ਮੇਰਾ ਮਨ ਪਸੰਦ ਸ਼ਹਿਰ ਅੰਨ ਅਰ੍ਬੋਰ ਹੈ। ਮੈਨੂ ਅੰਨ ਅਰ੍ਬੋਰ ਚੰਗਾ ਇਸ ਲੀਏ ਲਗਦਾ ਹੈ ਕੀਯੂਂ ਕੇ ਇਸ ਸ਼ਹਿਰ ਵਿੱਚ ਮੈਂ ਪਹਲੀ ਵਾਰੀ ਅਕੇਲਾ ਰਾਹ ਸੀ। ਅੰਨ ਅਰ੍ਬੋਰ ਵਿਚ ਬੋਹਤ ਹੀ ਵਡੀ ਤੇ ਇਜ਼ਾਤਦਾਰ ਯੂਨਿਵੇਰ੍ਸਿਟੀ ਹੈ ਜਿਧਾ ਨਾਂ ਯੂਨਿਵੇਰ੍ਸਿਟੀ ਓਫ ਮਿਚਿਗਨ ਹੈ। ਮੈਨੂ ਇਹ ਸ਼ਹਿਰ ਇਸ ਯੂਨਿਵੇਰ੍ਸਿਟੀ ਦੀ ਵਗਾ ਠੋੰ ਚੰਗਾ ਲਗਦਾ ਹੈ। ਇਸ ਯੂਨਿਵੇਰ੍ਸਿਟੀ ਦੀ ਇਮਾਰਤਾਂ ਬੋਥ ਖੂਬ੍ਸੂਰਥ ਹਨ। ਇਸ ਉਨੀਵੇਰਸਿਟੀ ਦੀ ਕੁਝ ਇਮਾਰਤਾਂ ਤੋ ਦਸ ਮੰਜ਼ਲਾਂ ਦੀ ਹਨ। ਯੂਨਿਵੇਰ੍ਸਿਟੀ ਦੇ ਇਲਾਵਾ ਵੀ ਅੰਨ ਅਰ੍ਬੋਰ ਵਿਚ ਬੋਹਤ ਵਧੀਆ ਚੀਜ਼ਾਂ ਹਨ। ਇਸ ਸ਼ਹਿਰ ਵਿਚ ਬੋਹਤ ਸਾਰੇ ਖਾਣਾ ਖਾਣ ਦੀ ਜਗਾਂ ਹਨ। ਮੁਝੇ ਅੰਨ ਅਰ੍ਬੋਰ ਮੇਂ ਨੋ ਥਾਈ, ਫਰੀਦਾ ਬਤੀਦੋਸ, ਲਾ ਮਰਸਾ, ਪਿਤਾ ਕਾਬੋਬ ਗ੍ਰਿਲ, ਤੇ ਈਸਟਰਨ ਫਲੇਮ ਤੇ ਖਾਣਾ ਖਾਣ ਦਾ ਸ਼ੋਕ ਹੈ। ਈਸਟਰਨ ਫਲੇਮ ਤੇ ਬੋਹਤ ਹੀ ਵਦੀਆ ਤੇ ਸਵਾਦੀ ਪਾਕਿਸਤਾਨੀ ਤੇ ਹਿੰਦੁਸਤਾਨੀ ਖਾਣਾ ਹੋਂਦਾ ਹੈ। ਉਥੇ ਦੀ ਚਿਕਨ ਮਖਣੀ ਬੋਹਤ ਹੀ ਕਮਾਲ ਦੀ ਹੈ। ਅੰਨ ਅਰ੍ਬੋਰ ਕੀ ਇਕ ਹੋਰ ਖੂਬੀ ਅਰ੍ਬੋਰੀਟਮ ਹੈ। ਅਰ੍ਬੋਰੀਟਮ ਇਕ ਪਾਰਕ ਜੈਸੀ ਜਗਾ ਹੈਗੀ ਜਿਦ੍ਹੇ ਵਿਚ ਬੋਹਤ ਸਾਰੇ ਧਰਾਖਤ ਤੇ ਫੁਲ ਹਨ। ਅਰ੍ਬੋਰੀਟਮ ਵਿਚ ਇਕ ਖੂਬਸੂਰਤ ਜੀ ਨਦੀ ਵੀ ਹੈ ਜਿਦ੍ਹੇ ਕੋਲ ਕੁਝ ਕੁਰਸੀਆਂ ਵੀ ਹਨ ਜਿਥੇ ਮੈਂ ਕਦੀ ਆਰਾਮ ਕਰਨ ਜਾਂਦਾ ਹਾਂ। ਮੈਨੂ ਅੰਨ ਅਰ੍ਬੋਰ ਵਿਚ ਬੋਹਤ ਖੁਸ਼ੀ ਥੇ ਸਕੂਨ ਮਿਲਿਆ ਹੈ , ਇਸ ਲੀਈ ਮੇਰਾ ਸਬ੍ਥੋਂ ਮਨ ਪਸੰਦ ਸ਼ਹਿਰ ਅੰਨ ਅਰ੍ਬੋਰ ਹੀ ਹੈ ਤੇ ਅੰਨ ਅਰ੍ਬੋਰ ਹੀ ਰਹੇ ਗਾ।
No comments:
Post a Comment