ਜੰਗਲ ਵਿਚ ਬੋਹਤ ਸਾਰੇ ਜਾਨਵਾਰ ਰਹੰਦੇ ਹਨ. ਓਹ ਏਕਾਤੇ ਮਿਲ ਕੇ ਰਹੰਦੇ ਹਨ. ਪਰ ਓਹਨਾ ਵਿਚ ਏਕ ਸ਼ੇਰ ਜਾਨਵਰ ਸਰੇਆ ਨੂ ਦਾਰੋਹ੍ਨ੍ਦਾ ਹੈ, ਜਿਸ ਟੋਹ ਬਾਕੀ ਜਾਨਵਰ ਧਰਦੇ ਹਨ. ਜਦੋ ਸ਼ੇਰ ਨੂ ਭੂਕ ਲਾਗੇ, ਜੇਹਰਾ ਜਾਨਵਰ ਮਿਲ ਕੇ ਖਾ ਜਾਂਦਾ ਹੈ. 1 ਵਿਚ ਸ਼ੇਰ ਨੂ ਦੇਕ ਕੇ ਚਾਰ ਮਜ੍ਜਾ ਤੇ ਬਲਦ ਡਰਦੇ ਡਰਦੇ ਕਹ੍ਢ਼ ਜਾਂਦੇ ਹਨ. 2 ਵਿਚ ਦੇਖੋ ਓਹਨਾ ਵਾਲ ਭਜ ਰਿਹਾ ਹੈ. ਓਹ ਵੀਡਰ ਦੇ ਮਾਰੇ ਭਜ ਰਹੇ ਹਨ. ਪੂਛਾ ਚੂਕ ਕੇ ਪੂਰੇ ਜੋਰ ਨਾਲ ਭਜ ਰਹੇ ਹਨ. 3 ਵਿਚ ਚਾਰੇ ਬਲਦ ਮਜ੍ਜਾ ਆਪਸ ਵਿਚ ਸਿਲਾਹ ਕਰ ਰਹੇ ਹਨ. ਏਸ ਮੂਰਤ ਵਿਚ ਏਕ ਦਰਖਤ ਹਨ. ਵਾਦਾ ਜਾਨਵਰ ਬਾਕੀ ਤਿਨਾ ਨੂ ਖਿਜ ਕੇ ਜਾ ਰਿਹਾ ਹੈ. ਚੋਥਾ ਜਾਨਵਰ ਬੜੀ ਤੇਜੀ ਨਾਲ ਡੋਰ ਰਿਹਾ ਹੈ. ਸ਼ੇਰ ਓਸਦਾ ਪੀਛਾ ਕਰ ਰਿਹਾ ਜੈ. ਸ਼ੇਰ ਓਸ ਜਾਨਵਰ ਤੇ ਸ਼ਾਲ ਮਾਰ ਕੇ ਫਾਰਨ ਦੀ ਖੋਸ਼ਿਸ਼ ਕੀਤੀ। ਸ਼ੇਰ ਤੇ ਜਾਨਵਰ ਦੋਨੋ ਹੀ ਪੂਛਾ ਚੂਕ ਕੇ ਜੋਰ ਲਾ ਰਹੇ ਹਨ. 5 ਵਿਚ ਏਕ ਜਾਨਵਰ ਦੇਖਾਈ ਦੇ ਰਿਹਾ ਜਾ. ਥਲੇ ਸ਼ੇਰ ਸ਼ਾਲ ਮਾਰ ਕੇ ਜਾਨਵਰ ਓਥੇ ਚਾਢ਼ ਗਿਆ ਹੈ. ਏਕ ਲਗਦਾ ਹੈ ਕੇ ਸ਼ੇਰ ਲਾ ਕੇ ਭਜ ਰਿਹਾ ਹੈ. 6 ਵਿਚ ਦੇਖੋ ਸ਼ੇਰ ਚੁਪ ਰਿਹਾ ਹਨ. ਪੂਛਾ ਚੁਕੀਆ ਟੋਹ ਲਗਦਾ ਹੈ ਕੇ ਜਾਨਵਰ ਏਕਾਤੇ ਰਹ ਕੇ ਖੁਸ਼ ਹਨ, ਸ਼ੇਰ ਵੀ ਮਿਲ ਕੇ ਰੇਹਾਨ ਬਾਰੇ ਸੋਚ ਰਿਹਾ ਹੈ.
No comments:
Post a Comment