ਜਦੋਂ ਤੋਂ ਅਸੀਂ ਛੋਟੇ ਸਨ ਉਦੋਂ ਤੋਂ ਅਸੀਂ ਮਹਾਤਮਾ ਗਾਂਧੀ ਬਾਰੇ ਸਿਖਦੇ ਜਾਂਦੇ ਰਹੇ ਹਨ। ਕੋਈ ਸ਼ੱਕ ਨਹੀਂ ਮੇਰੇ ਦਿਮਾਗ ਵਿੱਚ ਕਿ ਗਾਂਧੀ ਜੀ ਨੇ ਮੇਰੀ ਜਿੰਦਗੀ ਤੇ ਅਸਰ ਕੀਤਾ ਹੈ। ਮੋਹਾਂਦਸ ਕਰਮਚੰਦ ਗਾਂਧੀ ਅਕਤੂਬਰ 2, 1869 ਤੇ ਪੈਦਾ ਹੋਏ ਸੀ। ਉਹਨਾਂ ਦਾ ਜਨਮ ਪੋਰਬੰਦਰ ਸ਼ਹਿਰ ਵਿੱਚ ਹੋਇਆ ਸੀ। ਲੋਕ ਗਾਂਧੀ ਜੀ ਨੂੰ ਪਿਆਰ ਨਾਲ ਬਾਪੂ ਵੀ ਬਲਾਉਂਦੇ ਸੀ। ਜਦੋਂ ਗਾਂਧੀ ਜੀ ਸਿਰਫ ਤੇਰਾਂ ਸਾਲਾਂ ਦੇ ਸਨ ਉਹਨਾਂ ਦਾ ਵਿਆਹ ਹੋ ਗਿਆ ਸੀ। ਜਦੋਂ ਗਾਂਧੀ ਜੀ ਸਿਰਫ ਪੰਦਰਾਂ ਸਾਲਾਂ ਦੇ ਸਨ ਉਹਨਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਸੀ। 1888 ਵਿੱਚ ਗਾਂਧੀ ਜੀ ਲੰਡਨ ਗਏ ਬੈਰਿਸਟਰੀ ਕਰਨ। ਜਦੋਂ ਅਫਰੀਕਾ ਗਏ ਇਸ ਤੋਂ ਬਾਅਦ, ਉਹਨਾਂ ਨੇ ਸ਼ਾਂਤਮਈ ਨਾਲ ਹਿੰਦੂਆਂ ਲਈ ਲੜਾਈ ਸ਼ੁਰੂ ਕੀਤੀ ਅੰਗਰੇਜ਼। ਗਾਂਦੀ ਜੀ ਫਿਰ ਭਾਰਤ ਵਾਪਸ ਗਏ। ਭਾਰਤ ਵਿੱਚ ਉਹਨਾਂ ਨੇ ਇਹ ਸ਼ਾਂਤਮਈ ਦੀ ਲੜਾਈ ਹੋਰ ਅਗੇ ਕੀਤੀ। ਗਾਂਧੀ ਜੀ ਨੇ ਕਈ ਵਾਰ ਮਰਨ-ਵਰਤ ਰਖੇ ਤੇ 1930 ਵਿੱਚ ਉਹ ਆਪਣੇ ਸੇਵਕ ਨਾਲ ਸਮੁੰਦਰ ਤੁਰ ਕੇ ਗਈ ਇਹ ਦਿਖਾਉਣ ਲਈ ਕਿ ਭਾਰਤ ਆਪੇ ਲੂਣ ਦੀ ਜੁੰਮੇਵਾਰੀ ਲਈ ਸਕਦੇ ਹਨ। ਗਾਂਦੀ ਜੀ ਦੇ ਮਦਦ ਨਾਲ ਭਾਰਤ ਨੂੰ 1947 ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ। ਲੋਕ ਕਦੇ-ਕਦੇ ਇਹ ਭੁੱਲ ਜਾਂਦੇ ਹਨ ਕਿ ਗਾਂਧੀ ਜੀ ਨੇ ਬਹੁਤ ਕੁਸ਼ ਗਰੀਬਾਂ ਤੇ ਔਰਤਾਂ ਲਈ ਵੀ ਕੀਤਾ। ਗਾਂਦੀ ਜੀ ਚਾਹੁੰਦੇ ਸਨ ਕਿ ਸਾਰੇ ਲੋਕ, ਤੇ ਹਰ ਧਰਮ ਦੇ ਲੋਕ ਇਕਠੇ ਖੁਸ਼ ਵਿੱਚ ਰਹਿਣ। ਇਹ ਸਿਖਿਆ ਮੈ ਅਜ ਤਕ ਯਾਦ ਰਖਦਾ ਹਾਂ ਤੇ ਸਾਰਿਆਂ ਨਾਲ ਚੰਗੀ ਤਰਾਂ ਰਹਿਣ ਦੀ ਕੋਸ਼ਸ਼ ਕਰਦਾ ਹਾਂ।ਜੇ ਮੈਂ ਇੱਕ ਦਿੰਨ ਡਾਕਟਰ ਬਣ ਜਾਵਾਂ ਗਾ, ਮੈਂ ਇਹ ਗੱਲ ਜ਼ਰੂਰ ਰਖਾਂਗਾ ਤੇ ਹਰ ਧਰਮ ਦੇ ਮਰੀਜ਼ ਤੇ ਆਦਮੀ ਤੇ ਔਰਤਾਂ ਨੂੰ ਇੱਕ ਹੀ ਢੰਗ ਨਾਲ ਮਦਦ ਦਵਾਂਗਾ। ਗਾਂਦੀ ਜੀ 1948 ਵਿੱਚ ਗੁਜ਼ਰਗੇ ਪਰ ਉਹਨਾਂ ਦੀ ਸਿਖਿਆ ਕਦੇ ਨਹੀਂ ਮਰੇ ਗਈ।
No comments:
Post a Comment