ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ?
ਮੇਰਾ ਮਨਪਸੰਦ ਪੰਜਾਬੀ ਤਿਉਹਾਰ ਦਿਵਾਲੀ ਹੈ | ਉਹ ਹਿੰਦੂ ਤੋਂ ਦਿਵਾਲੀ ਇਤਿਹਾਸ ਹੈ ਕਿਉਕਿ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਯਾਦ ਵਿੱਚ ਮਨਾਈ ਜਾਂਦੀ ਹੈ | ਜਦੋ ਰਾਮ ਰਾਜਾ ਰਾਵਣ ਨੂ ਹਰਾਇਆ ਕੀਤੀ ਤੇ ਚੌਦਾਂ ਸਾਲ ਦਾ ਬਨਵਾਸ ਕੱਟ ਅਤੇ ਅਯੁਧਿਆ ਵਾਪਸ ਆਏ, ਸਾਰੇ ਲੋਕਾਂ ਬਹੁਤ ਕੁਸ਼ੀ ਸਨ | ਇਸ ਦਿੰਨ ਵਿੱਚ ਸਾਰੇ ਲੋਕਾਂ ਦਿਵਾਲੀ ਮਨਆਇਆ ਕੀਤੀ | ਸਿਖ ਵੀ ਤੋਂ ਦਿਵਾਲੀ ਇਤਿਹਾਸ ਹੈ | ਸਿਖ ਦਿਵਾਲੀ ਨੂ ਦੂਸਰਾ ਨਾਂ ਬੰਦੀ ਛੋੜ ਦਿਵਸ ਬੋਲਦਾਂ | ਲੋਕਾਂ ਦਿਵਾਲੀ ਦਿੰਨ ਤੋਂ ਆਤਸ਼ਬਾਜ਼ੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਘਰ ਵਿੱਚ ਮੌਮਬੱਤੀ ਲਗਾ ਕਰਦੇ ਹਨ | ਜਦੋ ਮੈ ਜਵਾਨ ਸੀ ਸਾਰੇ ਮਰੀ ਪਰਿਵਾਰ ਇਕਠੇ ਆਏ ਤੇ ਦਿਵਾਲੀ ਮਨਾਈ ਕੀਤੀ | ਮੇਰੀ ਦਾਦੀਜੀ ਬਹੁਤ ਰੋਟੀਆ ਅਤੇ ਦੂਸਰਾ ਪੰਜਾਬੀ ਖਾਨਾ ਪਕਓਂਣਦੀ ਸੀ | ਮੇਰੇ ਮਾਪੇ ਘਰ ਦੀ ਛੱਤ ਤੇ ਦੀਪਮਾਲਾ ਰਖਿਆ ਸਨ | ਰਾਤ ਵਿੱਚ ਅਸੀਂ ਸਾਰੇ ਬਚੇ ਮੈਦਾਨ ਜਾਕੇ, ਆਤਸ਼ਬਾਜ਼ੀ ਬਣਾਉਣਦਾ ਹਨ |
ਦਿਵਾਲੀ ਅਮਰੀਕਨ ਤਉਹਾਰਾਂ ਦੇ ਜੁਲਾਈ ਫੋਰਥ ਦੇ ਨਾਲੋ ਹੈ ਕਿਉਕਿ ਇਹ ਅਮਰੀਕਨ ਤਉਹਾਰਾਂ ਨਾਲੇ ਪਟਾਕੇ ਕਰਦੇ ਤੇ ਬਹੁਤ ਜੋਰ ਜੋਰਦੀ ਆਵਾਜ਼ ਕਰਦੇ | ਅਮਰੀਕਾ ਵਿੱਚ ਇਸ ਤਉਹਾਰਾਂ ਸਾਰੇ ਲਕਾਂ ਮਨਾ ਕਿਉਕਿ ਇਸ ਦਿਨ 1776 ਵਿੱਚ ਅਮਰੀਕਾ ਦੇਸ਼ ਬਣਿਆ ਸੀ | ਇਸ ਲੇਈ ਜੁਲਾਈ ਫੋਰਥ ਦਿਨ ਕੋਈ ਨਹੀਂ ਕੰਮ ਕਰਦੇ ਤੇ ਲੋਕਾਂ ਪਰਿਵਾਰ ਤੇ ਦੋਸਤ ਦੇ ਨਾਲ ਮਨਾਈ ਕਰਦੇ | ਇਹ ਤਉਹਾਰ ਧਾਰਮਿਕ ਨਹੀਂ ਹੈ ਪਰ ਇਤਿਹਾਸਿਕ ਜਰੂਰ ਹੈ |

No comments:
Post a Comment