ਭਗਤ ਪੂਰਨ ਸਿੰਘ
ਪਿੰਗਲਵੜ ਇੱਕ ਬਹੁਤ ਮਸ਼ਹੂਰ ਜਗਾ ਹੈ. ਇਸ ਜਗਾ ਵਿਚ ਮਜਬੂਰ, ਲਾਚਾਰ ਆਤੇ ਅਣਗੋਲੇ
ਲੋਕਾ ਨੂੰ ਸਹਾਰਾ ਮਿਲਦਾ ਹੈ. ਪਿੰਗਲਵੜ ਭਾਈ ਪੂਰਨ ਸਿੰਘ ਨੇ ਮਸ਼ਹੂਰ ਬਣਾਇਆ। ਭਾਈ ਪੂਰਨ
ਸਿੰਘ ਦਾ ਜਨਮ 1904 ਲੁਧਿਆਣੇ ਵਿਚ ਹੋਇਆ ਸੀ. ਓਹ ਹਿੰਦੂ ਪਰਿਵਾਰ ਬੀਚ ਪੇਦਾ ਹ਼ੋਏ। ਬਾਦ
ਵਿਚ ਓਹਨਾ ਨੇ ਸਿਖ ਧਰਮ ਨੂੰ ਆਪਣਾ ਲਇਆ. ਓਹ ਦਸਵੀ ਜਮਾਤ ਪੂਰੀ ਨਹੀ ਕਰ ਸਕੇ. ਇਹ
ਕੁਝ ਘਰੇਲੂ ਮਜਬੂਰੀਆ ਸਨ. ਓਹ ਲੇਖਕ ਬਣ ਗਾਏ.ਓਹ ਲੋਕ ਭੋਲਾਈ ਦੇ ਕ਼ਮਾ ਵਿਚ ਜੁਟ
ਗਾਏ। ਓਹਨਾ ਨੇ ਪਿੰਗਲਵੜ ਦੇ ਘਰ ਅੰਮ੍ਰਿਤਸਰ ਵਿਚ ਬਣਵਾਇਆ। ਓਹਨਾ ਨੇ ਇਸ ਘਰ ਵਿਚ ਬੀਮਾਰ , ਅਪਾਰਾਜ਼ ਨੂੰ ਸਹਾਰਾ ਦਿਤਾ। ਓਹਨਾ ਨੇ ਚੰਗੀ ਮਿਨੁਖੀ ਸੇਵਾ ਕੀਤੀ। ਇਸ ਸੇਵਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 1979 ਵਿਚ ਭਾਈ ਪੂਰਨ ਸਿੰਘ ਨੂੰ "ਪਦਮਾ ਸ਼੍ਰੀ" ਦਿਤਾ। ਪਦਮਾ ਸ੍ਰੀ ਲੋਕਾ ਨੂੰ ਦਿੱਤਾ ਜਾਂਦਾ ਹੈ ਜੇ ਓਹ ਕੋਈ ਮਹਾਨ ਕਾਮ ਕਰਦੇ ਹਾ.ਭਗਤ ਪੂਰਨ ਸਿੰਘ ਨੂ ਮਿਲਇਆ ਕਿਓਕੇ ਓਹਨੇ ਬਹੁਤ ਸੇਵਾ ਕੀਤੀ। ਜਦੋ ਭਾਰਤ ਸਰਕਾਰ ਨੇ 1984 ਵਿਚ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਭਾਈ ਪੂਰਨ ਸਿੰਘ ਜੀ ਨੇ ਪਦਮਾ ਸ੍ਰੀ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ।ਓਹਨੇ ਸੜਕਾ, ਗਲੀਆ, ਬਸ ਆਡਿਆ ਤੋ ਪੈਸੇ ਮੰਗ ਮੰਗ ਕੇ ਪਿੰਗਲਵੜ ਬਣਾਇਆ। ਜਦ ਭਾਈ ਪੂਰਨ ਸਿੰਘ ਜੀ ਹਿੰਦੂ ਪਰਿਵਾਰ ਵਿਚ ਵੱਡੇ ਹੋ ਰਹੇ ਸਨ ਤਾ ਓਹ ਸਿਖ ਗੁਰੂਆ ਤੋ ਕਾਫੀ ਪ੍ਰਭਾਵਤ ਹੋਏ. ਓਹਨਾ ਨੇ ਗੁਰੂ ਗਰੰਥ ਸਾਹਿਬ ਨੂ ਪਾਢ਼ਿਆ ਤੇ ਓਸਦੇ ਨਾਲ ਜੁਰ ਗਾਏ. ਓਹਨਾ ਦੀ ਇਸ ਸ਼ਰਧਾ ਨੇ ਓਹਨਾ ਨੂੰ ਸਿਖ ਧਰਮ ਆਪਣਾਲਇਆ। ਓਹਨਾ ਦੀ ਮੋਤ 1992 ਵਿਚ ਹੋਈ. ਓਹਨਾ ਦੀਆ ਸੇਵਾਵਾ ਨੂੰ ਯਾਦ ਰਖਣ ਲੇਈ ਪੰਜਾਬ ਸਿਨੇਮਾ ਨੇ ਇਕ ਮੂਵੀ ਬਣਾਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਓਹਨਾ ਦੀਆ ਸੇਵਾਵਾ ਦਾ ਕੋਰਸ ਵੀ ਸਿਖਾਇਆ ਜਾ ਰਿਹਾ ਹੈ.
No comments:
Post a Comment