ਬਹਤ ਦੇਰ ਤਕ ਪੰਜਾਬ ਬਹਤ ਹੀ ਮਸ਼ਹੂਰ ਹੈ. ਪਰ ਅਜਕਲ ਪੰਜਾਬ ਅੰਦਰੂਨੀ ਸਮੱਸਿਆ ਵਿਚ ਪੈ ਗਿਆ ਹੈ. ਅਜਕਲ ਪਾਣੀ ਦੀ ਸਭ ਤੋ ਵਡੀ ਸਮੱਸਿਆ ਹੈ. ਇਸਦਾ ਕਾਰਣ ਫਸਲਾ ਬੀਜਣਾ ਦਾ ਆਤੇ ਫਸਲਾ ਪਾਲਣ ਦਾ ਤਰੀਕਾ ਹੈ. ਝੋਨੇ ਦੀ ਫਸਲ ਕਰਕੇ ਝੋਨੇ ਨੂੰ ਬਹਤ ਪਾਣੀ ਦੀ ਲੋੜ ਹੁੰਦੀ ਹੈ.ਇਸ ਫਸਲ ਨੂੰ ਕਈਆ ਸਾਲਾ ਤੋ ਬੀਜਣ ਨਾਲ ਪਾਣੀ ਦਾ ਲੇਵਲ ਨੀਵਾ ਚਲਾ ਗਿਆ ਹੈ. ਇਹ ਇਕ ਪਾਣੀ ਦੀ ਘਾਟ ਦਾ ਕਾਰਣ ਹੈ.ਇਹ ਇਕ ਵਡੀ ਸਮੱਸਿਆ ਹੈ. ਫਸਲਾ ਪਾਲਣ ਲਾਈ ਕਿਸਾਨ ਖਾਦਾ ਆਤੇ ਕੀੜੇ ਮਾਰ ਦਵਾਈਆ ਇਸਤੇ ਮਾਲ ਕਰਦੇ ਹੈ. ਇਸ ਨਾਲ ਫਸਲ ਦੀ ਅਸਲੀ ਤਾਕਤ ਖਤਮ ਹੋ ਜਾਂਦੀ ਹੈ. ਜੋ ਕਾਣ ਨਾਲ ਆਦਮੀ ਦੀ ਸਿਹਤ ਤੇ ਅਸਰ ਕਰਦੀ ਹੈ. ਕੀੜੇ ਮਾਰ ਦਵਾਈਆ ਦਾ ਅਸਰ ਤਾ ਇਥੋ ਤਕ ਫੇਲ ਗਿਆ ਹੈ ਕਿ ਪੰਜਾਬ ਦੇ ਕਈ ਹਿੱਸੇਆ ਵਿਚ ਕੈਨ੍ਚੇਰ ਦੀ ਬੀਮਾਰੀ ਫੇਲ ਗਈ ਹੈ. ਇਸ ਬੀਮਾਰੀ ਦੇ ਇਲਾਜ ਲਾਈ ਕੋਈ ਖਾਸ ਹੋਸਪਿਟਲ ਜਾ ਡਾਕ੍ਟਰ ਵੀ ਨਹੀ ਹਨ. ਸਰਕਾਰ ਵੀ ਕੋਈ ਖਾਸ ਧਿਆਨ ਨਹੀ ਦਿੰਦੀ। ਦੂਜੀ ਵਡੀ ਸਮੱਸਿਆ ਨੋਜਵਾਨ ਮੁੰਡੇ ਕੁੜੀਆ ਦੀ ਜਿਨਾ ਨੂੰ ਪੜ ਲਿਖ ਕੇ ਵੀ ਨੋਕਰੀ ਨਹੀ ਮਿਲਦੀਆ। ਇਹ ਫਿਰ ਮੁੰਡੇ ਕੁੜੀਆ ਨੂ ਪਰਿਸ਼ਾਨੀ ਵਿੱਚ ਧਕਦੀ ਹੈ. ਪਰਿਸ਼ਾਨੀ ਦੂਰ ਕਰਨ ਲਾਈ ਨਸ਼ੇਆ ਦਾ ਸਹਾਰਾ ਲੇਣ ਲਗ ਪੈਂਦੇ ਹਨ.ਨਸ਼ੇ ਜੋ ਸ਼ਰਾਬ, ਹੇਰੋਇਨ, ਤੇ ਕੋਕੈਇਨੇ ਲੈਂਦੇ ਹਨ. ਇਹ ਸਮੱਸਿਆ ਸਿਰਫ ਤੇ ਸਿਰਫ ਪੰਜਾਬ ਸਰਕਾਰ ਹੀ ਹਲ ਕਰ ਸਕਦੀ ਹੈ.
No comments:
Post a Comment