ਹੈ| ਉਹ ਮੇਰੀ ਰੂਮ ਮੇਟ ਅੰਜਲੀ ਦੇ ਪਰਿਵਾਰ ਦਾ ਦੋਸਤ ਹੈ ਤੇ ਮੈਂਨੇ ਉਸਨੂੰ  ਅੰਜਲੀ ਦੇ ਪਰਿਵਾਰ ਕਾਰਨ ਮਿਲਾ ਸੀ| ਉਹ ਯੁਨਿਵੇਰ੍ਸਿਟੀ ਓਫ ਮਿਆਮੀ ਵਿੱਚ ਦਿਮਾਗ ਦਾ ਵਿਗਿਆਨ ਅਤੇ ਸੰਗੀਤ ਪੜ੍ਹਦਾ ਹੈ| ਇਸਲਈ ਅਸੀਂ ਹੁਮੇਸ਼ਾ ਦਿਲਚਸਪ ਵਿਸ਼ਾਂ ਬਾਰੇ ਗਾਲ੍ਹ ਕਰਦੇ ਹਾਂ| ਉਸਦਾ ਗ੍ਰੈਜੁਏਸ਼ਨ ਮਈ ਵਿੱਚ ਹੋਵੇਗਾ ਤੇ ਉਸਦੇ ਬਾਅਦ ਉਸਦੇ ਮਾਤਾ ਪਿਤਾ ਦੇ ਘਰ ਦੇਤ੍ਰੋਇਤ ਵਿੱਚ ਵਾਪਸ ਆਣਾ ਚਾਹੁੰਦਾ ਹੈ| ਕਦੇ ਕਦੇ ਮੈਂ ਅਮਿਤ ਨੂੰ ਮਿਲਣ ਮਿਆਮੀ ਜਾਂਦੀ ਹਾਂ| ਇਹ ਮੈਂਨੂੰ ਚੰਗਾ ਲਗਦਾ ਹੈਂ ਕਿਓਂਕਿ ਅਸੀਂ ਹੁਮੇਸ਼ਾ ਘੁਮਦੇ-ਫਿਰਦੇ ਰਹਿੰਦੇ ਹਾਂ ਤੇ ਨਵੇ ਪਾਰਕਾਂ ਤੇ ਰੇਸ੍ਤਾਰਾੰਟ੍ਸ ਮਿਲਦੇ ਹਾਂ|

ਮੈਂਨੂੰ ਅਮਿਤ ਚੰਗਾ ਲਗਦਾ ਹੈ ਕਿਓਂਕਿ ਬਹੁਤ ਖੁਸ਼ ਅਤੇ ਹੁਸ਼ਿਆਰ ਮੁੰਡਾ ਹੈ| ਜਦੋਂ ਅਸੀਂ ਇਕਠੇ ਹਾਂ ਸਾਨੂ ਬਹੁਤ ਮਜ਼ਾ ਆਉਂਦਾ ਹੈ| ਅਗਰ ਗਰਮੀਆਂ ਹਨ ਤਾਂ ਅਸੀਂ ਬਾਹਰ ਤੈਰਦੇ ਜਾ ਤੁਰਦੇ ਜਾ ਫਲ ਇਕਠੇ ਕਰਦੇ ਹਨ| ਅਮਿਤ ਆਈਸ ਹਾਕੀ ਖੇਡਦਾ ਹੈ ਤਾਂ ਅਸੀਂ ਅਕਸਰ ਸਕੇਟਿੰਗ ਕਰਨ ਜਾਂਦੇ ਹਾਂ| ਅਸੀਂ ਦੋਵੇਂ ਨੂ ਖਾਣਾ ਪਕਾਉਣਾ ਬਹੁਤ ਪਸੰਦ ਹੈ ਤਾਂ ਅਕਸਰ ਨਵੇ ਭੋਜਨ ਬਣਾਉਣਾ ਕੋਸ਼ਿਸ਼ ਕਰਦੇ ਹਾਂ| ਅਸੀਂ ਦੋਵੇਂ ਨੂੰ ਸੰਗੀਤ ਬਹੁਤ ਪਸੰਦ ਹੈ ਤਾਂ ਸੰਗੀਤ ਇਕ ਦੂਜੇ ਨੂੰ ਦਿੰਦੇ ਹਾਂ ਤੇ ਕਦੇ ਕਦੇ ਗਾਣੇ ਗਿਟਾਰ ਜਾ ਉਕੁਲੇਲੇ ਨਾਲ ਵਜਾਉਂਦੇ ਹਾਂ| ਦਰਅਸਲ ਅਸੀਂ ਕੁਝ ਵੀ ਕਰ ਸਕਦੇ ਹਾਂ ਅਤੇ ਸਾਨੂੰ ਮਜ਼ਾ ਅਹਉਂਦਾ ਹੈ| ਅਸੀਂ ਹੁਣ ਪੰਜਾਬੀ ਵਿੱਚ ਵੀ ਬੋਲ ਸਕਦੇ ਹਾਂ!

My Friend - Gulshan Singh

ਮੇਰੇ ਦੋਸਤ ਦਾ ਨਾਂ ਗੁਰਪ੍ਰੀਤ ਸਿੰਘ ਹੈ। ਗੁਰਪ੍ਰੀਤ ਦੀ ਉਮਰ 20 ਸਾਲ ਹੈ। ਉਸ ਦਾ ਜਨਮ ਮਈ 10, 1993 ਵਿੱਚ ਹੋਇਆ ਸੀ। ਉਹ ਸਟਰਲਿੰਗ ਹਾਈਟਸ ਮਿਸ਼ਿਗਨ ਤੇ ਰਹਿੰਦਾ ਹੈ। ਉਹ ਵੇਨ ਸਟੇਟ ਯੂਨੀਵਰਸਿਟੀ ਤੇ ਪੜ੍ਹਦਾ ਹੈ। ਇਹ ਉਸਦਾ ਪਿਹਲਾ ਸਾਲ ਹੈ ਅਤੇ ਉਹ ਇਲਕਟ੍ਰਕਲ ਇੰਜੀਨੀਰਿੰਗ ਪੜ੍ਹਦਾ ਹੈ। ਉਸਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਜੀ ਅਤੇ ਉਸਦੀ ਇੱਕ ਛੋਟੀ ਭੈਣ ਹੈ। ਮੈ ਗੁਰਪ੍ਰੀਤ ਨੂੰ ਦੱਸ ਸਾਲਾ ਤੋਂ ਜਾਣਦਾ ਹਾਂ। ਅਸੀਂ ਬਚਪਨ ਤੋਂ ਦੋਸਤ ਹਾਂ। ਅਸੀਂ ਪਹਿਲੀ ਵਾਰ ਗੁਰਦੁਆਰੇ ਤੇ ਮਿਲੇ ਸੀ। ਜਦੋਂ ਅਸੀਂ ਛੋਟੇ ਸੀ, ਅਸੀਂ ਇੱਕ ਦੂਸਰਿਆਂ ਦੇ ਘਰ ਰਾਤ ਰਿਹਣ ਵਸਤੇ ਜਾਂਦੇ ਸੀ। ਅਸੀਂ ਵੀਡੀਓ ਖੇਡਾਂ ਅਤੇ ਫੁਟਬਾਲ ਖੇਡਦੇ ਸੀ। ਅੱਜ-ਕੱਲ੍ਹ ਅਸੀਂ ਦੋਨੋ ਆਪਣੇ-ਆਪਣੇ ਕੰਮਾਂ ਵਿੱਚ ਬਹੁਤ ਰੁਝੇ ਹਾਂ, ਪਰ ਫਿਰ ਵੀ ਅਸੀਂ ਐਤਵਾਰ ਗੁਰਦੁਆਰੇ ਮਿਲਦੇ ਹਾਂ। ਗੁਰਦੁਆਰੇ ਤੇ ਅਸੀਂ ਦੋਨੋ ਕੀਰਤਨ ਸੁਣਦੇ ਹਾਂ ਅਤੇ ਕਦੀ-ਕਦੀ ਕਰਦੇ ਹਾਂ। ਗੁਰਪ੍ਰੀਤ ਬਹੁਤ ਅੱਛਾ ਤਬਲਾ ਵਜਾਉਂਦਾ ਹੈ। ਉਸਦੀ ਆਵਾਜ ਵੀ ਬਹੁਤ ਚੰਗੀ ਹੈ। ਗਰਮੀਆਂ ਵਿੱਚ ਅਸੀਂ ਇੱਕਠੇ ਹੋ ਕੇ ਫਿਲਮ ਦੇਖਦੇ ਹਾਂ ਅਤੇ ਫੁਟਬਾਲ ਵੀ ਖੇਡਦੇ ਹਾਂ। ਗੁਰਪ੍ਰੀਤ ਬਹੁਤ ਦਿਆਲੂ, ਹੁਸ਼ਿਆਰ, ਅਤੇ ਮਹਿਨਤੀ ਮੁੰਡਾ ਹੈ। ਉਹ ਚੰਗੀ ਪੜ੍ਹਾਈ ਕਰਦਾ ਹੈ ਅਤੇ ਅੱਛੇ ਗ੍ਰੇਡ ਲੈ ਕੇ ਆਉਂਦਾ ਹੈ। ਉਹ ਆਪਣੇ ਪਰਿਵਾਰ ਅਤੇ ਸਾਰੇ ਦੋਸਤਾਂ ਨੂੰ ਮਦਦ ਕਰਦਾ ਹੈ। ਇਸ ਕਰਕੇ ਗੁਰਪ੍ਰੀਤ ਮੇਰਾ ਸਬ ਤੋਂ ਅੱਛਾ ਦੋਸਤ ਹੈ। 

My Friend - Amaraj Judge

ਸਤ ਸ੍ਰੀ ਅਕਾਲ ਮੇਰਾ ਨਾਂ ਅਮਰਾਜ ਜਜ ਹੈ | ਮੇਰਾ ਸਬਤੋ ਚੰਗਾ ਦੋਸਤ ਮੇਰੇ ਪਿਤਾ ਦੀ ਭੈਣ ਦਾ ਬੇਟਾ ਹੈ | ਮੇਰੇ ਦੋਸਤ ਦਾ ਨਾਂ ਸਰਤਾਜ ਵਾਲੀਆ ਹੈ | ਸਰਤਾਜ ਦੀ ਉਮਰ ਇੱਕੀ ਸਾਲ ਹੈ | ਮੇਰੇ ਦੋਸਤ ਕੈਲੀਫ਼ੋਰਨਿਆ ਤੋਂ ਹੈ | ਉਹ ਲੋਸ ਆਨਗੇਲਸ ਵਿੱਚ ਰਹਿੰਦਾ ਹੈ | ਸਰਤਾਜ ਯੂਨੀਵਰਸਿਟੀ ਦਾ ਵਿਦਿਆਰਥੀ ਹੈ | ਉਹ ਡਾਕਟਰ ਹੋਣਾ ਚਾਹੁੰਦਾ ਹੈ | ਉਹ ਬਹੁਤ ਹੁਸ਼ਿਆਰ, ਮਿਹਨਤੀ ਤੇ ਦਿਆਨਤਦਾਰ ਮੁੰਡਾ ਹੈ | ਉਹ ਬਹੁਤ ਕੰਮ ਕਰਦਾ ਹੈ | ਹਰ ਸ਼ਨੀਵਾਰ ਸਰਤਾਜ ਸਾਡੀ ਦਾਦੀ ਜੀ ਦੇ ਨਾਲ ਬਾਜ਼ਾਰ ਤੇ ਦੁਕਾਨ ਜਾਂਦਾ ਹੈ |
ਰੋਜ਼ ਦਿੰਨ ਰਾਤ ਨੂੰ ਯੂਨੀਵਰਸਿਟੀ ਵਿੱਚ ਸਰਤਾਜ ਭੰਗੜਾ ਪਾਉਂਦਾ ਹੈ | ਉਹ ਮਨਪਸੰਦ ਪੰਜਾਬੀ ਗਾਇਕ ਸਾਨੀ ਸੁਰਿੰਦਰ ਹੈ | ਉਹ ਕਿਤਾਬਾਂ ਕਦੋਂ ਨਹੀਂ ਪਢ਼ਦਾ ਹੈ ਪਰ ਬਹੁਤ ਟੀ ਵੀ ਦੇਖਦਾ ਹੈ | ਹਰ ਦਿਨ ਸਰਤਾਜ ਕੰਪਿਊਟਰ ਵਿੱਚ ਟੀ ਵੀ ਦੇਖਦਾ ਹੈ |
ਉਸਨੂੰ ਖਾਣਾ ਖਾਂਦਾ ਪਸੰਦ ਹੈ | ਉਹ ਮਨਪਸੰਦ ਖਾਣਾ, ਪੰਜਾਬੀ ਖਾਣਾ ਹੈ | ਹਰ ਐਤਵਾਰ ਸਰਤਾਜ ਗੁਰਦੁਆਰਾ ਜਾਂਦਾ ਹੈ ਤੇ ਗੁਲਾਬ ਜਾਮੁਨ ਖਾਂਦਾ ਹੈ | 
ਉਹ ਭੈਣ ਦੇ ਨਾਲ ਮਿੱਟੀ ਜਾਂ ਚੀਨੀ ਦੇ ਭਾਂਡੇ ਬਣਾਉਂਦਾ ਹੈ | ਉਹ ਮੇਰਾ ਪੱਕਾ ਮਿੱਤਰ ਹੈ ਕਿਉਕਿ ਚੰਗਾ ਦੋਸਤ ਹੈ ਤੇ ਮੇਰਾ ਵੱਡਾ ਭਰਾ ਹੈ | ਕਦੋਂ ਮੈ ਲੋਸ ਆਨਗੇਲਸ ਜਾਂਦਾ ਹਾਂ ਅਸੀਂ ਤਾਸ਼ ਖੇਡਦੇ ਤੇ ਸ਼ਤਰੰਜ ਖੇਡਦੇ ਹਾਂ | ਅਸੀਂ ਭੰਗੜਾ ਪਾਉਂਦੇ ਹਾਂ ਤੇ ਉਹ ਮੈਨੂੰ ਭੰਗੜਾ ਸਿਖਾਉਂਦਾ ਹੈ |
ਹਰ ਹਫਤਾ ਮੈਂ ਸਰਤਾਜ ਫੋਨ ਕਰਦਾ ਹਾਂ ਤੇ ਅਸੀਂ ਇੱਕ ਘੰਟੀ ਬੋਲਦੇ ਹਨ |  

Bhavneet Singh-Friend HW #20

     ਮੇਰੇ ਦੋਸਤ ਦਾ ਨਾਂ ਦਮਨ ਸਿੰਘ ਹੈ । ਦਮਨ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ ਹੁਣ ਦਮਨ ਦੀ ਉਮਰ ਅਠਾਰਾਂ ਸਾਲ ਦੀ ਹੈ।   ਦਮਨ ਦੋ ਹਜ਼ਾਰ ਚਾਰ "New Jersey" ਤੋਂ ਮਿਸ਼ਿਗਨ ਆਇਆ ਸੀ ਅਤੇ ਮੈ ਦਮਨ ਨੂੰ ਦੋ ਹਜ਼ਾਰ ਚਾਰ ਵਿੱਚ ਮਿਲਿਆ ਸੀ। ਦਮਨ ਦੇ ਮਾਤਾ-ਪਿਤਾ ਜੀ ਅਤੇ ਮੇਰੇ ਮਾਤਾ-ਪਿਤਾ ਜੀ ਇਕ ਦੂਜੇ ਚੰਗੀ ਦਾ ਤਰਾ ਜਾਂਦੇ ਹਾਂ। ਅਸੀਂ ਦੋਨੇ ਚੰਗੇ ਦੋਸਤ ਹਾਂ ਅਤੇ ਦਮਨ ਪਹਿਲਾ ਦੋਸਤ ਹੈ ਜਿਸ ਨੂੰ ਮੈਂ ਮਿਸ਼ਿਗਨ ਵਿਚ ਮਿਲਿਆ ਹਾਂ। ਦਮਨ ਦਾ ਇਕ ਭਰਾ ਹੈ।  ਓਸਦਾ ਨਾਂ ਅਮਨ ਸਿੰਘ ਹੈ।  ਅਸੀਂ ਦੋਨੋ ਵੇਲੇ ਟਾਇਮ ਵਿੱਚ ਫਿਲਮ ਦੇਖਦੇ ਸੀ, ਬਾਹਰ ਬਾਸਕਟਬਾਲ ਖੇਡਦੇ ਸੀ, ਅਤੇ ਦੋਨੇ ਇਕ ਦੂਜੇ ਦੇ ਘਰ "sleepover" ਕਰਦੇ ਸੀ। ਅਸੀਂ ਦੋਨੋ ਇਕੋ "high" ਸਕੂਲ ਵਿੱਚ ਪੜਦੇ ਸੀ. ਦਮਨ ਅਤੇ ਮੈਂ ਇਕਾਠੇ ਭੰਗੜਾ ਸਿਖਿਆ ਹੈ ਅਤੇ ਹੁਣ ਸਾਡੀ ਆਪਣੀ ਟੀਮ ਹੈ ਜਿਸ ਦਾ ਨਾਂ ਫੁਰਤੀਲੇ ਸ਼ੌਕੀਨ ਹੈ।
     ਹੁਣ ਦਮਨ ਮਿਸ਼ਿਗਨ ਸਟੇਟ ਯੂਨੀਵਰਸਿਟੀ ਵਿਚ ਪੜਦਾ ਹੈ ਅਤੇ ਓਹ "medicine" ਕਰਨਾ ਚੌਂਦਾ ਹੈ।ਓਹ ਬਹੁਤ ਮਿਹਨਤੀ ਅਤੇ ਹੁਸ਼ਿਆਰ ਹੈ। ਜਦੋ ਵੀ "school Break" ਹੁੰਦੀ ਹੈ, ਅਸੀਂ ਇਕਾਠੇ ਖਾਣਾ ਖਾਣ ਜਾਂਦੇ ਹਾਂ ਅਤੇ ਅਸੀਂ ਭੰਗੜਾ ਦੀ "practice" ਕਰਦੇ ਹਾਂ ਕਿਉਂਕਿ ਸਾਡੀ ਮੁਕਾਬਲਾ ਮਾਰਚ ਵਿੱਚ ਹੈ।  ਦਮਨ "chocolate" ਖਾਣਾ ਪਸੰਦ ਨਹੀਂ ਹੈ , ਪਰ ਉਹ ਚੋਲ ਬਹੁਤ ਪਸੰਦ ਹੈ। ਕਦੇ-ਕਦੇ, ਅਸੀਂ ਗੁਰਦੁਆਰਾ ਜਾਂਦੇ ਹਾਂ। ਦਮਨ ਬੜਾ ਹਸਮੁਖ ਮੁੰਡਾ ਹੈ ਅਤੇ ਮੈ ਅਤੇ ਮੇਰਾ ਪਰਿਵਾਰ ਦਮਨ ਨੂੰ ਬਹੁਤ ਪਸੰਦ ਕਰਦਾ ਹਾਂ। 

Sunday, December 1, 2013

My friend

ਮੇਰੀ ਦੋਸਤ ਸੈਮ ਮੇਰੇ ਨਾਲ ਮਿਡਲ ਸਕੂਲ ਤੇ ਹਾਈ ਸਕੂਲ ਜਾਂਦੀ ਸੀ।  ਉਦੀ ਤਿਨ ਵਡੀ ਭੇਣਾ ਅਤੇ ਢੋ ਵਡੇ ਭਰਹ ਹਨ।  ਓਹ ਹੁਣ ਟਰੇਯਨ ਯੂਨਿਵੇਰ੍ਸਿਟੀ ਜੰਧੀ ਹੈ।  ਉਸਦੀ ਯੂਨਿਵੇਰ੍ਸਿਟੀ ਇੰਡਿਆਨਾ ਵਿਚ ਹੈ, ਇੰਡਿਆਨਾ ਇਕ ਦੂਜੀ ਸਟੇਟ ਹੈ ਅਮਰੀਕਾ ਵਿੱਚ।   ਮੇਂ ਸਮ ਨੂੰ ਜਾਦਾ ਹੁਣ ਮਿਲਦਾ ਨਾਈ ਹਾਂ ਕਯੂੰ ਕੇ ਓਹ ਬੋਹਤ ਦੂਰ ਰੇਹ੍ਨਦ੍ਹੀ ਹੈ।  ਮਗਰ ਅਸੀ ਸਾਲ ਵਿੱਚ ਥੀਂ ਚਾਰ ਦਫ਼ਾ ਮਿਲ ਕੇ ਖਾਨਾ ਯਾ ਕਾਫੀ ਜ਼ਰੂਰ ਪੀਂਦੇ ਹਾਂ. ਸਮ ਬੋਹਤ ਹੀ ਇਮਾਨਦਾਰ ਤੇ ਸਾਮਾਜਦਾਰ ਕੁੜੀ ਹੈ।  ਓਹ ਬਿਸਾਨਾੱਸ ਸਕੂਲ ਵਿਚ ਅਕੋਉਂਟਿੰਗ ਪਰਦੀ ਹੈ।  ਓਹ ਵਡੀ ਹੋ ਕੇ ਕੈਲੀਫ਼ੋਰਨਿਆ ਵਿੱਚ ਅਕੌਨ੍ਤਨ੍ਤ ਬਣਨਾ ਚੌਨ੍ਡੀ ਹੈ।  ਮੇਂ ਸਮ ਨੂੰ ਕੁਝ ਵੀ ਦਸ ਸਕਦਾਂ ਹਾਂ ਤੇ ਓਹ ਮੈਨੂ ਜਜ ਨਾਈ ਕਰਦੀ। ਓਹ ਮੇਨੂ ਵੀ ਅਪਨੇ ਮਸਲੇ ਦਸਦੀ ਹੈ।  ਅਸੀ ਇਕ ਦੂਸਰੇ ਦੀ ਮਦਦ ਕਰਦੇ ਹਨ ਇਸ ਵਜਾਂ ਤੋ ਅਸੀ ਦੋਸਤ ਹਨ।   ਸਮਾਨਤਾ ਵਿਲ੍ਸਨ ਮੇਰੀ ਸਬਤੋਂ ਕਰੀਬੀ ਦੋਸਤ ਹੈ।