Monday, November 25, 2013

Daily Activities - Amaraj Judge

ਸਤ ਸ੍ਰੀ ਅਕਾਲ, ਮੇਰਾ ਨਾਂ ਅਮਰਾਜ ਜਜ ਹੈ | ਸਾਦਾ ਦਿਂਨ ਮੈਂ ਬਹੁਤ ਚੀਜ਼ਾਂ ਕਰਦਾ ਹਾਂ | ਮੈਂ ਰੋਜ਼ ਨੂੰ ਅੱਠ ਵਜੇ ਉਠਦਾ ਹਾਂ | ਮੈਂ ਮਿਿਛਗਨ ਯੂਨਿਵਰਸਿਟੀ ਦਾ ਵਿਦਿਆਰਥੀ ਹਾਂ ਤੇ ਰੋਜ਼ ਿਦਨ ਮੈਂ ਜਮਾਤ ਜਾਂਦਾ ਹਾਂ | ਜਮਾਤ ਿਵੱਚ ਮੈਂ ਿਧਆਣ ਨਾਲ ਿਲਖਦਾ ਤੇ ਸੁਣਦਾ ਹੈ | ਮੈਂ ਰੋਜ਼ ਦਿਨ ਖਾਣਾ ਖ਼ਰੀਦਾ ਤੇ ਖਾਂਦਾ ਹਾਂ | ਮੈਂ ਖਾਣਾ ਨਹੀਂ ਬਣਾਂਦਾ ਿਕਉਿਕ ਮੈਂ ਨਹੀਂ ਪਤਾ | ਸਵਰੇ ਨੂੰ ਮੈਂ ਰੋਜ਼ ਕੋਫ਼ੀ ਪੀਂਦਾ ਹਾਂ ਪਰ ਮੇਰਾ ਮਨਪਸੰਦ ਖਾਣਾ ਚਾਹ ਹੈਂ | ਦੁਪਹਿਰ ਨੂੰ ਮੈਂ ਘਰ ਜਾਂਦਾ ਹਾਂ ਤੇ ਮੇਰੇ ਦੋਸਤ ਦੇ ਨਾਲ ਖੇਡ ਦੇਖਦੇ ਹਾਂ | ਮੇਰਾ ਮਨਪਸੰਦ ਟੀਮ ਮਿਿਛਗਨ ਹੈ | ਰਾਤ ਨੂੰ ਮੈਂ ਜਮਾਤ ਵਾਲਾ ਕਮ ਕਰਦਾ ਹੈ | ਮੇਰਾ ਕਮ ਬਹੁਤ ਔਖਾ ਹੈ | ਨੀਂਦ ਦਾ ਪਹੀਲਾ ਮੈਂ ਵਰਹਾਦਾ ਹੈ | ਮੈਂ ਰਾਤ ਨੂੰ ਮੇਰੇ ਮਾਤਾ ਪਿਤਾ ਜਿ ਦੇ ਨਾਲ ਬੋਲਦਾ ਹਾਂ |
ਸ਼ਨੀਵਾਰ-ਐਤਵਾਰ ਨੂੰ ਮੇਰੇ ਦੋਸਤ ਦੇ ਨਾਲ ਬਹੁਤ ਫਿਲਮ ਲੰਬੀ ਦੇਖਦੇ ਹਾਂ | ਸਵਰੇ ਨੂੰ ਮੈਂ ਨੇਮੀ ਦੀ ਇਮਾਰਤ ਿਵੱਚ ਟੁਰਦਾ ਤੇ ਤਰਦਾ ਹੈਂ |
ਮੇਰਾ ਦੋਸਤ ਦੀ ਗੱਡੀ ਸ਼ਹਿਰ ਿਵੱਚ ਚਲਾਦਾ ਹੈ | ਸ਼ਨੀਵਾਰ-ਐਤਵਾਰ ਨੂੰ ਮੈਂ ਦੁਕਾਨ ਜਾਂਦਾ ਤੇ ਮੈਂ ਕਪਰੇ ਖ਼ਰੀਦਾ |
ਸਾਰੇ ਦਿੰਨ ਮੈਂ ਬਜੁਤ ਕਮ ਕੀਤਦਾ |
ਕਦੋ ਮੈਂ ਕੈਲੀਫ਼ੋਰਨਿਆ ਦੇ ਘਰ ਿਵੱਚ  ਹੈ, ਮੈਂ ਖੇਡਦਾ ਦੇ ਨਾਲ ਮੇਰੀ ਭੈਣ | ਮੈਂ ਬਹੁਤ ਚੰਗੀਅਾਂ ਚੀਜ਼ਾਂ ਖਾਂਦਾ ਕਦੋ ਮੈਂ ਮੇਰਾ ਘਰ ਿਵੱਚ  ਹੈ |  ਮੇਰੀ ਭੈਣ ਸਾਰੇ ਦਿਂਨ ਮੰਜੀ ਤੇ ਸੌਦੀ ਹੈ | 

No comments:

Post a Comment