Monday, November 11, 2013

ਮਾਂ ਤੇ ਸੇਰੇ ਮਾਤਾ ਿਪਤਾ ਜੀ ਤੇ ਮੇਰੇ ਭੈਨ ਕੋ ਸਾਲ ਪਹੇਲਾ ਬਾਰਸੇਲੋਨਾ ਸਪੇਨ ਿਵਚ ਗੇਆਂ । ਇਹ ਬਾਹੁਤ ਲੁਮੀ ਉਡਾਣ, ਅੱਠ ਘੰਟੇ ਹੈ । ਜਦੋਂ ਅਸੀਂ ਆਇਆ ਮੇਰੇ ਪਿਰਵਾਰ ਨਹੀਂ ਸਮਝ ਕੀਂ ਸਾਰੇ ਲੋਕ ਬਾਹੋਲਦਾ ਹਨ । ਅੱਧਾ ਘੰਟਾ ਹੋਰ ਅਸੀਂ ਤੈਕਸੀ ਨੂੰ ਿਸਲੇਓ ਅਸੀਂ ਹੋਟਲ ਗੇਆਂ । ਬਾਰਸੇਲੋਨਾ ਸੈਂ ਸ਼ਹੇਰ ਤੇ ਬਜੁਤ ਪਸੰਦ ਕਿਉਕੀ ਮੌਸਮ ਬਹੁਤ ਚੰਗਾ ਹੈ ਤੇ ਖਾਨਾ ਬਹੁਤ ਮਸ਼ਹੂਰ ਹੈ। ਮੇਰੇ ਪਿਰਵਾਰ ਬਹੁਤ ਵਧੀਆ ਹੋਟਲ ਵਿਚ ਰਹਦੇ ਹੈ। ਬਾਰੀ ਦੇ ਸਾਮਣੇ ਸਮੁੰਦਰ ਹੈ। ਮੇਰੇ ਪਿਰਵਾਰ ਸੜਕ ਦੇ ਚਲਣਾ ਦੇ ਦੁਕਾਨਾ ਅੰਦਰ ਵਿਚ ਜਾਣਾ ਮਾਲ ਦੇ ਦੇਖਣਾ। ਮੈਂ ਥੀਂ ਕੈਮਿਜਾ ਖਰੀਦੋ ਸੋਕੇਰ ਟੀਮ ਤੇ ਲੈਣਾ। ਮੇਰੇ ਭੈਨ ਇਕ ਥੈਲਾ ਵਿਚ ਖਰੀਦੋ।  ਖਾਣਾ ਤੇ ਬਰ੍ਸੇਲੋਨਾ ਤੇ ਵਿਚ ਬਹੁਤ ਵਧੀਆ ਤਾਜ਼ਾ ਮਚੀ ਹੈ ਤੇ ਮੁਰਗੀ।  ਮੈਂ ਬਹੁਤ ਪਸੰਦ ਫਲ ਸਾਰੇ ਲੋਖ ਸਵੇਰੇ ਨੂੰ ਦਿਤਾਉ। ਨਿਮਬੂ ਤੇ ਅਨਾਰ ਤੇ ਸੰਤਰਾ ਹੈ ਤੇ ਬਹੁਤ ਸਵਾਦੀ ਹਨ।  ਮੇਰੇ ਪਿਰਵਾਰ ਬਹੁਤ ਪਸੰਦ ਹੈ ਤੇ ਅਸੀਂ ਸਾਰੇ ਇਕ ਹੋਰ ਜਾਕੇ ਅਗਲਾ ਸਾਲ ਹੈ। ਮੇਰੇ ਦਾਦਾ ਦਾਦੀ ਜੀ ਤੇ ਮੇਰੇ ਨਾਨਾ ਨਾਨੀ ਜੀ ਮੇਰੇ ਚਾਚਾ ਚਾਚੀ ਜੀ ਅਸੀਂ ਨਲ ਜਾਣਾ ਮੈਂ ਬਹੁਤ ਕੁਸ਼ੀ ਹੈ।

No comments:

Post a Comment