ਮੇਰੇ ਖਿਆਲ ਵਿੱਚ ਇਕ ਬੜੀ ਸਮਸਿਆ ਪੰਜਾਬ ਵਿੱਚ ਨਸ਼ੇ ਤੇ ਡ੍ਰੱਗਜ਼ ਹਨ| ਬਹੁਤ ਮਾਰੀ ਗਲ੍ਹ ਹੈ ਕਿ ਉਹ ਆਕੇ ਬਹੁਤ ਜੀਵਨਾਂ ਨੂੰ ਉਜਾੜ ਕਰ ਦਿੱਤੇ ਹਨ ਪਰ ਆਸ ਹੈ ਕਿ ਵਾਤਾਵਰਣ ਸੁਧਾਰ ਸਕਦਾ ਹੈ|
ਘਟੋਂ ਘਟ ਜ਼ਰੂਰੀ ਹੈ ਕਿ ਪੁਲਿਸ ਤੇ ਸਰਕਾਰ ਡ੍ਰੱਗਜ਼ ਦੇ ਨਿਯਮ ਤੇ ਕਾਨੂਨ ਬਣਾਉਂਦੇ ਹੋਵੇ| ਬਿਲਕੁਲ ਬੇਹਤਰ ਹੋਵੇਗਾ ਜੇ ਡ੍ਰੱਗਜ਼ ਨਹੀਂ ਹੋਣ ਪਰ ਅਸਤਿਤਵ ਹੈ ਕਿ ਲੋਕ ਉਹਨਾਂ ਦਾ ਇਸਤੇਮਾਲ ਕਰ ਰਹੇ ਹਨ| ਚੰਗੀ ਗਲ੍ਹ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਸਮਸਿਆ ਪਹਿਲਾਂ ਆਇਆ ਸੀ ਤੇ ਹੁਣ ਆ ਰਿਹਾ ਹੈ ਤਾਂ ਪੰਜਾਬ ਦੇਖ ਸਕਦਾ ਹੈ ਕਿ ਇਹਨਾਂ ਦੂਜਿਆਂ ਦੇਸ਼ਾਂ ਨੇ ਕੀ-ਕੀ ਕੀਤਾ ਹੈ ਇਸ ਸਮਸਿਆ ਬਾਰੇ| ਦੂਜਿਆਂ ਦੇਸ਼ਾਂ ਦੀਆਂ ਚਾਲਬਾਜ਼ੀਆਂ ਨੂੰ ਜਾਂਚਕੇ ਕੇਹੜੀਆਂ ਅਪਣਾਉਣ ਦਾ ਫੈਸਲਾ ਕਰ ਸਕਦਾ ਹੈ ਕਿਓੰਕੀ ਦੇਖਿਆ ਜਾਵੇਗਾ ਪੰਜਾਬ ਵਿੱਚ ਸਭ ਤੋਂ ਚੰਗੀਆਂ ਕੇਹੜੀਆਂ ਹੋਣ|
ਇਸ ਤੋਂ ਇਲਾਵਾ ਜ਼ਰੂਰੀ ਹੈ ਕਿ ਮਾਪੇ ਆਪਣਿਆਂ ਬਚਿਆਂ ਨੂੰ ਡ੍ਰੱਗਜ਼ ਬਾਰੇ ਗਲ੍ਹ ਕਰਦੇ ਹਨ| ਸਕੂਲ ਵਿੱਚ ਵੀ ਜ਼ਰੂਰੀ ਹੈ ਕਿ ਇਸ ਸਮਸਿਆ ਬਾਰੇ ਗਲ੍ਹ ਕੀਤੀਆਂ ਜਾਂਦੀਆਂ ਹਨ| ਬਚਿਆਂ ਨੂੰ ਸੁਰਖਿਅਤ ਵਾਤਾਵਰਣ ਵਿੱਚ ਇਹਨਾਂ ਬਾਰੇ ਪਤਾ ਚਲਨਾ ਪਵੇਗਾ ਜਾਂ ਜਦੋ ਵੀ ਉਹ ਪਹਿਲੀ ਪਰਿਸਥਿਤੀ ਵਿੱਚ ਹਨ ਜਿਥੇ ਡ੍ਰੱਗਜ਼ ਹਨ ਤਾਂ ਉਹ ਕੁਝ ਨਹੀਂ ਜਾਣਗੇ ਉਹਨਾਂ ਬਾਰੇ ਤੇ ਸ਼ਾਇਦ ਉਹ ਸੋਚਣ ਬਿਨਾ ਮਾਰਾ ਫੈਸਲਾ ਕਰਨਗੇ| ਕਦੇ ਕਦੇ ਜਵਾਨ ਦਾ ਦਬਾਵ ਬਹੁਤ ਭਰਾ ਹੈ ਅਤੇ ਬਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੀਆਂ ਆਵਾਜ਼ਾਂ ਨਾਲ ਦਸਿਆ ਜਾਣਾ ਹੈ ਕਿ ਡ੍ਰੱਗਜ਼ ਠੀਕ ਨਹੀਂ ਹਨ ਤੇ ਉਹ ਕਦੇ ਨਹੀਂ ਚੰਗਾ ਫੈਸਲਾ ਹੈ|
ਸਚ ਹੈ ਕਿ ਪੰਜਾਬ ਵਿੱਚ ਇਹ ਬੜੀ ਸਮਸਿਆ ਹੈ| ਅਸਤਿਤਵ ਹੈ ਕਿ ਹੁਮੇਸ਼ਾ ਕਿਥੇ ਨਾ ਕਿਥੇ ਊਹ ਹੋਣਗੇ| ਇਸ ਕਰਕੇ ਸਰਕਾਰ ਦਾ ਜ਼ਿਮੇਵਾਰੀ ਹੈ ਲੋਕਾਂ ਦੀ ਦੇਖਬਾਲ ਕਰਨ ਜਦੋਂ ਵੀ ਇਕ ਇਲਾਕੇ ਵਿੱਚ ਡ੍ਰੱਗਜ਼ ਉਜਾੜ ਕਰਦੇ ਹਨ| ਲੋਕ ਸੁਧਾਰ ਸਕਦੇ ਹਨ ਪਰ ਨਸ਼ੇ ਵਾਲੇ ਦੇ ਬਹੁਤ ਸਾਰੇ ਸਮਸਿਆ ਹਨ ਤਾਂ ਉਹਨਾਂ ਦੀ ਕੁਝ ਮਦਦ ਦੇ ਜ਼ਰੂਰਤ ਹੈ| ਸਰਕਾਰਨੂੰ ਪ੍ਰੋਗ੍ਰਾਮ ਜਾਂ ਕੇਂਦਰ ਚਲਾਉਣ ਚਾਹੀਦੇ ਹਨ ਤਾਂ ਕਿ ਪੰਜਾਬ ਡ੍ਰੱਗਜ਼ ਦੀ ਗਲ੍ਹ ਸਾਧਨ ਆਰੰਭ ਕਰ ਸਕਦੇ ਹਨ|
No comments:
Post a Comment