ਜੈ ਮੇਂ ਪੰਜਾਬ ਜਾਵਾਂ ਤਾਂ ਮੇਂ ਸਭ ਤੋਂ ਪਹਿਲਾਂ ਮੈਂ ਆਪਣੇ ਬਾਪੂ ਜੀ ਕੋਲ ਜਾਵਾਂ। ਓਥੈ ਪਹੁਁਚ ਕਿ ਮੈਂ ਬਾਪੂ ਜੀ ਦੇ ਨਾਲ ਹਰਮਿੰਦਰ ਸਾਹਿਬ ਜਾਵਾਂ । ਰਸਤੇ ਵਿਚ ਅਸੀਂ ਸਰਕ ਤੋਂ ਤਾਜ਼-ਤਾਜ਼ ਜੂਸ ਪੀਵਾਂ। ਮੈਂ ਚਾਹੁੰਦੀ ਹਾਂ ਕਿ ਮੈਂ ਹਰ ਰੋਜ਼ ਪੰਜਾਬ ਦਾ ਤਾਜ਼-ਤਾਜ਼ ਜੂਸ ਪੀਵਾਂ। ਉਸ ਤੋਂ ਬਾਦ ਮੇਰੀ ਇੱਛਾ ਹੈ ਕਿ ਮੈਂ ਖੇਤਾਂ ਵਿਚ ਜਾਕੇ ਉਸ ਦੀ ਮਿਡੀ ਦੀ ਖੁਸ਼ਬੂਹ ਸੁਁਘ ਕੇ ਖੁਸ਼ੀ ਮਹਸੂਸ ਕਰਾਂ ਗਈ। ਨਾਲ ਨਾਲ ਜਰੂਰੀ ਹੈ ਕਿ ਮੈਂ ਥੋਰੇ ਦਿਨ ਰਿਸ਼ਤਿਦਾਰਾਂ ਕੋਲ ਜਾਵਾਂ। ਫਿਰ ਮੇਂ ਸਾਰੈ ਮਾਮਿਆਂ ਦੇ ਬਚਿਆਂ ਨੂੰ ਲੈ ਕਿ ਪੰਜਾਬ ਤੋਂ ਬਾਰ ਜਾਕੇ ਸੈਰ ਕਰਾਂ ਗਏ। ਸ਼ਾਈਦ, ਅਸੀਂ ਸਾਰੇ ਜੈਪੁਰ ਜਾਈਏ। ਉਥੈ ਅਸੀਂ ਉਥੋਂ ਦੇ ਮਹਸ਼ੂਰ ਮਹੈਲ ਵੈਕਾਂ ਗਏ। ਇਸ ਦੇ ਨਾਲ ਨਾਲ ਅਸੀਂ ਯਾਦਗਾਰ ਤਸਵੀਰਾਂ ਖਿਚ ਦਿਵਾਨ ਗਏ 'ਤੇ ਪਿੰਡ ਵਾਪਸ ਆਕੇ ਅਸੀਂ ਸਾਰੇ ਪਰਿਵਾਰ ਨੂੰ ਦਿਖਾਵਾਂ ਗਏ। ਤਸਵੀਰਾਂ ਵੇਖਕੇ ਸਾਰਾ ਪਰਿਵਾਰ ਈਰਖਾ ਨਾਲ ਬਰ ਜਾਨ ਗਏ। ਪਰ ਸ਼ੇਤੀ ਹੀ ਸਾਰੇ ਹਸਨ ਲਾਗ ਪੈਣ ਗਏ ਕਿਉਂ ਕਿ ਸਾਰਾ ਪਰਿਵਾਰ ਬਹੁਤ ਹਸਮੁਖ ਹਨ। ਬਾਕੀ ਦਾ ਸਮਾ ਮੈਂ ਪਰਿਵਾਰ ਦੇ ਵਿਚ ਬਤਾਵਾਂ ਗਈ। ਪਿੰਡ ਦੇ ਵਿਚ ਰੇਕੇ ਮੈਨੂੰ ਬਹੁਤ ਵਾਦੀਆ ਲਗਦਾ ਹੈ। ਪਿੰਡ ਦੇ ਵਿਚ ਸਵੇਰੇ ਓਡਕੇ ਮੂੰਹ-ਹਥ ਦੋ ਕੇ ਇਕ ਪਰੋਂਟੀ ਅਮਬ ਦੇ ਆਚਾਰ ਨਾਲ 'ਤੇ ਇਕ ਕਪ ਚਾ ਦਾ ਪੀਕੇ ਸ਼ਰੂ ਕਾਰਾਂ ਗਈ। ਉਸ ਤੋਂ ਬਾਦ ਮੇਂ ਪਿੰਡ ਦੇ ਕਮਾਂ ਵਿਚ ਮਸਤ ਹੋ ਜਾਵਾਂਗੀ। ਕਦੀ ਮੇਂ ਮਾਮੀਆਂ ਦੇ ਨਾਲ ਰਸੋਈ ਦਾ ਕਮ ਕਰਾਂ ਗਈ ਜਾਂ ਫਿਰ ਮੇਂ ਮਾਮਿਆਂ ਨਾਲ ਪੈਲੀਆਂ ਵਿਚ ਥੋਰਾ ਕਮ ਕਰਕੇ ਫਿਰ ਮਸਤੀ ਕਾਰਾਂ ਗਈ। ਕਦੀ ਕਦੀ ਮੇਂ ਸ਼ੇਹਰ ਜਾਕੇ ਬਹੁਤ ਸਾਰੇ ਸੂਟ ਖਰੀਦ ਕੇ ਮਮੀ 'ਤੇ ਡੈਡੀ ਦੀ ਕਾਮਾਈ ਦਾ ਨੁਕਸਾਨ ਕਰਾਂ ਗਈ। ਇਹ ਸਾਰ ਕੁਝ ਕਰਕੇ ਮੇਂ ਵਾਪਸ ਆਕੇ ਆਪਣੇ ਪਿੰਡ ਦੀ ਸੁਰੀਲੀ ਅਵਾਜਾਂ ਨੂੰ ਯਾਦ ਕਰਦੀ ਰਿਹੇ ਜਾਵਾਂ ਗਈ।
No comments:
Post a Comment