ਸਤ ਸ੍ਰੀ ਅਕਾਲ ਮੇਰਾ ਨਾਂ ਅਮਰਾਜ ਜਜ ਹੈ | ਮੇਰਾ ਸਬਤੋ ਚੰਗਾ ਦੋਸਤ ਮੇਰੇ ਪਿਤਾ ਦੀ ਭੈਣ ਦਾ ਬੇਟਾ ਹੈ | ਮੇਰੇ ਦੋਸਤ ਦਾ ਨਾਂ ਸਰਤਾਜ ਵਾਲੀਆ ਹੈ | ਸਰਤਾਜ ਦੀ ਉਮਰ ਇੱਕੀ ਸਾਲ ਹੈ | ਮੇਰੇ ਦੋਸਤ ਕੈਲੀਫ਼ੋਰਨਿਆ ਤੋਂ ਹੈ | ਉਹ ਲੋਸ ਆਨਗੇਲਸ ਵਿੱਚ ਰਹਿੰਦਾ ਹੈ | ਸਰਤਾਜ ਯੂਨੀਵਰਸਿਟੀ ਦਾ ਵਿਦਿਆਰਥੀ ਹੈ | ਉਹ ਡਾਕਟਰ ਹੋਣਾ ਚਾਹੁੰਦਾ ਹੈ | ਉਹ ਬਹੁਤ ਹੁਸ਼ਿਆਰ, ਮਿਹਨਤੀ ਤੇ ਦਿਆਨਤਦਾਰ ਮੁੰਡਾ ਹੈ | ਉਹ ਬਹੁਤ ਕੰਮ ਕਰਦਾ ਹੈ | ਹਰ ਸ਼ਨੀਵਾਰ ਸਰਤਾਜ ਸਾਡੀ ਦਾਦੀ ਜੀ ਦੇ ਨਾਲ ਬਾਜ਼ਾਰ ਤੇ ਦੁਕਾਨ ਜਾਂਦਾ ਹੈ |
ਰੋਜ਼ ਦਿੰਨ ਰਾਤ ਨੂੰ ਯੂਨੀਵਰਸਿਟੀ ਵਿੱਚ ਸਰਤਾਜ ਭੰਗੜਾ ਪਾਉਂਦਾ ਹੈ | ਉਹ ਮਨਪਸੰਦ ਪੰਜਾਬੀ ਗਾਇਕ ਸਾਨੀ ਸੁਰਿੰਦਰ ਹੈ | ਉਹ ਕਿਤਾਬਾਂ ਕਦੋਂ ਨਹੀਂ ਪਢ਼ਦਾ ਹੈ ਪਰ ਬਹੁਤ ਟੀ ਵੀ ਦੇਖਦਾ ਹੈ | ਹਰ ਦਿਨ ਸਰਤਾਜ ਕੰਪਿਊਟਰ ਵਿੱਚ ਟੀ ਵੀ ਦੇਖਦਾ ਹੈ |
ਉਸਨੂੰ ਖਾਣਾ ਖਾਂਦਾ ਪਸੰਦ ਹੈ | ਉਹ ਮਨਪਸੰਦ ਖਾਣਾ, ਪੰਜਾਬੀ ਖਾਣਾ ਹੈ | ਹਰ ਐਤਵਾਰ ਸਰਤਾਜ ਗੁਰਦੁਆਰਾ ਜਾਂਦਾ ਹੈ ਤੇ ਗੁਲਾਬ ਜਾਮੁਨ ਖਾਂਦਾ ਹੈ |
ਉਹ ਭੈਣ ਦੇ ਨਾਲ ਮਿੱਟੀ ਜਾਂ ਚੀਨੀ ਦੇ ਭਾਂਡੇ ਬਣਾਉਂਦਾ ਹੈ | ਉਹ ਮੇਰਾ ਪੱਕਾ ਮਿੱਤਰ ਹੈ ਕਿਉਕਿ ਚੰਗਾ ਦੋਸਤ ਹੈ ਤੇ ਮੇਰਾ ਵੱਡਾ ਭਰਾ ਹੈ | ਕਦੋਂ ਮੈ ਲੋਸ ਆਨਗੇਲਸ ਜਾਂਦਾ ਹਾਂ ਅਸੀਂ ਤਾਸ਼ ਖੇਡਦੇ ਤੇ ਸ਼ਤਰੰਜ ਖੇਡਦੇ ਹਾਂ | ਅਸੀਂ ਭੰਗੜਾ ਪਾਉਂਦੇ ਹਾਂ ਤੇ ਉਹ ਮੈਨੂੰ ਭੰਗੜਾ ਸਿਖਾਉਂਦਾ ਹੈ |
ਹਰ ਹਫਤਾ ਮੈਂ ਸਰਤਾਜ ਫੋਨ ਕਰਦਾ ਹਾਂ ਤੇ ਅਸੀਂ ਇੱਕ ਘੰਟੀ ਬੋਲਦੇ ਹਨ |

No comments:
Post a Comment