ਮੇਰਾ ਸਬ ਤੋਂ ਚੰਗਾ ਦੋਸਤ ਦਾ ਨਾਂ ਅਮਿਤ ਹੈ| ਉਹ 21 ਸਾਲ ਦਾ ਹੈ| ਉਹ ਮੇਰੀ ਰੂਮ ਮੇਟ ਅੰਜਲੀ ਦੇ ਪਰਿਵਾਰ ਦਾ ਦੋਸਤ ਹੈ ਤੇ ਮੈਂਨੇ ਉਸਨੂੰ ਅੰਜਲੀ ਦੇ ਪਰਿਵਾਰ ਕਾਰਨ ਮਿਲਾ ਸੀ| ਉਹ ਯੁਨਿਵੇਰ੍ਸਿਟੀ ਓਫ ਮਿਆਮੀ ਵਿੱਚ ਦਿਮਾਗ ਦਾ ਵਿਗਿਆਨ ਅਤੇ ਸੰਗੀਤ ਪੜ੍ਹਦਾ ਹੈ| ਇਸਲਈ ਅਸੀਂ ਹੁਮੇਸ਼ਾ ਦਿਲਚਸਪ ਵਿਸ਼ਾਂ ਬਾਰੇ ਗਾਲ੍ਹ ਕਰਦੇ ਹਾਂ| ਉਸਦਾ ਗ੍ਰੈਜੁਏਸ਼ਨ ਮਈ ਵਿੱਚ ਹੋਵੇਗਾ ਤੇ ਉਸਦੇ ਬਾਅਦ ਉਸਦੇ ਮਾਤਾ ਪਿਤਾ ਦੇ ਘਰ ਦੇਤ੍ਰੋਇਤ ਵਿੱਚ ਵਾਪਸ ਆਣਾ ਚਾਹੁੰਦਾ ਹੈ| ਕਦੇ ਕਦੇ ਮੈਂ ਅਮਿਤ ਨੂੰ ਮਿਲਣ ਮਿਆਮੀ ਜਾਂਦੀ ਹਾਂ| ਇਹ ਮੈਂਨੂੰ ਚੰਗਾ ਲਗਦਾ ਹੈਂ ਕਿਓਂਕਿ ਅਸੀਂ ਹੁਮੇਸ਼ਾ ਘੁਮਦੇ-ਫਿਰਦੇ ਰਹਿੰਦੇ ਹਾਂ ਤੇ ਨਵੇ ਪਾਰਕਾਂ ਤੇ ਰੇਸ੍ਤਾਰਾੰਟ੍ਸ ਮਿਲਦੇ ਹਾਂ|
ਮੈਂਨੂੰ ਅਮਿਤ ਚੰਗਾ ਲਗਦਾ ਹੈ ਕਿਓਂਕਿ ਬਹੁਤ ਖੁਸ਼ ਅਤੇ ਹੁਸ਼ਿਆਰ ਮੁੰਡਾ ਹੈ| ਜਦੋਂ ਅਸੀਂ ਇਕਠੇ ਹਾਂ ਸਾਨੂ ਬਹੁਤ ਮਜ਼ਾ ਆਉਂਦਾ ਹੈ| ਅਗਰ ਗਰਮੀਆਂ ਹਨ ਤਾਂ ਅਸੀਂ ਬਾਹਰ ਤੈਰਦੇ ਜਾ ਤੁਰਦੇ ਜਾ ਫਲ ਇਕਠੇ ਕਰਦੇ ਹਨ| ਅਮਿਤ ਆਈਸ ਹਾਕੀ ਖੇਡਦਾ ਹੈ ਤਾਂ ਅਸੀਂ ਅਕਸਰ ਸਕੇਟਿੰਗ ਕਰਨ ਜਾਂਦੇ ਹਾਂ| ਅਸੀਂ ਦੋਵੇਂ ਨੂ ਖਾਣਾ ਪਕਾਉਣਾ ਬਹੁਤ ਪਸੰਦ ਹੈ ਤਾਂ ਅਕਸਰ ਨਵੇ ਭੋਜਨ ਬਣਾਉਣਾ ਕੋਸ਼ਿਸ਼ ਕਰਦੇ ਹਾਂ| ਅਸੀਂ ਦੋਵੇਂ ਨੂੰ ਸੰਗੀਤ ਬਹੁਤ ਪਸੰਦ ਹੈ ਤਾਂ ਸੰਗੀਤ ਇਕ ਦੂਜੇ ਨੂੰ ਦਿੰਦੇ ਹਾਂ ਤੇ ਕਦੇ ਕਦੇ ਗਾਣੇ ਗਿਟਾਰ ਜਾ ਉਕੁਲੇਲੇ ਨਾਲ ਵਜਾਉਂਦੇ ਹਾਂ| ਦਰਅਸਲ ਅਸੀਂ ਕੁਝ ਵੀ ਕਰ ਸਕਦੇ ਹਾਂ ਅਤੇ ਸਾਨੂੰ ਮਜ਼ਾ ਅਹਉਂਦਾ ਹੈ| ਅਸੀਂ ਹੁਣ ਪੰਜਾਬੀ ਵਿੱਚ ਵੀ ਬੋਲ ਸਕਦੇ ਹਾਂ!
No comments:
Post a Comment