ਭਾਰਤ ਵਿੱਚ ਬਹਤ ਤਿਉਹਾਆ ਹੈ ਤੇ ਮੇਰੇ ਵਾਸਤੇ ਬਹਤ ਮੁਸ਼ਕਿਲ ਹੈ ਕੇ ਮੈਂ ਇਕ ਹੀ ਬਾਰੇ ਗਲ ਕਰਾ. ਵੈਸਾ ਤਾ ਆਸੀ ਅਮਰੀਕਾ ਵਿਚ ਇਨਾ ਨਹੀ ਕਰਦੇ ਹੈ ਪਰ ਮੇਰੇ ਮੁਮੀ ਪਿਤਾ ਜੀ ਮੇਨੂ ਹਿਮੇਸ਼ਾ ਪੰਜਾਬ ਬਾਰੇ ਦਸਦੇ ਹਨ. ਇਥੇ ਕਿਓੰਕੇ ਮੇਰੇ ਮਾਪੇ ਕਾਮ ਕਰਦੇ ਹਨ ਸਾਨੂ ਇਨਾ ਸਹਮਾ ਨਹੀ ਮਿਲਦਾ ਪਰ ਅਸੀਂ ਕਦੀ ਕਦੀ ਗੁਰੂਦਵਾਰਾ ਜਾਂਦੇ ਹਨ. ਜਦੋ ਵੀ ਗੁਰਪੁਰਬ, ਦਿਵਾਲੀ, ਤੇ ਵਿਸਾਖੀ ਹੁੰਦੀ ਹੈ ਅਸੀਂ ਗੁਰੂਦਵਾਰਾ ਜਾਂਦੇ ਹਨ. ਜਦੋ ਰਖੜੀ ਦਾ ਤਿਉਹਾਰ ਆਓਂਦਾ ਹੈ ਮੈਂ ਆਪਨੇ ਤਾਇਆ ਜੀ ਦੇ ਮੁੰਡੇ ਤੇ ਮੇਰੇ ਦੋ ਜੀਜਾ ਜੀ ਨੂ ਭੇਜਦੀ ਹਾ ਤੇ ਫਿਰ ਮੇਨੂ ਤੋਹਫ਼ੇ ਮਿਲਦੇ ਹਨ ਕਿਓਕੇ ਮੈਂ ਸਾਰਿਆ ਤੋ ਚੋਟੀ ਤੇ ਲਾਡਲੀ ਹਾ. ਜਦੋ ਲੋਹੜੀ ਆਂਦੀ ਹੈ ਪੂਰਾ ਪਾਰਿਵਾਰ ਮਿਲਦਾ ਹੈ ਤੇ ਆਸੀ ਮਨਾਉਣਦੇ ਹਨ. 2012 ਵਿਚ ਅਸੀਂ ਪੰਜਾਬ ਗਾਏ ਸੀ ਕਿਓੰਕੇ ਮੇਰਾ ਭਾੰਜਾ 2 ਸਾਲ ਦਾ ਹੋਆ ਸੀ. ਮੇਨੂ ਲੋਹੜੀ ਪਸੰਦ ਹੈ ਪਰ ਮੇਨੂ ਇਹ ਗਲ ਨਹੀ ਚੰਗੀ ਲਗਦੀ ਕੇ ਕੁਰਿਆ ਵਾਸਤੇ ਨਹੀ ਆ; ਜਦੋ ਅੱਸੀ ਭਾਰਤ ਗਾਏ ਸੀ 2012 ਵਿਚ ਮੇਰੀ ਭਾਣਜੀ ਉਦਾਸ ਹੋ ਗਈ ਸੀ ਕਿਓੰਕੇ ਓਸਨੂੰ ਲਗਦਾ ਸੀ ਕੇ ਕੋਈ ਓਸਨੂੰ ਪਿਆਰ ਨਹੀ ਕਰਦਾ (ਓਹ 5 ਸਾਲਾ ਦੀ ਸੀ). ਇਸ ਕਰਕੇ ਮੇਨੂ ਤੀਆ ਦਾ ਤਿਉਹਾਰ ਪਸੰਦ ਹੈ ਕਿਓੰਕੇ ਇਹ ਕੁਰਿਆ ਵਾਸਤੇ ਹੈ. ਮੈਂ ਕਦੀ ਕੋਈ ਮੇਲੇ ਤੇ ਨਹੀ ਗਾਈ ਪਰ ਮੈਂ ਬਹਤ ਸੁਨਇਆ ਹੈ. ਮੇਰੀ ਮਮ੍ਮੀ ਕੇਨਦੀ ਹੈ ਕੇ ਜਦੋ ਓਹ ਜਵਾਨ ਸੀ ਓਹ ਪਿੰਡ ਵਿਚ ਸਹੇਲੀਆ ਨਾਲ ਪੀਘਾ ਤੇ ਖੇਡਦੀ ਸੀ. ਮੇਨੂ ਇਹ ਮੌਕਾ ਕਦੀ ਨਹੀ ਮਿਲਿਆ ਪਰ ਅਗਲੀ ਵਾਰੀ ਜਦੋ ਮੈਂ ਪੰਜਾਬ ਜਾਵਾ ਗੀ ਮੈਂ ਇਹ ਤਿਉਹਾਆ ਦਾ ਖਿਆਲ ਰਖਾਗੀ. ਪੰਜਾਬ ਦੀਆ ਤਿਉਹਾਆ ਅਮਰੀਕਾ ਦੇ ਤਿਉਹਾਆ ਤੋ ਅਲਾਗ ਹੈ ਕਿਓੰਕੇ ਪੰਜਾਬ ਵਿਚ ਵਿਰਸਾ ਜਿਆਦਾ ਹੈ ਤੇ ਇਤਹਾਸਕ ਕਾਰਨ ਵੀ ਹੈ.
No comments:
Post a Comment